Kudiyee Ni Teri (From "Selfiee")

Kudiyee Ni Teri (From "Selfiee")

Tanishk Bagchi

Альбом: Kudiyee Ni Teri
Длительность: 3:30
Год: 2023
Скачать MP3

Текст песни

ਕਿੱਤਾ ਤੱਕਣੀ ਨੇ ਤੰਗ ਜਦ ਤੱਕਿਆ
ਤੂੰ ਚੈਨ ਮੇਰਾ ਲਿਆ ਬਿੱਲੋ ਖੋ
ਰਗ ਰਗ ਵਿਚ ਖੂਨ ਵਾਂਗ ਵਗਦੀ ਐ
ਧੜਕਣ ਕਰਾਂ ਕਿਵੇਂ slow ਉਹ
ਦਿਲ ਵਿਚ ਨੀਂ ਤੂੰ ਤੱਕ ਤੱਕ ਕਰਦੀ
ਚੋਰਾਂ ਵਾਂਗੂ ਠੱਗਦੀ ਐ ਤੂੰ
ਕੱਚੀ ਦਾਰੂ ਵਾਂਗ ਸਿਰ ਨੂੰ ਤੂੰ ਚੜ ਦੀ
ਸੋਹਣੀ ਐਂਨੀ ਲੱਗਦੀ ਤੂੰ
ਅਖ ਮੈਂ ਸੋਹਣੀਏ ਜਦੋਂ ਦੀ
ਤੇਰੇ ਨਾਲ ਲਾਯੀ ਆਈ ਆਈ
ਗਿਆ ਸਭ ਕੁਝ ਲੁੱਟ ਚੰਨੀਏ
ਤੇਰੇ ਬਿਨਾਂ ਨਾ ਕੋਈ ਹੋਰ ਦਿਲ ਚ ਆਈ ਆਈ ਆਈ
ਕੀ ਕਰਗੀ ਐ ਤੂੰ ਬੱਲੀਏ
ਕੁੜੀਏ ਨੀਂ ਤੇਰੀ , ਕੁੜੀਏ ਨੀਂ ਤੇਰੀ
ਕੁੜੀਏ ਨੀਂ ਤੇਰੀ vibe ਆ
ਮੈਨੂੰ ਖਿਚੇ ਤੇਰੇ ਨੇਹੜੇ
ਲਾਵਾਂ ਤੇਰੇ ਨੀਂ ਮੈਂ ਗੇੜੇ
ਜਦ ਕਰਦੀ ਤੂੰ vibe, ਮੁੰਡਾ ਕਰਦਾ ਨਾ lie
ਕੁੜੀਏ ਨੀਂ ਤੇਰੀ vibe
ਕਿੱਤਾ ਮੈਨੂੰ ਨੀਂ ਤਬਾਹ
ਹੋਇਆ ਫਿਰਦਾ ਸ਼ੁਦਾਈ , ਤੇਰੀ vibe
ਬੈਠਾ ਦਿਲ ਚ ਬਾਸਾਯੀ

ਸੀਨੇਂ ਵਿਚ ਤੇਰੇ ਦਿਲ ਮੇਰਾ ਧੜਕੇ
ਮੇਰੇ ਦਿਲ ਵਿਚ ਯਾਰਾ ਧੜਕੇ ਤੂੰ
ਲੱਖ ਲੱਖ ਤੈਨੂੰ ਯਾਰ ਮਨਾਵਾਂ
ਕਿਉਂ ਨਾ ਮਨਾਵੇ ਤੂੰ ਮੈਨੂੰ
ਸੀਨੇਂ ਵਿਚ ਤੇਰੇ ਦਿਲ ਮੇਰਾ ਧੜਕੇ
ਮੇਰੇ ਦਿਲ ਵਿਚ ਯਾਰਾ ਧੜਕੇ ਤੂੰ
ਲੱਖ ਲੱਖ ਤੈਨੂੰ ਯਾਰ ਮਨਾਵਾਂ
ਕਿਉਂ ਨਾ ਮਨਾਵੇ ਤੂੰ ਮੈਨੂੰ

ਤੇਰੀ ਤੋਰ ਤੇ ਇਸ਼ਾਰਿਆਂ ਨੇ ਮਾਰੇ ਮੁੰਡੇ
ਐਵੇਂ ਸਾਨੂੰ ਪਿੱਛੇ ਨਈਓਂ ਲਾਇਦਾ
ਜਦ ਨਿਕਲੇ ਤੂੰ ਅੱਗ ਨਿਰੀ ਬਣ ਕੇ
ਨੀਂ ਐਵੈਂ ਦਿਲ ਨੂੰ ਨੀਂ ਤੜਫਾਇਦਾ
ਝਿੱਲੋਂ ਦੀ ਅੰਖਾਂ ਜਿਵੇਂ ਹੋਣ ਤਲਵਾਰਾਂ
ਮੇਰੇ ਕੋਲ ਜਦ ਲੰਘਦੀ ਤੂੰ
ਕੁੜੇ ਤੂੰ ਛੱਡੀਆਂ ਨੇ ਸਭ ਪਿੱਛੇ ਨਾਰਾਂ
ਅੱਗੇ ਸਾਰਿਆਂ ਤੋਂ ਨਿਕਲੀ ਤੂੰ
ਕੁੜੀਏ ਨੀਂ ਤੇਰੀ , ਕੁੜੀਏ ਨੀਂ ਤੇਰੀ
ਕੁੜੀਏ ਨੀਂ ਤੇਰੀ vibe ਆ
ਮੈਨੂੰ ਖਿਚੇ ਤੇਰੇ ਨੇਹੜੇ
ਲਾਵਾਂ ਤੇਰੇ ਨੀਂ ਮੈਂ ਗੇੜੇ
ਜਦ ਕਰਦੀ ਤੂੰ vibe, ਮੁੰਡਾ ਕਰਦਾ ਨਾ lie
ਕੁੜੀਏ ਨੀਂ ਤੇਰੀ vibe
ਕਿੱਤਾ ਮੈਨੂੰ ਨੀਂ ਤਬਾਹ
ਹੋਇਆ ਫਿਰਦਾ ਸ਼ੁਦਾਈ , ਤੇਰੀ vibe
ਬੈਠਾ ਦਿਲ ਚ ਬਾਸਾਯੀ

ਸੋਹਣਿਆਂ ਵੇ ਅੱਖੀਆਂ ਤੈਨੂੰ
ਤੱਕ ਤੱਕ ਰੇਂਦੇ ਨੇ
ਨਾ ਵੇ ਕੱਟਿਆ ਇਕ ਪਲ
ਯਾਰਾ ਬਿਨ ਤੇਰੇ
ਸਾਰਿਆਂ ਨੂੰ ਕਰਦਾ ਐ vibe
ਕੀ ਕਰਿਆ ਵੇ ਤੇਰਾ ਮੇਰਾ vibe
ਕੈਸਾ ਹੈ ਇਹ ਤੇਰੇ ਮੇਰਾ vibe
ਕੀ ਕਰਿਆ ਵੇ ਤੇਰਾ ਮੇਰਾ vibe
ਸਾਰਿਆਂ ਨੂੰ ਕਰਦਾ ਐ vibe
ਕੀ ਕਰਿਆ ਵੇ ਤੇਰਾ ਮੇਰਾ vibe
ਕੈਸਾ ਹੈ ਇਹ ਤੇਰੇ ਮੇਰਾ vibe
ਕੀ ਕਰਿਆ ਵੇ ਤੇਰਾ ਮੇਰਾ vibe

ਕੁੜੀਏ ਨੀਂ ਤੇਰੀ
ਕੁੜੀਏ ਨੀਂ ਤੇਰੀ vibe ਆ