Agar Tum Saath Ho
Arijit Singh
5:42ਕਿੰਨਾ ਸੋਹਣਾਂ ਯਾਰ ਹੀਰੇ ਵੇਖ ਦੀ ਨਜ਼ਾਰਾ ਕਿੰਨਾ ਸੋਹਣਾਂ ਯਾਰ ਹੀਰੇ ਵੇਖ ਦੀ ਨਜ਼ਾਰਾ ਰਾਂਝਾ ਮੇਰਾ ਰਾਂਝਾ ਮਾਂਝਾ, ਚਾਰ ਦਾ ਬੇਚਾਰਾ ਓ ਰਾਂਝਾ ਮੇਰਾ ਰਾਂਝਾ ਓ ਰਾਂਝਾ ਮੇਰਾ ਰਾਂਝਾ ਓ ਰਾਂਝਾ ਮੇਰਾ ਰਾਂਝਾ ਓ ਰਾਂਝਾ ਮੇਰਾ ਰਾਂਝਾ ਮੈਂ ਹੀਰ ਹਨ ਤੇਰੀ ਮੈਂ ਪੀੜ ਹਾਂ ਤੇਰੀ ਜੇ ਤੂ ਬੱਤਲ ਕਾਦਾ ਮੈਂ ਨੀਰ ਹਨ ਤੇਰੀ ਕਰ ਜਾਣੀਏ ਰਾਂਝੇ ਓ ਡਰ ਜਾਣੀਏ ਰਾਂਝੇ ਉਪਰੋਂ ਤੇਰਿਯਾ ਸੋਚਾ ਮਰ ਜਾਣੀਏ ਰਾਂਝੇ ਮੇਰਾ ਰਾਂਝਾ, ਮੈਂ ਰਾਂਝੇ ਦੀ ਰਾਂਝਾ ਹੈ ਚੀਤਚੋਰ ਜੇ ਕਰਕੇ ਵੋ ਮਿਲ ਜਾਏ ਤਾਂ ਕਿ ਚਾਹਿੰਦਾ ਹੈ ਹੋਰ ਓ ਮੇਰਾ ਮੇਰਾ ਰਾਂਝਾ ਓ ਰਾਂਝਾ, ਮੇਰਾ ਰਾਂਝਾ ਓ ਰਾਂਝਾ, ਮੇਰਾ ਰਾਂਝਾ ਓ ਰਾਂਝਾ, ਮੇਰਾ ਰਾਂਝਾ ਤੇਰੀ ਆਂ ਹਨ ਰਾਂਝੇ ਤੇਰੀ ਸ਼ਾਨ ਹਨ ਰਾਂਝੇ ਦਿਲ ਵਿਚ ਮਾਯੋ ਧੜਕਾ ਤੇਰੀ ਜਾਨ ਹਾਂ ਰਾਂਝੇ ਕਿ ਕਰਨ ਸੁੱਕਡ਼ ਲਗਿਆ ਓ ਉਮਰਾਂ ਮੁੱਕਡ਼ ਲਗਿਆ ਹੋ ਮੈਨੂ ਮਿਲ ਗਯਾ ਰਾਂਝਾ ਨਬਜ਼ਾ ਰੁੱਕਡ਼ ਲਗਿਆ ਮੇਰਾ ਰਾਂਝਾ, ਮੈਂ ਰਾਂਝੇ ਦੀ ਰਾਂਝਾ ਹੈ ਚੀਤਚੋਰ ਹੁਣ ਤਾਂ ਮੈਨੂ ਮਿਲ ਗਯਾ ਰਾਂਝਾ ਕਿ ਚਾਹਿੰਦਾ ਹੈ ਹੋਰ ਓ ਮੇਰਾ ਮੇਰਾ ਰਾਂਝਾ ਓ ਰਾਂਝਾ, ਮੇਰਾ ਰਾਂਝਾ ਓ ਰਾਂਝਾ, ਮੇਰਾ ਰਾਂਝਾ ਓ ਰਾਂਝਾ, ਮੇਰਾ ਰਾਂਝਾ