All Black
Raftaar
3:39ਜਬ ਸੇ ਮਿਲੀ ਹੈ ਤੇਰੀ ਮੇਰੀ ਯੇ ਨਜ਼ਰ ਰੱਬ ਦੀ ਸੌਂਹ, ਕੁਛ ਹੁਆ ਹੈ ਅਸਰ ਲੱਖ-ਲੱਖ ਮੁੰਡੇ ਰੱਖੇਂ ਮੇਰੀ ਨੀ ਖ਼ਬਰ ਇੱਕ ਮੈਨੂੰ ਬਸ ਤੇਰੀ ਹੀ ਫ਼ਿਕਰ ਕਹੀਂ ਭੀ ਤੂੰ ਮੈਨੂੰ ਲੈ ਜਾ, ਸੋਹਣਿਆ ਸੰਗ ਰੱਜ ਕੇ ਚਲਾਂ ਮੈਂ ਅੰਬਰਾਂ ਤੈਨੂੰ ਤੱਕਦੀ ਫਿਰਾਂ ਦਿਨ-ਰਾਤ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ (ਸੋਹਣਾ ਲਗਦਾ) ਮੈਨੂੰ ਆਪਣਾ ਬਣਾ ਲੈ ਤੂੰ ਯਾਰ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ ਸੋਹਣਾ-ਸੋਹਣਾ ਸੋਹਣਾ ਲਗਦਾ, ਤੂੰ ਸੋਹਣਾ ਲਗਦਾ Lightweight ਝਾਂਜਰਾਂ ਜੁੱਤੀ ਸੜਕਾਂ ਨੂੰ ਚੁੰਮਦੀ ਫ਼ਿਰੇ Gold chains, ਲਾ ਕੇ mascara Dolled up ਹੋਕੇ ਘੁੰਮਦੀ ਫ਼ਿਰੇ You're hotter than the lava, baby girl Lit ਤੇਰਾ mascara, baby girl ਇਹ ਰੰਗ ਤੇਰਾ strawberry ਵਰਗਾ ਨੀ ਦਿਲ ਕਰੇ ਖਾ ਜਾਂ, baby girl Fashion Nova ਦੇ jean, ਕੁੜੇ ਲੱਕ ਤੇਰਾ heavy, ਬੜੀ lean, ਕੁੜੇ Apple bottom so fired up ਦਿਲ ਚੋਰੀ ਕਰੇ, ਬੜੀ ਨੀ ਤੂੰ mean, ਕੁੜੇ ਚੋਰੀ ਕਰੇ, ਬੜੀ ਨੀ ਤੂੰ mean, ਕੁੜੇ ਤੈਨੂੰ ਤੱਕਦੀ ਫਿਰਾਂ ਦਿਨ-ਰਾਤ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ (ਸੋਹਣਾ ਲਗਦਾ) ਮੈਨੂੰ ਆਪਣਾ ਬਣਾ ਲੈ ਤੂੰ ਯਾਰ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ ਕੁੜੀ ਸੋਹਣੀ, ਤੂੰ ਮੇਰੀ ਆ ਬਹਾਰਾਂ ਵੇ One in million ਲਗਦੀ ਤੂੰ ਯਾਰਾ ਵੇ ਲਗਦੀ, ਤੂੰ ਸੋਹਣੀ ਲਗਦੀ ਮੇਰੇ ਕੋਲ ਤੂੰ ਆ ਕੇ ਬਹਿ ਜਾ ਵੇ ਮਿੱਠੀਆਂ ਗੱਲਾਂ ਕਰ ਜਾ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ ਸੋਹਣਾ-ਸੋਹਣਾ, ਸੋਹਣਾ-ਸੋਹਣਾ ਸੋਹਣਾ-ਸੋਹਣਾ, ਸੋਹਣਾ-ਸੋਹਣਾ ਸੋਹਣਾ ਲਗਦਾ ਤੂੰ, ਸੋਹਣਾ ਲਗਦਾ ਸੋਹਣੀ ਲਗਦੀ, ਤੂੰ ਸੋਹਣੀ ਲਗਦੀ ਸੋਹਣਾ ਲਗਦਾ ਤੂੰ, ਸੋਹਣਾ ਲਗਦਾ ਸੋਹਣੀ ਲਗਦੀ, ਤੂੰ ਸੋਹਣੀ ਲਗਦੀ ਤੂੰ ਸੋਹਣਾ ਲਗਦਾ