Daytona
Thiarajxtt & Diljit Dosanjh
3:01I really wanna be with you (be with you) Gotta be real with you (real with you) I can't leave you alone (no) And I know I'm living wrong ਸਾਉ ਸੀ time ਨੇ ਬਣਾਤੇ ਅਥਰੇ ਖੂਨ 'ਤੇ ਪਸੀਨੇ ਦੇ ਵੀ ਡੋਲੇ ਕਦਰੇ ਚੱਕ ਦਿੱਤੀ ਤੰਗੀ ਕੱਮ ਕੀਤੇ ਤਗੜੇ ਪਿੰਡ ਵਿਚ ਫਿਰਦੇ ਬਲਾਉਂਦੇ ਬੱਕਰੇ ਡੂਮਨੇ ਦੇ ਵਾਂਗੂ ਪਿੱਛੇ ਨਾਰਾ ਆਉਂਦੀਆਂ ਵੱਜਦੇ ਆ ਗਾਣੇ 'ਤੇ, snap'ਆ ਪਾਉਂਦੀਆਂ ਦੇਖ-ਦੇਖ ਵੱਧਦੀ ਚੜਾਈ ਜੱਟਾਂ ਦੀ ਥੋੜੇ ਦਿਲ ਵਾਲਿਆਂ ਦਾ ਦਿਲ ਘੱਟ ਦਾ ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? I really wanna be with you (be with you) Gotta be real with you (real with you) I can't leave you alone (no) And I know I'm living wrong But I can't let you go Hoodrich hoodie, ਦਿਲੋਂ rich ਗੋਰੀਏ ਅਲੱੜਾ ਨੂੰ ਪੈਂਦੀ ਸਾਡੀ ਖਿੱਚ ਗੋਰੀਏ ਸਾਡਾ ਨਾ ਕੋਈਂ ਟੈਗ-ਵੈਗ ਨਮ ਲੱਖ ਦਾ ਗ਼ੈਰਾਂ ਦੀਆਂ ਗੋਡੀਆਂ ਲਵਾਕੇ ਰੱਖਦਾ Porsche ਦੀ back ਤੇ gloss wing ਨੀ ਜਿੰਨੇ ਆ ਸ਼ਰੀਫ ਉਨੇ ਵਾਲ ਵਿੰਗ ਨੀ ਕਰਦੇ monopoly ਨਾ ਪਾਰ ਦਸਦੇ Interdependent ਆ ਯਾਰ ਜੱਟ ਦੇ ਕਾਲੀਆਂ ਰਾਤਾਂ 'ਚ ਬਣ ਕਾਲ ਘੁੰਮਦਾ ਕਾਲੀ Moncler ਵਿਚ ਘੋੜਾ ਰੱਖਦਾ ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੱਖਾਂ ਵਿਚ ਕੱਲਾ ਨਾ ਹਜ਼ਾਰਾ ਵਿਚ ਨੀ ਬੋਲ-ਬਾਲਾ ਚੱਲੇ ਸਰਕਾਰਾਂ ਵਿਚ ਨੀ ਤੇਰੇ ਸ਼ਹਿਰ ਵਾਲੀ magazine ਉੱਤੇ ਵੀ Back home ਚੱਲੇ ਅਖਬਾਰਾਂ ਵਿਚ ਨੀ ਸਾਡੇ ਤੋਂ ਹੀ ਚਲਦੇ star ਗੋਰੀਏ ਜੋ ਵੀ ਕੁਜ ਪਾਈਏ ਓਹੀ ਜਾਵੇ ਜਚਦਾ ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? ਹੋ ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ?