I'M Better Now - Skit

I'M Better Now - Skit

Sidhu Moosewala

Альбом: Pbx 1
Длительность: 1:31
Год: 2018
Скачать MP3

Текст песни

Hello
Hey ਕਿਦਾਂ
Hey Sidhu ਮੈਂ ਠੀਕ ਆ
How are you
ਹਮੱਮ ਬਸ ਠੀਕ ਆ
ਹੁਣ ਮੇਰੀ ਯਾਦ ਕਿਵੇਂ ਆ ਗਈ
ਤੈਨੂੰ ਓ ਸਾਰਾ ਕੁਛ ਮਿਲ ਗਯਾ
ਜੋ ਤੂੰ ਚੌਂਦਾ ਸੀ
Money success fame
How is that going for you
Ya everything is good
ਪਰ ਕਦੇ ਕਦੇ ਲੱਗਦਾ ਸਬ ਕੁਛ ਪਾ ਕੇ ਵੀ
ਮੈਂ ਕੁਛ ਨਾ ਕੁਛ ਖੋ ਲਯਾ
You know i miss you alot
ਮੈਂ ਵੀ ਤੈਨੂੰ ਬਹੁਤ miss ਕੀਤਾ ਸੀ
ਪਰ ਆਪਣੇ ਵਿਚ ਹੁਣ ਬਹੁਤ ਦੂਰੀ ਪੈ ਗਈ ਆ
ਜਿਹਨੂੰ ਮੈਂ ਪਿਆਰ ਕੀਤਾ ਸੀ ਓ ਤੂੰ ਨੀ
ਤੇ ਜਿਹਨੂੰ ਤੂੰ ਪਿਆਰ ਕੀਤਾ ਸੀ ਓ ਮੈਂ ਨੀ ਰਹੀ
Its never gonna be the same again
Ya ਪਤਾ ਮੈਨੂੰ ਬਹੁਤ ਕੁਛ ਹੋਯਾ ਆਪਣੇ ਵਿਚ
ਜੋ ਨਹੀਂ ਸੀ ਹੋਣਾ ਚਾਹੀਦਾ
ਮੇਰੇ ਤੋਂ ਬਹੁਤ ਗ਼ਲਤੀਆਂ ਹੋਈਆਂ ਨੇ
ਪਰ ਫਿਰ ਵੀ ਸੋਚ ਲੈ ਇਕ ਵਾਰ ਮੇਰੇ ਲਈ
ਓ ਗ਼ਲਤੀਆਂ ਮੈਂ ਮਾਫ਼ ਕਰ ਸਕਦੀ ਆ
ਪਰ ਕਦੇ ਭੁੱਲ ਨੀ ਸਕਦੀ
ਹੁਣ ਮੈਂ ਤੇਰੇ ਬਿਨਾ ਚੰਗੀ ਆ ਚੰਗੀ ਆ