Aaja We Mahiya (Lofi Mix)

Aaja We Mahiya (Lofi Mix)

Sujal Chowdhury

Длительность: 4:12
Год: 2022
Скачать MP3

Текст песни

ਸਾਰੇ ਤਾਰੇ ਤੋੜ ਲੇ ਆਵਾਂ
ਤੇਰੇ ਕ਼ਦਮਾਂ ਚ ਰਖ ਦੀਆਂ  ਮੈਂ
ਇਕ ਵਾਰੀ ਸਾਡੇ  ਕੋਲ ਤੂ ਆਜਾ
ਹੋਰ ਨਾ ਮੰਗਾ ਤੇਰੇ ਕੋਲੋਂ ਮੈਂ
ਹੰਜੂਆ ਵਿਚ ਡੋਬ ਨਾ ਸਾਨੂ
ਆਪਣੀ ਅੱਖੀਆਂ ਚ ਰਖ ਲੇ ਵੇ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਯਾ ਤੇ ਨਈ ਜੀਣਾ ਵੇ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ

ਵਾਦੇ  ਕਰ ਕੇ , ਤੁੱਰ ਗਈ  ਲੜ ਕੇ
ਗਲ ਭੀ ਹੋਈ ਨਾ, ਸਾਡੀ ਰੱਜ ਕੇ
ਕਲੀਆਂ  ਬਿਹ ਜੀ ਨਹੀਓ  ਲਗਦਾ
ਬਿਨ ਤੇਰੇ ਬਿੱਲੋ, ਕੁਛ ਨਹੀਓ ਸਜਦਾ
ਤੇਰੇ ਇਸ਼੍ਕ਼ ਵਿਚ ਬਣ ਕੇ ਮਲੰਗ ਵੇ
ਸਾਨੂ ਆਪਣੇ ਰੰਗ ਵਿਚ ਰੰਗ ਦੇ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਯਾ ਤੇ ਨਈ ਜੀਣਾ ਵੇ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਕਿਵੇਂ  ਭੁਲ ਗਈ ਹੈ ਤੂ
ਸਾਡੇ ਹੱਸਦੇ ਵੇਲਿਆਂ ਨੂੰ
ਸਾਨੂ ਕਿਹ ਦੇ ਇਕ ਵਾਰ
ਐਵੇ ਰੁੱਸ ਕੇ  ਨੀ ਤੁਰ ਗਏ ਆ ਕਿਉਂ
ਤੇਰੀ ਯਾਦ ਸਤੋਂਦੀ ਹੈ
ਸਾਨੂ ਚੈਨ ਨਾ ਆਉਂਦਾ  ਵੇ
ਆਜਾ ਵੇ ਇਕ ਵਾਰੀ ਵੇ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ