Yaara Tere Warga

Yaara Tere Warga

Sunidhi Chauhan

Альбом: No Competition
Длительность: 3:08
Год: 2020
Скачать MP3

Текст песни

ਓ ਓ ਓ ਓ ਓ  ਓ
ਆ ਆ ਆ ਆ ਆ
ਛੋਟਾ ਜਿਹਾ ਮੇਰਾ ਦਿਲ ਕਿਵੇ ਖੋਲ ਕੇ ਰਖ ਡੇਯਨ
ਤੇਰੇ ਨਾਲ ਪ੍ਯਾਰ ਕਿੰਨਾ ਕਿਵੇ ਬੋਲ ਕੇ ਦੱਸ ਡੇਯਨ
ਜਦੋਂ ਦਾ ਮੈਂ ਦੇਖਯਾ ਆਏ ਤੈਨੂ ਚਾਨਣਾ ਮੇਰੇਯਾ
ਏਕ ਪਲ ਵੀ ਮੈਂ ਸੋਇ ਨਹੀ

ਯਾਰਾ ਤੇਰੇ ਵਰਗਾ ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਯੀ ਨਹੀ

ਯਾਰਾ ਤੇਰੇ ਵਰਗਾ ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਯੀ ਨਹੀ

ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ

ਦੁਨਿਯਾ ਤੇ ਲਖਾਂ ਚਿਹਰੇ ਨਾ ਕਿਸੇ ਨੂ ਮੈਂ ਤਕਦੀ ਆਂ
ਮੇਰੇ ਲਾਯੀ ਤੂ ਸੋਮਵਾਰ ਦੇ ਵ੍ਰਤ ਵੀ ਰਖਦੀ ਆਂ
ਦੁਨਿਯਾ ਤੇ ਲਖਾਂ ਚਿਹਰੇ ਨਾ ਕਿਸੇ ਨੂ ਮੈਂ ਤਕਦੀ ਆਂ
ਮੇਰੇ ਲਾਯੀ ਤੂ ਸੋਮਵਾਰ ਦੇ ਵ੍ਰਤ ਵੀ ਰਖਦੀ ਆਂ
ਐਨਾ ਖੁਸ਼ ਰਖਦਾ ਆ ਆਪਣੀ ਮੈਂ ਜਾਂ ਨੂ
ਗੁੱਸੇ ਹੋਕੇ ਤੈਥੋਂ ਕਦੇ ਰੋਈ ਨਹੀ

ਯਾਰਾ ਤੇਰੇ ਵਰਗਾ ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਯੀ ਨਹੀ

ਯਾਰਾ ਤੇਰੇ ਵਰਗਾ ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਯੀ ਨਹੀ

ਤੂ ਹੀ ਮੇਰਾ ਚੈਨ ਏ ਤੂ ਹੀ ਆ ਸੁਕੂਨ ਵੇ
ਦਿਨ ਮੇਰਾ ਚਢੇ ਨਾ ਬਿਨਾ ਦੇਖ ਤੇਰਾ ਮੁਹ ਵੇ
ਤੂ ਹੀ ਮੇਰਾ ਚੈਨ ਏ ਤੂ ਹੀ ਆ ਸੁਕੂਨ ਵੇ

ਦਿਨ ਮੇਰਾ ਚਢੇ ਨਾ ਬਿਨਾ ਦੇਖ ਤੇਰਾ ਮੁਹ ਵੇ
ਅੱਜਤਕ ਸਬ ਤੈਨੂ ਸਚ ਸਚ ਦੱਸੇਯਾ ਏ

ਮਾਨਕਾ ਮੈਂ ਗੱਲ ਕੋਯੀ ਲੁਕੋਈ ਨਹੀ
ਯਾਰਾ ਤੇਰੇ ਵਰਗਾ ਯਾਰਾ ਤੇਰੇ ਵਰਗਾ

ਯਾਰਾ ਤੇਰੇ ਵਰਗਾ ਕੋਯੀ ਨਹੀ

ਯਾਰਾ ਤੇਰੇ ਵਰਗਾ ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਯੀ ਨਹੀ

ਆ ਆ ਆ ਆ ਆ ਆ ਆ ਆ ਆ ਆ