Sidhu Son

Sidhu Son

Sidhu Moose Wala

Альбом: Moosetape
Длительность: 3:38
Год: 2021
Скачать MP3

Текст песни

ਆਹ Sidhu Moose Wala!
Ae Yo, The Kidd!

ਓ UK ਦੇ  top chart ਆਂ ਉੱਤੇ
ਮੁੰਡਾ ਦੇਖ dispute ਕਰੇ ਨੀ
ਬਹੁਤੇ ਫਿਰਦਾ ਨਂਬਰ ਮੰਗ੍ਦਾ
ਹੋ ਦਿਲ ਚੁਕ ਕੇ salute ਕਰੇ ਨੀ
Moose ਤੋਹ Toranto ਤਕ ਨੀ
Moose ਤੋਹ Toranto ਤਕ ਨੀ
ਹੋ Moose ਤੋਹ Toranto ਤਕ ਨੀ
ਲੋਹਾ ਕਲਮ ਦਾ ਕੱਲਾ ਕੱਲਾ ਮੰਦਾ
ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ
ਸਿਧੂ ਆਂ ਦਾ ਅੱਗ ਕੱਢਦਾ
ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
ਸਿਧੂ ਆਂ ਦਾ ਅੱਗ ਕੱਢਦਾ
ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ

ਓ ਕੇਂਡੀ ਜੱਟਾ ਜੜੋਂ  ਲੇਹ੍ਜੂ ਪੱਟ-ਕੇ
ਮੇਰੇ ਟਾਇਮ ਦੀ ਹਨੇਰੇ ਵਗੇ ਨੀ
ਓ ਲੋਕ show ਆ ਉੱਤੇ ਕੰਠ ਕਰਦੇ
ਸਾਡੇ ਹੁੰਦਾ ਆ ਹਵੇਲੀ ਅੱਗੇ ਨੀ
ਲਾਹੋਰ ਆਲੇ ਕਿਹਦੇ ਸੂਰਮਾ
ਲਾਹੋਰ ਆਲੇ ਕਿਹਦੇ ਸੂਰਮਾ
ਲਾਹੋਰ ਆਲੇ ਕਿਹਦੇ ਸੂਰਮਾ
ਕਿਸੇ ਵਿਰਲੀ ਮੈ ਦੀ ਕੁਖੋ ਜੰਮਦਾ
ਨੀ ਮੁੰਡਾ ਸਿਧੂ'ਆਂ ਦਾ ਹਾਏ ਨੀ ਸਿਧੂ'ਆਂ ਦਾ
ਸਿਧੂ'ਆਂ ਦਾ ਅੱਗ ਕੱਢਦਾ
ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
ਸਿਧੂ'ਆਂ ਦਾ ਅੱਗ ਕੱਢਦਾ
ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ

ਓ ਕਯੀ  wanna be's  ਚੌਂਦੇ ਮਿੱਠੀਏ
Kill ਮੇਰੀ vibe ਕਰਨੀ
ਅਮੇਰਿਕਾ ਤਕ ਬੰਦੇ ਆਖਦੇ
ਓ ਜੱਟਾ ਤੇਰੇ ਨਾਲ ਕੋਲਾਬ ਕਰਨੀ
ਤੇ ਜੱਟ ਫਿਰੇ ਖੇਤਾ ਵਿਚ ਨੀ
ਜੱਟ ਫਿਰੇ ਖੇਤਾ ਵਿਚ ਨੀ
ਜੱਟ ਫਿਰੇ ਖੇਤਾ ਵਿਚ ਨੀ
ਏ ਫਿਰਦਾ ਜ਼ਮਾਨਾ ਤਾਣੇ ਤਰ ਦਾ
ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ
ਸਿਧੂ ਆਂ ਦਾ ਅੱਗ ਕੱਢਦਾ
ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
ਸਿਧੂ ਆਂ ਦਾ ਅੱਗ ਕੱਢਦਾ
ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
ਕਈ  ਦੇਖ ਮੈਨੂ ਖਿੜ ਜਾਂਦੇ ਨੇ
ਤੇ ਦੇਖ ਵਜੇ ਮੈਨੂ ਲਾਟ ਕਿਸੇ ਦੀ
ਇੱਕੋ ਵਾਰੀ ਦੇਣੀ ਜਾਂ ਰਬ ਨੂ
ਤਾਹਿਯੋ ਹੈ ਨਹੀ ਘਬਰਾਹਟ ਕਿਸੇ ਦੀ
ਤਹਿਯੋ ਤੇਰਾ ਮੂਸੇ ਆਲਾ ਜੱਟ ਨੀ
ਤੇਰਾ ਮੂਸੇ ਆਲਾ ਜੱਟ ਨੀ
ਤਹਿਯੋ ਤੇਰਾ ਮੂਸੇ ਆਲਾ ਜੱਟ ਨੀ
ਈਗੋ ਫਿਰਦਾ ਏ ਦੁਨਿਯਾ ਦੀ ਭਰਦਾ
ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ
ਸਿਧੂ ਆਂ ਦਾ ਅੱਗ ਕੱਢਦਾ
ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
ਸਿਧੂ ਆਂ ਦਾ ਅੱਗ ਕੱਢਦਾ
ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ

Sidhu Sidhu
I'm The Big Fan ਯਾਰ ਉਸਕੇ ਗਾਨੇ
ਹਾਏ
ਮੈਂ ਉਸਕੇ live Concert ਮੇ  ਗਯੀ ਥੀ
Specially From Mumbai
ਹਾਏ