Daku X G Code

Daku X G Code

Saj Cobra

Альбом: Daku X G Code
Длительность: 3:13
Год: 2022
Скачать MP3

Текст песни

Call so be
Next thing you know
Rock members, pull up on gang business
I'm thinking shit, I'm seeing hella civilians run out fam
Even the mahveh was shook fam
Mahveh didn't want to know fam, they were falling back

All I know is gang shit, baby I'm a bandit
Heart of a lion, how you thought I wouldn't bang it?
Standard, part of the G code
Gotta put in blood, sweat, years, no cheat code
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਹੋ ਗਯਾ ਕਾਰ ਦਿਲ ਤੋਂ
ਮੈਂ escobar ਚੱਕੇਯਾ
ਦੱਸੋਂ ਕੀਹਨੇ ਪਿੰਜਰੇ ਚ ਸ਼ੇਰ ਡੱਕੇਯਾ
Big Stepper ਆਂ ਨੇ ਚੱਕਣੇ step ਨੀ
ਤੇਰੇ ਸ਼ਹਿਰ ਵਿਚ ਖਾਲੀ ਕਰਨੀ ਕ੍ਲਿਪ ਨੀ
ਇਕ ਜੀਪ ਖੜੀ ਮੇਰੀ ਥਾਣੇ ਦੇ ਵਿਚ
ਬਦਲੇ ਦੀ ਮੈਂ ਦੋ ਲੈਣਾ
ਨੀ ਮੈਂ ਡਾਕੂ ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
All I know is gang shit, baby I'm a bandit
Heart of a lion, how you thought I wouldn't bang it?
Standard, part of the G code
Gotta put in blood, sweat, years, no cheat code

All I know is gang shit, baby I'm a bandit
Heart of a lion, how you thought I wouldn't bang it?
Standard, part of the G code
Gotta put in blood, sweat, years, no cheat code
ਯਾਰ ਮੇਰੇ ਨਿਕਲੇ ਟ੍ਰੇਂਚ’ਆਂ ਚੋ
Game ਨਾ ਤੂ ਦੇਖੀ ਬੇਹਿਕੇ ਬੇਂਚ’ਆਂ ਤੋਂ
ਤੈਨੂ ਫਿਕਰ ਆ sold out show ਦੇ ਨੀ
ਮੈਨੂ ਜੇਲ ਚ ਬੈਠੇ bro ਦੇ ਨੀ
Hood ਤੇਰੀ ਹੀਰੋ ਮੰਨਦੀ ਆਏ ਨੀ
ਕਾਹਤੋਂ criminal ਕਿਹ ਕੇ ਭੰਡ’ਦੀ ਆਏ
Hood ਤੇਰੀ ਹੀਰੋ ਮੈਨੂੰ ਮੰਨਦੀ ਆਏ ਨੀ
ਕਾਹਤੋਂ criminal ਕਿਹ ਕੇ ਭੰਡ’ਦੀ ਆਏ
Impression ਐਂਨੀ ਤਕੜੀ ਕੇ
ਪਿਹਲੀ ਤੱਕਣੀ ਦੇ ਵਿਚ ਮੋਹ ਲੈਣਾ
ਨੀ ਮੈਂ ਡਾਕੂ Saj Cobra
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ

Court ਮੈਨੂ ਕਿਹੰਦੀ ਕੇ ਤੂ guilty  ਆਏ
ਤੇਰੀ ਸ਼ਕਲ ਕਾਤਿਲ ਨਾਲ ਮਿਲਦੀ ਆਏ
Location ਆ ਨਾ ਕਰੀਏ drop ਵੇ
ਤੈਨੂ ਲਭਦੇ ਫਿਰਦੇ ਆਪ ਆਏ
ਨਾ ਮਿੱਟੀ ਵਿਚ ਕਰਦੇ drag ਨੀ
ਯਾਰ ਕਰਦੇ secure ਆ ਬੈਗ ਨੀ
ਨਾ ਮਿੱਟੀ ਵਿਚ ਕਰਦੇ drag ਨੀ
ਯਾਰ ਕਰਦੇ secure ਆ ਬੈਗ ਨੀ
High profile  ਕਿ ਕਰਨੀ
ਚੰਨੀ ਨੱਤ ਤਾਂ ਲੋ ਲੋ ਰਿਹੰਦਾ
ਤੇਰਾ ਮੋਗੇ ਵਾਲਾ ਲੋ ਲੋ ਰਿਹੰਦਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ