Takdaa Rawaan

Takdaa Rawaan

Sachet Tandon

Альбом: Takdaa Rawaan
Длительность: 2:41
Год: 2022
Скачать MP3

Текст песни

ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕੇ ਅੱਖਾਂ ਵਿਚ ਤਕਦਾ ਰਵਾਂ
ਤਕਦਾ ਰਵਾਂ
ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕੇ ਅੱਖਾਂ ਵਿਚ ਤਕਦਾ ਰਵਾਂ
ਤਕਦਾ ਰਾਵਾਂ
ਤੇਰੇ ਮੁਖੜੇ ਨੂ ਦਿਨ ਰਾਤੀ ਪੜ੍ਹਦਾ ਰਵਾਂ
ਤੈਨੂ ਪੌਣ ਵਾਲੀ ਜ਼ੀਦ ਉੱਤੇ ਅੜਦਾ ਰਵਾਂ
ਦਿਲ ਬੈਠੇ ਬੈਠੇ ਕਰਦਾ ਏ ਗੱਲਾਂ ਤੇਰੀਆਂ
ਤੈਨੂ ਲਗ ਜਾਣਾ ਉਮਰਾਂ ਵੀ ਯਾਰਾ ਮੇਰੀਆਂ
ਸੋਨ ਦਿੰਦਾ ਨਾਹੀਓ ਅੱਖ ਦਾ ਸਿਤਾਰਾ
ਕੇ ਅੱਖਾਂ ਵਿਚ ਤਕਦਾ ਰਵਾਂ ਤਕਦਾ ਰਵਾਂ
ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕੇ ਅੱਖਾਂ ਵਿਚ ਤਕਦਾ ਰਵਾਂ ਤਕਦਾ ਰਵਾਂ

ਹੁਣ ਏਕ ਪਲ ਹੋਵੇ ਯਾ
ਸੌ ਪਲ ਜਿੰਦਰੀ
ਬਸ ਹੋਵੇ ਤੇਰੇ ਨਾਲ
ਦਿਨ ਤੇਰੇ ਰੰਗ ਰੰਗੇ
ਰਾਤ ਸੰਗ ਤੇਰੇ ਹੈ
ਨਾਮ ਤੇਰੇ ਹਰ ਸਾਲ
ਤੇਰੇ ਨਾਲ ਚੰਨਾ
ਇਸ਼ਕੇ  ਦੀ ਸਾਝੇ ਦਾਰੀਆਂ
ਮੇਰੇ ਉੱਤੇ ਬਸ
ਮੇਰੀਆਂ ਹੀ ਦਾਵੇ ਦਾਰੀਆਂ

ਮਿਲੇਯਾ ਡੂਬੇਯਾ ਨੂ ਅੱਖ ਚ ਕਿਨਾਰਾ
ਕੇ ਦਿਨ ਰਾਤ ਤਕਦਾ ਰਾਵਾਂ ਤਕਦਾ ਰਵਾਂ
ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕੇ ਅੱਖਾਂ ਵਿਚ ਤਕਦਾ ਰਾਵਾਂ ਤਕਦਾ ਰਵਾਂ
ਤੇਰੇ ਮੁਖੜੇ ਨੂ ਦਿਨ ਰਾਤੀ ਪੜ੍ਹਦਾ ਰਵਾਂ
ਤੈਨੂ ਪੌਣ ਵਾਲੀ ਜ਼ੀਦ ਉੱਤੇ ਅੜਦਾ ਰਵਾਂ
ਦਿਲ ਬੈਠੇ ਬੈਠੇ ਕਰਦਾ ਏ ਗੱਲਾਂ ਤੇਰੀਆਂ
ਤੈਨੂ ਲਗ ਜਾਣਾ ਉਮਰਾਂ ਵੀ ਯਾਰਾ ਮੇਰੀਆਂ
ਸੋਨ ਦਿੰਦਾ ਨਾਹੀਓ ਅੱਖ ਦਾ ਸਿਤਾਰਾ
ਕੇ ਅੱਖਾਂ ਵਿਚ ਤਕਦਾ ਰਵਾਂ ਤਕਦਾ ਰਵਾਂ
ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕੇ ਅੱਖਾਂ ਵਿਚ ਤਕਦਾ ਰਵਾਂ ਤਕਦਾ ਰਵਾਂ
ਸੋਹਣਾ ਸੋਹਣਾ ਤੇਰੀ ਅੱਖ ਦਾ ਨਜ਼ਾਰਾ
ਕੇ ਅੱਖਾਂ ਵਿਚ ਤਕਦਾ ਰਵਾਂ
ਤਕਦਾ ਰਵਾਂ