Chandigarh Returns

Chandigarh Returns

Ranjit Bawa

Альбом: Chandigarh Returns
Длительность: 3:38
Год: 2016
Скачать MP3

Текст песни

ਹੋ Chandigarh ਵਾਲ਼ੀਏ ਨੀ ਮਾਣ ਨਾ ਕਰੀਂ
ਲਾਕੇ ਯਾਰੀ ਸਾਡੇ  ਨਾਲ ਇਹਸਾਨ ਨਾ ਕਰੀਂ
ਹੋ Chandigarh ਵਾਲ਼ੀਏ ਨੀ ਮਾਣ ਨਾ ਕਰੀਂ
ਲਾਕੇ ਯਾਰੀ ਸਾਡੇ  ਨਾਲ ਇਹਸਾਨ ਨਾ ਕਰੀਂ
ਮੇਰਾ ਬਾਪੂ ਦਿੰਦਾ ਪੂਰੀ ਖੁਲ ਬਲੀਏ
ਭਾਵੇਂ ਘਰ ਛੋਟਾ ਤੇਰੇ dad ਦੇ ਵਪਾਰ  ਤੋਂ
ਹੋ ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ
ਹੋ ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ

ਹੋ ਜੇਡਾ I Phone ਚੌਥਾ ਨੀ ਤੂ ਹੁੰਨ ਰਖਯਾ
ਮੈਂ ਨਵਾ ਲੈਕੇ ਮਹੀਨਾ ਚ ਚਲਾ ਕੇ ਵੇਚਤਾ
ਓਹੋ  I Phone ਚੌਥਾ ਨੀ ਤੂ ਹੁੰਨ ਰਖਯਾ
ਮੈਂ ਨਵਾ ਲੈਕੇ ਮਹੀਨਾ ਚ ਚਲਾ ਕੇ ਵੇਚਤਾ
ਹੋ ਜੇਡੇਯਨ brand ਆਂ ਦੀ ਤੂ ਗੱਲ ਕਰਦੀ
ਹੋ ਜਿਨੇ ਹੰਡੇ  ਬਾਕੀਆਂ ਦਾ ਧੂਆਂ ਸੇਂਕਤਾਂ
ਪੂਰੇ 10 ਕਿੱਲੇ ਖੇਂਡੇ GT road ਨਾਲ
ਤੇਰਾ ਇਕ੍ਯਾ flat ਗੇਹਣੇ ਸਰਕਾਰ ਤੋਂ
ਹੋ ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ
ਹੋ ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ
nano car  ਤੋ

ਆ ਦੂਜਾ ਜਿੰਨੀ’ਕ ਤੂ PG ਵਿਚ ਰੇਂਦੀ ਬਲੀਏ
ਓਦੋ ਦੂਣਾ  ਅੱਸੀ motor ਤੇ ਥਾਂ ਛੱਡਿਆ
ਆ ਦੂਜਾ ਜਿੰਨੀ’ਕ ਤੂ PG ਵਿਚ ਰੇਂਦੀ ਬਲੀਏ
ਓਦੋ ਦੂਣਾ  ਅੱਸੀ motor ਤੇ ਥਾਂ ਛੱਡਿਆ
ਨੀ ਤੂ 3 ਕ  friend ਆ ਨਾਲ ਫਿੜੇ ਮੇਲਦੀ
ਸਾਡੇ ਯਾਰ ਬੜੇ ਮਿਹਫੀਲਾਂ ਲਯੀ ਥਾਂ  ਰਖਯਾ
ਬਾਕੀ ਰਿਹੰਦੀ ਗੱਲ ਦਿਲੋ ਵਹਿਮ ਕੱਢ  ਦੇ
ਜਾਣੀ ਮਿੱਟੀ ਵੀ ਨਾ ਮਿੱਟੀ ਵਾਲੇ ਕਮ ਕਾਰ  ਚੋ
ਹੋ ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ
ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ

ਓ ਵਾੜਾ ਤੇਰੇ ਨਾਲ ਖਾਂਦੇ ਨਾ ਯਰਾਨੇ ਅੱਲੜੇ
ਸਾਖ ਪਿੰਡ ਔਂਦੇ ਸੁਖ ਨਾਲ ਪੰਜਾ ਜੱਟ ਨੂ
ਓਏ ਵਾੜਾ ਤੇਰੇ ਨਾਲ ਖਾਂਦੇ ਨਾ ਯਰਾਨੇ ਅੱਲੜੇ
ਸਾਖ ਪਿੰਡ ਔਂਦੇ ਸੁਖ ਨਾਲ ਪੰਜਾ ਜੱਟ ਨੂ
ਤੇਰੇ dad  ਦੇ ਕੀ ਕਰਨਾ ਮੈਂ ਤੱਕ shop ਦਾ
ਤੇਰੀ mummy ਦੀ boutique ਦਾ ਕਿ ਪਾਹ ਜੱਟ ਨੂ
ਓ ਬਸ Kabal Saroopwali  ਡਰਦਾ
ਬਾਪੂ ਅਪਣੇ ਰਕਾਨੇ ਜ਼ੀਮੀਦਾਰ ਤੋਂ
ਹੋ ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ
ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ
ਹੋ ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ
ਜੱਟਾ ਦੀ trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ nano car  ਤੋ