Chakkar

Chakkar

Tricksingh

Альбом: Chakkar
Длительность: 2:36
Год: 2024
Скачать MP3

Текст песни

ਤੈਨੂੰ ਤੱਕਾਂ , ਹੁਣ ਇੱਥੇ ਸਾਰੀਆਂ ਰਾਤਾਂ ਨੂੰ ਮੈਂ ਜਗਦਾ ਫਿਰਾਂ
ਮੈਂ ਦੁੱਖ ਸਾਰੇ ਭੁੱਲ ਅੱਜਕਲ ਹੱਸਦਾ ਫਿਰਾਂ
ਮੈਂ ਜਾਣ ਲੱਗਾ, ਤੇਰੇ ਪਿੱਛੇ ਹੀ ਮੈਂ ਮਰਦਾ ਰਵਾਂ
ਘਰੇ ਆਜਾ, ਮਾਪਿਆਂ ਤੋਂ ਮਿਲਣ ਦੁਆਵਾਂ
ਮੰਗਦੀ ਤਾਂ ਕੁਝ ਨਹੀਂ, ਪਰ ਤੈਨੂੰ ਸੂਟ ਵੀ ਸਿਵਾਵਾਂ
ਰੁਸ ਗਈ ਤਾਂ ਤੇਰੇ ਪਿੱਛੇ ਹੁਣ ਭਜ ਕੇ ਮਨਾਵਾਂ
ਦਿਲ ਵਿਚ ਥਾਂ ਤੋਂ ਤੇਰੀ ਅੱਜ ਮਹਿਲ ਬਣਾਵਾਂ
ਕੀ ਮੈਂ ਕਿਵਾਂ?
ਐਨੇ ਨੇ ਲੰਘਾ ਨੇੜਿਓਂ, ਚਾਹੁਣਾ ਮੈਂ ਤੇਰੀ ਸਲਾਹ
ਕਿਹੋ ਜੇਹਾ ਜਾਦੂ ਤੂੰ ਪਾਇਆ ਆ? ਕਿਹੋ ਜਿਹੀ ਤੇਰੀ ਕਲਾ?
ਉਡਾਇਆ ਹੈ ਹੋਸ਼ ਤੂੰ, ਸੋਹਣੀਏ, ਮੈਨੂੰ ਹੁਣ ਆਵੇ ਨਾ ਸਾਹ
ਸਿਰ ਮੇਰਾ ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਸਿਰ ਮੇਰਾ ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਕਿਹੜੇ ਚੱਕਰਾਂ 'ਚ ਪਾਇਆ? ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਦਿਲ ਮੇਰਾ ਚੱਕਰਾਂ 'ਚ ਪਾਇਆ, ਘੁਮਦਾ, ਘੁਮਦਾ, ਘੁਮਦਾ, ਘੁਮਦਾ
ਤੈਨੂੰ ਆਪਣਾ ਬਣਾਉਣਾ ਪੈ ਗਈ ਜੱਟ ਦੀ ਗਰਾਰੀ
ਸਵੇਰੇ ਉੱਠ ਕੇ ਵੀ ਸੋਹਣੀ ਕਦੀ ਲੱਗਦੀ ਨਹੀਂ ਮਾੜੀ
ਖੂਫ ਵੀ ਆ ਜ਼ਿਆਦਾ ਹੁਣ, ਦੇਖਿੰ ਪਿਆਰ ਪੈ ਗਿਆ ਭਾਰੀ
ਤੈਨੂੰ ਦੇਖੀ ਜਾਵਾਂ ਹੁਣ, ਇੰਨੀ ਲੱਗਦੀ ਆ ਪਿਆਰੀ
ਫੋਨ ਵੀ ਨਾ ਦੇਖਾਂ ਮੈਂ, ਬਸ ਹੁਣ ਦੇਖਾਂ ਤੇਰੀ ਅੱਖਾਂ
ਜਿੱਥੇ ਜਾਵੇ ਹੁਣ ਪਲਸ ਵਨ ਤੈਨੂੰ ਹੀ ਮੈਂ ਰਸਾਂ
ਤੇਰੇ ਪਿੱਛੇ ਹੁਣ ਭਾਜ-ਭਾਜ ਕਿੰਨਾ ਹੀ ਮੈਂ ਡੱਕਾਂ
ਤੇਰੇ ਲਈ ਮੈਂ ਕੱਟ ਲਿਖ-ਲਿਖ ਪਿਆਰ ਨਾਲ ਰੱਖਾਂ
ਦਿੱਤਾ ਮੈਂ ਜੋ ਵੀ ਸੀ ਪੱਲੇ, ਤੂੰ ਕੀਤਾ ਏ ਮੈਨੂੰ ਫਨਾ
ਕਿਹੋ ਜੇਹਾ ਜਾਦੂ ਤੂੰ ਪਾਇਆ ਆ? ਕਿਹੋ ਜਿਹੀ ਤੇਰੀ ਕਲਾ?
ਉਡਾਇਆ ਹੈ ਹੋਸ਼ ਤੂੰ, ਸੋਹਣੀਏ, ਮੈਨੂੰ ਹੁਣ ਆਵੇ ਨਾ ਸਾਹ
ਸਿਰ ਮੇਰਾ ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਸਿਰ ਮੇਰਾ ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਕਿਹੜੇ ਚੱਕਰਾਂ 'ਚ ਪਾਇਆ? ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਦਿਲ ਮੇਰਾ ਚੱਕਰਾਂ 'ਚ ਪਾਇਆ, ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਸਿਰ ਮੇਰਾ ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਕਿਹੜੇ ਚੱਕਰਾਂ 'ਚ ਪਾਇਆ? ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ
ਘੁਮਦਾ, ਘੁਮਦਾ ਰਿਹਾ, ਕਿਹੜੇ ਚੱਕਰਾਂ 'ਚ ਪਾਇਆ?
ਘੁਮਦਾ, ਘੁਮਦਾ, ਘੁਮਦਾ, ਘੁਮਦਾ ਰਿਹਾ