Dukh (Dil Tod Jaan Waleya)
Sabar Koti
6:08ਕਾਤੋਂ ਦਿੱਤਾ ਤੂੰ ਵਿਸਾਰ , ਸਾਨੂੰ ਜਿਓੰਦੇ ਜੀ ਮਾਰ ਕਾਤੋ ਦਿੱਤਾ ਤੂੰ ਵਿਸਾਰ , ਸਾਨੂੰ ਜਿਓੰਦੇ ਜੀ ਮਾਰ ਬਿਨ ਪਾਣਿਯੋ ਵੇਲ ਵਾਂਗਰਾਂ , ਸੁੱਕਦੇ ਜਾਂਣੇ ਆਹ ਬਿਨ ਪਾਣਿਯੋ ਵੇਲ ਵਾਂਗਰਾਂ , ਸੁੱਕਦੇ ਜਾਂਣੇ ਆਹ ਅਸੀਂ ਰੋਜ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਂਣੇ ਆਹ ਅਸੀਂ ਰੋਜ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਂਣੇ ਆਹ ਸਾਡਾ ਖ਼ਾਬ ਸੀਗਾ ਤੇਰੇ ਨਾਲ ਜਿੰਦਗੀ ਬਿਤਾਉਣ ਦਾ ਹੋ ਸਾਡਾ ਖ਼ਾਬ ਸੀਗਾ ਤੇਰੇ ਨਾਲ ਜਿੰਦਗੀ ਬਿਤਾਉਣ ਦਾ ਕੱਲਾ ਕੱਲਾ ਸਾਹ ਬੱਸ ਤੇਰੇ ਨਾਮ ਲਾਉਣ ਦਾ ਤੇਰੇ ਨਾਮ ਲਾਉਣ ਦਾ ਨੀ ਆਪਣੇ ਆਪ ਤੋਂ ਤੇਰੇ ਬਾਰੇ ਪੁੱਛਦੇ ਜਾਂਣੇ ਆਹ ਆਪਣੇ ਆਪ ਤੋਂ ਤੇਰੇ ਬਾਰੇ ਪੁੱਛਦੇ ਜਾਂਣੇ ਆਹ ਅਸੀਂ ਰੋਜ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਂਣੇ ਆਹ ਅਸੀਂ ਰੋਜ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਂਣੇ ਆਹ ਹੋਕੇ ਹਵਾ ਦੁਖੜੇ ਨਿਸ਼ਾਨੀਆਂ ਤੂੰ ਦੇ ਗਈ ਹੋ ਹੌਂਕੇ ਹਵਾ ਦੁਖੜੇ ਨਿਸ਼ਾਨੀਆਂ ਤੂੰ ਦੇ ਗਈ ਭਾਲਦੀ ਐ ਲਾਭ , ਸਾਨੂ ਹਾਨੀਆਂ ਤੂੰ ਦੇ ਗਈ ਹਾਨੀਆਂ ਤੂੰ ਦੇ ਗਈ ਚੰਗੇ ਭਲੇ ਸੀ ਤਿਨਕਾ ਤਿਨਕਾ ਟੁੱਟਦੇ ਜਾਣੇ ਆਹ ਚੰਗੇ ਭਲੇ ਸੀ ਤਿਨਕਾ ਤਿਨਕਾ ਟੁੱਟਦੇ ਜਾਣੇ ਆਹ ਨੀ ਅਸੀਂ ਰੋਜ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਣੇ ਆਹ ਅਸੀਂ ਰੋਜ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਣੇ ਆਹ ਨਿਜ਼ਾਮਪੁਰੀ ਕਾਲੇ ਨੂੰ ਕਿੰਨਾਰੇ ਉੱਤੇ ਡੋਬ ਗਈ ਹੋ ਨਿਜ਼ਾਮਪੁਰੀ ਕਾਲੇ ਨੂੰ ਕਿੰਨਾਰੇ ਉੱਤੇ ਡੋਬ ਗਈ ਹਿਜ਼ਾਰਾ ਦਾ ਖੰਜਰ ਤੂੰ ਸੀਨੇਂ ਵਿਚ ਖ਼ੂਬ ਗਈ ਨੀ ਸੀਨੇਂ ਵਿਚ ਖ਼ੂਬ ਗਈ ਮੌਤ ਸਾਹਮਣੇ ਜਿੰਦਗੀ ਹੱਥੋਂ ਘੁੱਸਦੇ ਜਾਣੇ ਇਹ ਨੀ ਮੌਤ ਸਾਹਮਣੇ ਜਿੰਗਾੜੀ ਹੱਥੋਂ ਘੁੱਸਦੇ ਜਾਣੇ ਆਹ ਨੀ ਅਸੀਂ ਰੋਜ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਣੇ ਆਹ ਰੋਜ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਣੇ ਆਹ