Bitch I'M Back
Sidhu Moose Wala
3:51Steel Banglez TheKidd JB on the beat ਓ ਟੌਹਰ ਟੱਪਾ ਲਾਕੇ ਜਿਹੜੇ ਗੇੜੇ ਕੱਢਦੇ ਮੈੰ ਓਹਨਾ Teen ਆਂ ਵਿੱਚੋ ਨੀ ਹੱਥ ਜਿੱਡਾ ਹੁੰਦਾ ਐ Mauser ਟੰਗਿਆ ਨੀ ਪਏਗੀ Jeanਆਂ ਵਿਚ ਨੀ ਨਵੀ ਜਿਹੀ ਮੰਡੀਰ ਉਠੀ ਤੇਰੇ ਸ਼ਹਿਰ ਦੀ ਵੇਚੇ ਨਾਮ ਜੱਟ ਦਾ ਤੂੰ ਸੁਣਿਆਂ ਤਾਂ ਬਹੁਤ ਹੋਣਾ ਦੇਖਿਆ ਨੀ ਹੋਣਾ ਮੈਨੂੰ seen ਆ ਵਿਚ ਨੀ ਓ ਜਦੋਂ ਕਿਤੇ ਨਿਕਲੇ ਹੋਏ ਬਾਹਰ ਹੁੰਨੇ ਆ ਨੀ ਓਦੋਂ ਕਾਲ ਹੁੰਦਾ ਆ ਨੀ ਮੈੰ ਕਿਹਾ 3-4 ਤੇ Gucci ਦਾ ਨੀ ਗੋਲੀ ਆਲਾ ਸੱਪ ਛਪੇਆ ਨੀ ਮਿੱਤਰਾਂ ਦੀ ਕਾਰ ਤੇ Gucci ਦਾ ਨੀ ਗੋਲੀ ਆਲਾ ਸੱਪ ਛਪੇਆ ਨੀ ਮਿੱਤਰਾਂ ਦੀ ਕਾਰ ਤੇ Gucci ਦਾ ਨੀ ਗੋਲੀ ਆਲਾ ਸੱਪ ਓ Anti hood tint window roam ਕਰਦੇ ਬੰਦੇ ਗ਼ੈਰ ਸੋਹਣੀਏ ਕਹਿੰਦੇ ਆ ਖੜਾਕਾ ਏਸ ਵਾਰੀ ਕਰਨਾ ਤੇਰੇ ਸ਼ਹਿਰ ਸੋਹਣੀਏ ਓ ਖੋਈ ਹੋਈ G-Wagen ਆ ਥੱਲੇ ਮਿੱਠੀਏ ਜਾਂਦੀ ਫਾਕੇ ਵੱਢ ਦੀ Right window bonnet ਤੇ ਵੱਜੇ ਹੋਏ ਆ ਜੀਹਦੇ Fire ਸੋਹਣੀਏ ਓ ਘੁੱਗੀਆਂ ਗਾਟਾਰਾਂ ਦਾ ਕੀ ਵੱਸ ਚੱਲਣਾ ਬਾਜਾਂ ਆਲੀ ਡਾਰ ਤੇ ਹਾਏ Gucci ਦਾ ਨੀ ਗੋਲੀ ਦਾ ਟ੍ਰੇਂਟ ਛਪੇਆ ਨੀ ਮਿੱਤਰਾਂ ਦੀ ਕਾਰ ਤੇ ਹੋ Gucci ਦਾ ਨੀ ਗੋਲੀ ਦਾ ਟ੍ਰੇਂਟ ਛਪੇਆ ਨੀ ਮਿੱਤਰਾਂ ਦੀ ਕਾਰ ਤੇ Yeah Mmm-mmm Pull 'round and whack 'em We ain't into online chattin' Me, I keep platinum rappin' Why do my opps stay cattin'? (Yo) Idiot fuckboy cappin' Pull up, twist up, the Champ' put back in (boom, boom) I don't even know what happened We was in London, now we're in (mmm-mmm) Do the money dance Chef it out, then we shop in France Man, we're good way before advance Spray the car, gotta take the chance (boom, boom) See me, I roll up bait to the function (baow) Paid violation, lungs getting punctured Fools on the net love talk but they're bluffin' (boom) Me, I don't talk, get straight to the cuttin' ਓ Underground ਸਾਡੀ ਚੱਲੇ ਜ਼ਿੰਦਗੀ ਨਾ Online ਮਿਲਦੇ ਓ ਵੈਰੀਆਂ ਦੇ ਮੱਥੇਆ ਤੇ Hollow Point ਆਂ ਨਾਲ ਸਾਡੇ Sign ਮਿਲਦੇ ਓ ਐਥੋਂ ਕਰ ਰੁਤਬਾ ਤੂੰ Check ਸੋਹਣੀਏ ਨੀ ਮੂਸੇ ਆਲੇ ਜੱਟ ਦਾ ਹਾਂ ਮੈੰ ਖੈਜਾ ਜੀਹਦੇ ਨਾਲ ਸਰਕਾਰ ਵੱਲੋਂ ਓਹਨੂੰ Gun man ਮਿਲਦੇ ਓ ਕਾਲ ਕੋਲੋਂ ਬਚਦੇ ਆ ਕਿੱਥੇ ਮਿੱਠੀਏ ਚੜ੍ਹੇ ਜੋ ਰੜਾਰ ਤੇ ਹਾਏ Gucci ਦਾ ਨੀ ਗੋਲੀ ਆਲਾ ਸੱਪ ਛਪੇਆ ਨੀ ਮਿੱਤਰਾਂ ਦੀ ਕਾਰ ਤੇ ਹੋ Gucci ਦਾ ਨੀ ਗੋਲੀ ਆਲਾ ਸੱਪ ਛਪੇਆ ਨੀ ਮਿੱਤਰਾਂ ਦੀ ਕਾਰ ਤੇ Gucci ਦਾ ਨੀ ਗੋਲੀ ਆਲਾ ਸੱਪ