Ishqan De Lekhe
Sajjan Adeeb
3:30ਤੇਰੀ ਬੇਬੇ ਨੇ ਸੀ ਪਾਣੀ ਸਿਰੋਂ ਵਾਰਿਆ ਆਪਣੀ ਹੀ ਧੀ ਮੰਨਕੇ, ਧੀ ਮੰਨਕੇ ਸਿੱਖੀ ਪੱਕਿਆਂ ਤੋਂ ਘਰ ਕਿਵੇਂ ਸਾਂਭਣਾ ਵੇ ਆਈ ਗੱਲ ਪੱਲੇ ਬੰਨਕੇ ਮੈਨੂੰ ਆਪਣੇਆਂ ਨਾਲੋਂ ਵੱਧ ਲੱਗਦੇ ਆਪਣਿਆਂ ਨਾਲੋਂ ਵੱਧ ਲੱਗਦੇ ਵੇ ਟੱਬਰ ਦੇ ਜੀ ਸੋਹਣਿਆ ਵੇ ਮੈਂ ਕਰਮਾ ਵਾਲੀ ਤੂੰ ਸਾਂਭ ਰੱਖ ਲੈ ਤੇ ਜੁਗ ਜੁਗ ਜੀ ਸੋਹਣਿਆ ਗੱਲ ਗੱਲ 'ਤੇ ਮੇਰੇ 'ਤੇ ਜਾਨ ਵਾਰਦੇ ਵੇ ਇਹ ਤੋਂ ਸੋਹਣਾ ਕੀ ਸੋਹਣਿਆ (ਵੇ ਇਹ ਤੋਂ ਸੋਹਣਾ ਕੀ ਸੋਹਣਿਆ) ਮੈਨੂੰ ਰੱਖਿਆ ਤੂੰ ਵਾਂਗ ਸ਼ਹਿਜਾਦੀਆਂ ਜਦੋਂ ਤੁਰਾਂ ਤਾਂ ਵਿਸ੍ਹਾਂਵੇਂ ਪੈਰ ਥੱਲੀਆਂ ਮੇਰੇ ਹੱਸਿਆਂ ਦੇ ਬਾਗ਼ ਹਰੇ ਰੱਖਦੇ ਤੇ ਦਿੰਦਾ ਨਹੀਂ ਸੁੱਖਣ ਕਲੀਆਂ ਮੇਰੀ ਚੁੰਣੀਆਂ ਦੇ ਪੱਕੇ ਰੰਗ ਵਰਗਾ ਜੰਮਾ ਭੋਲਾ ਏ ਤੂੰ ਮੇਰੀ ਸੰਗ ਵਰਗਾ ਰੱਖੇ ਸਾਰੇਆਂ ਲਈ ਹਮਦਰਦੀ ਦਿਲ ਤੇਰਾ ਵੇ ਸੋਨੇ ਦੀ ਵਾਂਗ ਵਰਗਾ ਮੈਨੂੰ ਬੱਚਿਆਂ ਜਿਹੀ ਨੂੰ ਖੁਸ਼ ਰੱਖਦਾ ਮੈਨੂੰ ਬੱਚਿਆਂ ਜਿਹੀ ਨੂੰ ਖੁਸ਼ ਰੱਖਦਾ ਲਵਾ ਕੇ ਰੱਖੇ ਜੀ ਸੋਹਣਿਆ ਵੇ ਮੈਂ ਕਰਮਾ ਵਾਲੀ ਤੂੰ ਸਾਂਭ ਰੱਖ ਲੈ ਤੇ ਜੁਗ ਜੁਗ ਜੀ ਸੋਹਣਿਆ ਗੱਲ ਗੱਲ 'ਤੇ ਮੇਰੇ 'ਤੇ ਜਾਨ ਵਾਰਦੇ ਵੇ ਇਹ ਤੋਂ ਸੋਹਣਾ ਕੀ ਸੋਹਣਿਆ (ਵੇ ਇਹ ਤੋਂ ਸੋਹਣਾ ਕੀ ਸੋਹਣਿਆ) ਦਿਲ ਕੱਢ ਲੈਣਾ ਮੇਰਾ ਰਗ ਭਰਕੇ ਜੋ ਤੂੰ ਮੂੰਹ ਦੀ ਤੱਕਣੀ ਨਾਲ ਮੈਨੂੰ ਤੱਕਦੇ ਮੈਨੂੰ ਕੁੜੀਆਂ ਨੇ ਬੜੀ ਵਾਰੀ ਆਖਿਆ ਤੂੰ ਮੇਰੇ ਨਾਲ ਬੜਾ ਜਚਦੇ, ਬੜਾ ਜਚਦੇ ਪਿਆਰ ਤੇਰਾ ਵੇ ਦਿੰਦਾ ਏ ਮੈਨੂੰ ਸਿੱਖਣਾ ਦੱਸ ਹੋਰ ਮੈਨੂੰ ਕਿੰਨਾ ਤੂੰ ਜਿੱਤਣਾ ਸਾਡੇ ਇਸ਼ਕ ਦੀ ਡਾਇਰੀ ਫੁੱਲ ਭਰ ਗਈ Gill Ronny ਹੋਰ ਕਿੰਨਾ ਕੁ ਤੂੰ ਲਿਖਣਾ ਰੱਬ ਕਰੇ ਜੰਮਾ ਹੋਵੇ ਤੇਰੇ ਵਰਗੀ ਰੱਬ ਕਰੇ ਜੰਮਾ ਹੋਵੇ ਤੇਰੇ ਵਰਗੀ ਵੇ ਸਾਡੀ ਨਿੱਕੀ ਧੀ ਸੋਹਣਿਆ ਵੇ ਮੈਂ ਕਰਮਾ ਵਾਲੀ ਤੂੰ ਸਾਂਭ ਰੱਖ ਲੈ ਤੇ ਜੁਗ ਜੁਗ ਜੀ ਸੋਹਣਿਆ ਗੱਲ ਗੱਲ 'ਤੇ ਮੇਰੇ 'ਤੇ ਜਾਨ ਵਾਰਦੇ ਵੇ ਇਹ ਤੋਂ ਸੋਹਣਾ ਕੀ ਸੋਹਣਿਆ (ਵੇ ਇਹ ਤੋਂ ਸੋਹਣਾ ਕੀ ਸੋਹਣਿਆ)