Schedule

Schedule

Tegi Pannu

Альбом: Schedule
Длительность: 2:29
Год: 2021
Скачать MP3

Текст песни

(Manni Sandhu)
Ayy!

ਓਏ, ਯਾਰਾਂ, ਬੇਲੀਆਂ ਦੀ ਗਾਲ਼ ਸਦਾ ਸਿਰ-ਮੱਥੇ
ਲੱਲੀ-ਛੱਲੀ ਦਾ ਐ ਜਰਦੇ ਮਖੌਲ ਨਾ
ਇੱਕ ਬਾਹਮਣਾਂ ਦਾ ਮੁੰਡਾ ਉਂਜ ਜੱਟਾਂ ਤੋਂ ਦਲੇਰ
ਲੱਮੇ ਪੋਣ ਲੱਗੇ ਕਰੇ ਕੋਈ ਘੋਲ਼ ਨਾ

ਓਹ, ਹੱਥ ਖੁੱਲਾ ਰੱਖਾਂ ਪੈਗ ਪਾਉਣ ਲੱਗੇ ਆ
ਹੱਥ ਖੁੱਲਾ ਰੱਖਾਂ ਪੈਗ ਪਾਉਣ ਲੱਗੇ ਆ
ਸਿਰ ਨੀ ਘੁਮਾਉਂਦੇ ਪੀ ਕੇ Red Bull ਨੀ

ਪੁੱਛਿਆ ਨਾ ਕਰ ਮੇਰਾ (ਪੁੱਛਿਆ ਨਾ ਕਰ...)
ਓਹ, ਪੁੱਛਿਆ ਨਾ ਕਰ ਮੇਰਾ schedule ਨੀ
ਯਾਰ ਦਾਰੂ ਪੀਂਦੇ ਆ ਨੀ regular ਨੀ
ਪੁੱਛਿਆ ਨਾ ਕਰ ਮੇਰਾ schedule ਨੀ
ਯਾਰ ਦਾਰੂ ਪੀਂਦੇ ਆ ਨੀ regular ਨੀ

(ਪੁੱਛਿਆ ਨਾ ਕਰ ਮੇਰਾ...)
(...ਪੀਂਦੇ ਆ ਨੀ regular ਨੀ)

ਓਹ, ਕਾਲ਼ੇ ਸ਼ੀਸ਼ੇ, tyre ਬਾਹਰ, ਖਾਕੀ ਰੰਗ ਮੋੜ Thar
ਰੱਖੇ ਲਿਸ਼ਕਾਕੇ ਮੁੰਡੇ ਗੱਡੀਆਂ
ਓਹ, ਕਰਦੇ ਆ ਮੁੰਡੇ ਚੰਗੇ ਘਰਾਂ ਨੂੰ belong
ਗੇੜ੍ਹੇ ਲਾਉਂਦੇ ਪਰ ਤਾੜ 'ਦੇ ਨਾ ਨੱਢੀਆਂ

ਓਹ, ਰੜ੍ਹ ਕੇ ਬਾਗ਼ ਪੱਟੂ ਲਾਉਣ ਮਹਫ਼ਿਲਾਂ
ਰੜ੍ਹ ਕੇ ਬਾਗ਼ ਪੱਟੂ ਲਾਉਣ ਗੇੜੀਆਂ
Sidhu ਨੇ ਕਢਾਈ ਨਵੀਂ Wrangler ਨੀ

(ਪੁੱਛਿਆ ਨਾ ਕਰ ਮੇਰਾ...)
ਓਹ, ਪੁੱਛਿਆ ਨਾ ਕਰ ਮੇਰਾ schedule ਨੀ
ਯਾਰ ਦਾਰੂ ਪੀਂਦੇ ਆ ਨੀ regular ਨੀ
ਪੁੱਛਿਆ ਨਾ ਕਰ ਮੇਰਾ schedule ਨੀ
ਯਾਰ ਦਾਰੂ ਪੀਂਦੇ ਆ ਨੀ regular...

ਓਹ, ਘੁਮਕੇ ਮੈਂ ਵੇਖ ਆਯਾ ਦੁਨਿਆ ਐ ਸਾਰੀ
ਸ਼ਹਿਰ Ambarsar ਦੀ ਕੋਈ ਰੀਸ ਨਾ (ਅੱਛਾ!)
ਖੁੱਲੇ ਖਾਤੇ ਚੱਲ ਦੇ ਆ ਬਣੀ ਅੱਥਰੀ ਐ
ਜਿੱਥੇ ਮਰਜ਼ੀ ਤੂੰ ਬਹਿ ਜੀ ਲੱਗੂ fees ਨਾ (Ayy!)

ਰੱਬ ਸੁਖ ਰੱਖੇ ਸ਼ਿਖਰਾਂ 'ਤੇ ਮਿਲਾਂਗੇ
ਰੱਬ ਸੁਖ ਰੱਖੇ ਸ਼ਿਖਰਾਂ 'ਤੇ ਮਿਲਾਂਗੇ
ਬਾਬਾ, ਆਪ ਹੀ ਬਣਾਉ successful ਨੀ

(ਪੁੱਛਿਆ ਨਾ ਕਰ ਮੇਰਾ...)
ਓਹ, ਪੁੱਛਿਆ ਨਾ ਕਰ ਮੇਰਾ schedule ਨੀ
ਯਾਰ ਦਾਰੂ ਪੀਂਦੇ ਆ ਨੀ regular ਨੀ
ਪੁੱਛਿਆ ਨਾ ਕਰ ਮੇਰਾ schedule ਨੀ
ਯਾਰ ਦਾਰੂ ਪੀਂਦੇ ਆ ਨੀ...

ਓਹ, ਪੁੱਛਿਆ ਨਾ ਕਰ ਮੇਰਾ schedule ਨੀ
ਯਾਰ ਦਾਰੂ ਪੀਂਦੇ ਆ ਨੀ regular ਨੀ
ਪੁੱਛਿਆ ਨਾ ਕਰ ਮੇਰਾ schedule ਨੀ
ਯਾਰ ਦਾਰੂ ਪੀਂਦੇ ਆ ਨੀ regular ਨੀ

(ਪੁੱਛਿਆ ਨਾ ਕਰ ਮੇਰਾ...)
(...ਪੀਂਦੇ ਆ ਨੀ regular ਨੀ)
(Ayy!)
(ਪੁੱਛਿਆ ਨਾ ਕਰ ਮੇਰਾ...)
(...ਪੀਂਦੇ ਆ ਨੀ regular ਨੀ)