6 L (Feat. Kulbir Jhinjer)

6 L (Feat. Kulbir Jhinjer)

Tarsem Jassar

Альбом: 6 L
Длительность: 2:35
Год: 2022
Скачать MP3

Текст песни

Byg byrd on the beat!

ਆਕ ਛਹੇਤੀ ਨੀ ਮਾਰ ਹੁੰਦੀ ਕਿੰਨੀਯਾ repeater ਦਿਯਾ
ਐਂਨੀ ਪਗ ਬੰਨੇ ਯਾਰਾ ਕਿੰਨੇ meter ਦਿਯਾ
ਲੋਗ ਰਖਦੇ ਨੇ bettry ਦੀ ਕਾਰ ਨੂ
ਮੇਰੇ ਆਲੀ ਮਾਰੇ ਸੁੱਟੇ 6 ਲੇਟੇਰ ਦਿਯਾ

ਸਾਡੇ   lister ਭੰਨੇ ਟਾਸ ਖੇਤ ਚ
ਕੈਨਡਾ ਵਿਚ ਗੂੰਜ white peter ਦੀ
ਕਿੱਤਾ ਸ਼ੁਰੂ ਕਮ ਜਦੋ jeeter ਸੀ
ਨਾਹੀ ਯਾਰ ਨਾ ਹੀ ਬੰਦਾ ਕੋਈ cheater ਨੀ

ਐੱਡਦਾ ਤੱਤੇ ਨੇ ਦਿਮਾਗ ਜਿਵੇ heeter ਨੀ
ਹੋਏ ਔਂਦੇ ਨੇ ਉਲਾਂਬੇ ਬੰਦੇ beeter ਨੀ
ਓ ਰੋਕੇ ਨੀ ਦਿਖੂੰਡੇ ਨੀ ਜਨਾਨੀ ਨੂ
ਮਾਰਦਾ ਦੇ ਤੋਲੇ ਕੇ ਨੀ jeeter ਨੀ

ਸਾਡੀ ਪੇਂਡੂ ਮੱਤ ਪੇਂਡੂ ਸਾਡੇ feeder ਨੀ
ਅੱਸੀ ਆਪੇ ਹੀ ਆਵਾਂ ਆਪੇ leader ਨੀ
ਸਿਧਾ ਚੱਕਿਦਾ ਆਏ ਬੰਦਾ ਬਿਨਾ warning
ਜਿਵੇਈਂ ਕਰਦੀ ਬਜਯੀ zero seater ਨੀ

Oh vintage look ਆਗ liter ਨੀ
ਗੱਲ ਸਾਚੀ ਲਗਦੀ ਆ filter ਨੀ
ਪਧਾਯੀ ਵੱਲੋ ਢਿੱਲੇ ਮੱਤੋ ਤੇਜ ਆ
ਅੱਸੀ ਪਧ'ਦੇ ਆ ਬੰਦੇ ਬੇਡ reader ਨੀ

ਬੰਦੇ ਨਾਲੇ ਖੇਤ ਵੀ ਸੁਹਾਗੇ ਨੇ
ਤੋਕਕੇ ਉੱਤੇ engine ਆ ਪੀਟਰ ਨੀ
ਹੋ controversiya ਤੋਂ ਆ ਦੂਰ ਨੀ
ਤਾਂ ਹੀ ਜੱਸਰ ਨੇ ਰਖੇਯਾ twitter ਨਈ

ਓ ਗੀਤਾਂ ਵਿਚ ਲਾਯਾ ਕਦੇ weeper ਨੀ
ਮਿਹੰਗੀ ਸਾਡੀ ਯਾਰੀ ਨਾ ਕੇ cheaper ਨੀ
ਪੰਜਾਬ ਵਿਚ jassar ਦੇ ਡੇਰੇ ਨੇ
King george ਦਾ jhinjar speaker ਨੀ

ਓ ਗੀਤਾਂ ਵਿਚ ਲਾਯਾ ਕਦੇ weeper ਨੀ
ਮਿਹੰਗੀ ਸਾਡੀ ਯਾਰੀ ਨਾ ਕੇ cheaper ਨੀ
ਪੰਜਾਬ ਵਿਚ ਜੱਸਰ ਦੇ ਡੇਰੇ ਨੇ
ਕਿੰਗ george ਦਾ ਝੀਂਜਰ speaker ਨੀ

ਓ huddiyan ਤੇ ਪੈਰਾਂ ਚ sneaker ਨੀ
Winner ਆ thought ਨਾ quiter ਨੀ
24/7 ਫਾਸਲਾ ਚ ਲੰਘਦੀ
ਅੱਸੀ ਨਾ blazer ਤ੍ਰੱਿਪੇੜ ਨੀ

ਸੋਚ ਨਾਲੇ ਗੱਲ ਦੋਵੇਇਂ deeper ਨੀ
Speman ਆਲੇ ਬੰਦੇ ਨਾ creeper ਨੀ
ਤੰਗ ਸਰਕਾਰਾਂ ਬਾਕੀ ਮੱਤੋ ਨੇ
ਕਰਦੇ ਨੇ ਸਾਨੂ ਓ monitor ਨੀ

ਹੋ ਕਰਦੇ ਨੇ ਸਾਨੂ ਓ monitor ਨੀ
ਰਿਹਿੰਦੇ ਕਰਦੇ ਨੇ ਸਾਨੂ ਓ monitor ਨੀ