Pittal

Pittal

Sidhu Moose Wala

Длительность: 1:38
Год: 2020
Скачать MP3

Текст песни

Byg Byrd on the beat , Byg Byrd on the beat

ਹੋ ਦਾਦੇ ਦੀ ਪਠਾਨੀ  ਕਰਤੀ chrome ਨੀ
ਜੱਟ ਨੇ ਬਣਾਤਾ ਘਰ gun home ਨੀ
ਦਾਦੇ ਦੀ ਪਠਾਨੀ ਕਰਤੀ chrome ਨੀ
ਜੱਟ ਨੇ ਬਣਾਤਾ ਘਰ gun home ਨੀ
ਨਸ਼ੇ ਪੱਤੇ ਦਾ ਨਾ ਕੋਯੀ ਸ਼ੌਂਕ ਰਖੇਯਾ
ਰੂਸ ਤੋਂ ਮੰਗਾਉਂਦਾ ਹੱਥਿਆਰ ਜੱਟੀਏ
ਹੋ gold ਦੀ ring ਨੀ ਤੂ ਫਿਰੇ ਭਾਲਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ ਜੱਟੀਏ
Gold ਦੀ ring ਨੀ ਤੂ ਫਿਰੇ ਭਾਲਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ ਜੱਟੀਏ

ਹੋ ਬਰਛਿਆਂ ਵਾਂਗੂ ਜੁੱਸਾ ਰਖਾ ਚੰਡ ਕੇ
ਅੱਡ ਦੇ ਨੇ ਜਿਹੜੇ ਦੇਵਾਂ ਛੀਲ ਨਖਰੋਂ
Bravery blood ਆਂ ਨਾਲ ਧੁੰਨੇ ਹੋਏ ਨੇ
ਸਾਡੇ ਨਾਲ ਪ੍ਯਾਰ'ਆਂ ਆਲੇ ਦਿਲ ਨਖਰੋਂ
ਲੋਕਾਂ ਚ ਮਸ਼ੂਕ ਨਾ ਬੰਦੂਕ ਬੋਲਦੀ
ਜੱਟ ਵਿਚ ਬੋਲਦੇ ਨੇ ਯਾਰ ਜੱਟੀਏ
ਹੋ gold ਦੀ ring ਨੀ ਤੂ ਫਿਰੇ ਭਾਲਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ ਜੱਟੀਏ
Gold ਦੀ ring ਨੀ ਤੂ ਫਿਰੇ ਭਾਲਦੀ
ਜੱਟ ਪਿੱਤਲ ਦਾ ਕਰੇ ਕਾਰੋਬਾਰ ਜੱਟੀਏ