Lathe Di Chadar Utte Saleti
Surinder Kaur
3:04ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਡਿਯਾ ਗਲੋਰੜੀਯਾ, ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ ਕੋਈ ਟੁਟਡੀ ਆ ਕਿਹ੍ੜਾ ਦੇ ਨਾਲ ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ ਦੂਰੋ ਤੇ ਅਯੀ ਸਾ ਚਾਲ ਕ ਨੀ ਮਾਏ ਤੇਰੇ ਦਰ ਵਿਚ ਰਾ ਆ ਕੈਹ੍ਲੋ, ਭਾਭਿਯਾ ਨਾ ਪੁਛੇਯਾ ਆ ਈ ਸੁਖ ਸੁਨੇਹਾ ਮਾਏ ਵੀਰਾ ਨਾ ਦਿਤਾ ਪਿਆਰ ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ ਚੋਲੀ ਨੂ ਆਇਆ ਨੀ ਆਰਕਾ ਨੀ ਮਾਏ ਮੇਰੇ ਸਾਲੂ ਨੂ ਆਯਾ ਲੰਗਾ, ਅੱਗੇ ਤੇ ਮਿਲਦੀ ਸੇ ਨਿਤ ਨੀ ਮਾਏ ਹੁਣ ਦਿਤਾ ਈ ਕਾਨੂ ਵਿਸਾਰ, ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ ਕੋਠੇ ਤੇ ਚੱੜ ਕ ਵੇਖਦੀ ਨੀ ਮਾਏ ਕੋਈ ਵੇਖਦੀ ਵੀਰੇ ਦਾ ਰਹਿ ਦੂਰੋ ਤੇ ਵੇਖਾ ਮੇਰਾ ਵਿਰ ਪੇਯਾ ਆਏ ਮੇਰੇ ਆਯਾ ਈ ਸਾਹ ਵਿਚ ਸਾਹ, ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ ਜਿੰਦ ਨਿਮਾਣੀ ਮਾਏ ਹੋਕੇ ਭਰਦੀ ਤੇਰੇ ਬਿਨਾ ਮੇਰਾ ਕੋਈ ਨਾ ਡਰਦੀ ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਡਿਯਾ ਗਲੋਰੜੀਯਾ, ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ ਬੂਹੇ ਤੇ ਬਾਈ ਕ ਨੀ ਮਾਏ ਮੈਂ ਲਵਾ ਭਰਾਵਾਂ ਦਾ ਨਾ ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ ਕਿਸੇ ਗਵਾੜਾਂ ਨੇ ਆਖਿਆ ਨੀ ਮਾਏ ਤੇਰਾ ਆਇਆ ਏ ਪਿਓ ਭਰਾ ਮਾਨ ਵਿਚ ਹੋਇਆ ਸਦਿਆ ਨੀ ਮਾਏ ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ ਭਾਬੀਆਂ ਮੇਰੀ ਸਹੇਲੀਆਂ ਨੀ ਮਾਏ ਮੇਰੇ ਵੀਰੇ ਠੰਡੀਆਂ ਛਾਂ ਭਾਬੀਆਂ ਮੇਰੀ ਸਹੇਲੀਆਂ ਨੀ ਮਾਏ ਮੇਰੇ ਵੀਰੇ ਠੰਡੀਆਂ ਛਾਂ ਨੀ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਡਿਯਾ ਗਲੋਰੜੀਯਾ, ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਡਿਯਾ ਗਲੋਰੜੀਯਾ, ਨੀ ਕਨਕਾ ਨਿਸਰਿਯਾ ਦਿਯਾ ਕਿਓ ਵਿਸਰਿਯਾ ਮਾਏ ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਡਿਯਾ ਗਲੋਰੜੀਯਾ, ਕਨਕਾ ਲਮਿਯਾ ਧੀਆਂ ਕਿਓ ਜਮੀਯਾ ਨੀ ਮਾਏ