Daaru Pee Ke (Feat. Kaka Bhainiawala)
Specialist
4:03ਓ ਹੋਏ ਓ ਹੋਏ ਗਿੱਧੇ ਵਿਚ ਨਾਚਦੀਏ ਨਾਰੇ ਨੀ, ਸੁਣ ਹੁਸਨ ਦੀਏ ਸਰਕਾਰੇ ਨੀ ਗਿੱਧੇ ਵਿਚ ਨਾਚਦੀਏ ਨਾਰੇ ਨੀ, ਸੁਣ ਹੁਸਨ ਦੀਏ ਸਰਕਾਰੇ ਨੀ ਉਂਝ ਦਿਲ ਤਾਂਹ ਨੱਚਦਾ ਨਾਲ ਤੇਰੇ, ਦਿਲ ਤਾਂਹ ਨੱਚਦਾ ਨਾਲ ਤੇਰੇ ਭਾਵੇ ਪਭ ਚੱਕਣਾ ਔਂਦਾ ਨਯੀ (ਓ) ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਓ ਹੋਏ ਮਿਹਕ ਅਵੇ ਤੈਥੋਂ ਚੰਦਨ ਦੀ, ਤੇਰੇ ਨਾਗਾ ਵਰਗੇ ਵਾਲ ਕੁੜੇ ਤੈਨੂ ਦੇਖ ਕੇ ਐਨੀ ਖੁਸ਼ੀ ਹੋਵੇ , ਗੇੜਾ ਦੇ ਕੇ ਹੋਊ ਕਿ ਹਾਲ ਕੁੜੇ ਤੂ ਤੇ ਵਾਂਗ ਸ਼ਮਾ ਦੇ ਬਲਦੀ ਏ, ਵਾਂਗ ਸ਼ਮਾ ਦੇ ਬਲਦੀ ਏ ਸਾਨੂ ਤਾਂਹ ਮਚਨਾ ਔਂਦਾ ਨਯੀ (ਓ) ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਓ ਹੋਏ ਤੇਰੇ ਨੈਣ ਪਿਹਲਾ ਹੀ ਕਾਤਿਲ ਸੀ, ਪਾ ਸੂਰਮਾ ਕੇਹਰ ਗੁਜ਼ਾਰੇ ਨੀ ਸਾਡਾ ਅੰਗ ਅੰਗ ਖਿੜ ਦਾ ਹਾਣ ਦੀਏ ਜਦ ਲਕ ਨੂ ਝੂਟੇ ਮਾਰੇ ਨੀ ਡਰ ਲਗਦਾ ਗੁੱਸਾ ਨਾ ਕਰ ਜਾਵੇ, ਡਰ ਲਗਦਾ ਗੁੱਸਾ ਨਾ ਕਰ ਜਾਵੇ ਹਾਲ ਦਿਲ ਦਾ ਦਸਣਾ ਔਂਦਾ ਨਯੀ (ਓ) ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਓ ਹੋਏ ਓ ਦੇਖ ਨੀ ਕੋੰਨੇ ਦੇ ਵਿਚ ਫੁਲਾਂਵਾਲੀਆਂ ਝਾਤੀ ਮਾਰ ਰਿਹਾ ਤੈਨੂ ਖਬਰ ਨਹੀਂ ਜਸਵੀਰ ਤੇਰੇ ਨੀ ਨਖਰੇ ਕਿੰਝ ਸਹਾਰ ਰਿਹਾ ਗਲ ਛੇੜ ਲਈ ਭੈਣੀਆਵਾਲੇ ਨੇ, ਗਲ ਛੇੜ ਲਈ ਭੈਣੀਆਵਾਲੇ ਨੇ ਪਰ ਦਿਲ ਵਿਚ ਵੱਸਣਾ ਔਂਦਾ ਨਯੀ (ਓ) ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਕਿ ਕਰੀਏ ਨਚਨਾ ਔਂਦਾ ਨਯੀ, ਕਿ ਕਰੀਏ ਨਚਨਾ ਔਂਦਾ ਨਯੀ (ਓ) ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਬਾਂਹ ਫੜ ਕੇ ਨੱਚਣ ਨੂ ਜੀ ਕਰਦਾ, ਕਿ ਕਰੀਏ ਨਚਨਾ ਔਂਦਾ ਨਯੀ ਓ ਓ ਓ ਓ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ