Stfu
Ap Dhillon
2:55Yeah tricksingh ਜਿਹੜੇ ਸੀਨ ਵਿੱਚ ਖੇਡਦਾ ਐ ਤੂੰ ਜਿਹੜੇ scene ਵਿੱਚ ਖੇਡਦਾ ਐ ਤੂੰ ਓਹੀ scene ਅੱਸੀ run ਕਰਦੇ ਗੇੜੇ ਵੱਜਦੇ ਨੇ ਕੱਢੀਆਂ ਨੇ ਜੀਪਾ ਐਥੇ ਵੈਲੀ ਸਾਰੇ fun ਕਰਦੇ Leg day ਵੀ ਲਾਉਂਦੇ ਸ਼ਾਮ ਨੂੰ ਤੇ ਦਿਨੇ ਦੇਖੀਂ ਮੁੰਡੇ ਕਾਲੇ ਕੰਮ ਕਰਦੇ ਘੁੰਮਦੀ ਮੁਨੀਰ ਜਿਵੇਂ ਕਾਫਲਾ ਤੇ ਲੋਕੀ ਦੂਰੋਂ ਦੇਖ ਸੜਦੇ ਆ ਖਾਨਦਾਨੀ ਅਸੀਂ ਰੱਖੀਆਂ ਬੰਦੂਕਾਂ ਪਰ ਅੱਸੀ ਕਦੇ ਫਾਲਤੂ ਦੇ ਫਾਇਰ ਨੀ ਚਲਾਏ ਕਿੰਨਿਆਂ ਦਾ ਪਿਆਰ ਸੀ ਕਮਾਇਆ ਅੱਸੀ ਅਕੜਾਂ 'ਚ ਫਾਲਤੂ ਦੇ ਵੈਰ ਨੀ ਬਣਾਏ ਇੱਜ਼ਤ ਦਾ ਹੀ ਖਾਇਆ ਐਨੇ ਸਾਲ ਅੱਸੀ ਦੂਜਿਆਂ ਦਾ ਲੈ ਕੇ ਕਦੇ ਨੋਟ ਨੀ ਕਮਾਏ ਆਪਣੇ ਹੀ ਦਮ ਤੇ ਆ ਖੜ੍ਹੇ ਤੇ ਚੜਾਈ ਪਿੱਛੇ ਕਿਸੇ ਦੇ ਵੀ ਪੈਰ ਨੀ ਦਬਾਏ ਹੱਥ Denali ਦੇਖ suit Armani ਦੇਖ ਰੱਖੀ ਦੱਬੀ ਨਾਲ ਓਹ ਕਾਲੀ ਦੇਖ ਨੋਟਾਂ ਦੀ trolley ਦੇਖ ਜਲਦੇ ਨੇ ਸਾਰੇ ਜੋ ਹੁਣ ਰਹਿੰਦੇ ਵੇਖ Heat ਤੂੰ ਗਰਮੀ ਸੇਕ ਸਾਡੇ ਰੱਪਾਂ ਤੋਂ ਤਾਂ ਡਰਦੇ ਵੇਖ ਚੜ੍ਹਾਈ ਤੋਂ ਸੜਦੇ ਵੇਖ ਨਾਲ ਬੈਠੀ ਮੇਰੇ ਰਾਣੀ ਵੇਖ Beemer ਕਾਲੀ ਵੇਖ ਅੱਪਾਂ ਕਿੱਲੇ ਰੱਖੇ 40 ਵੇਖ ਕੋਠੀ ਪਾਲੀ ਵੇਖ ਬਾਹਰ ਨਿਕਲੇ ਲੱਗਦੀ rally ਵੇਖ Minister ਆਉਂਦੇ ਦੇਖ Link ਤਗੜੇ ਸਾਡੇ ਇਰਾਦੇ ਨੇਕ ਸ਼ਹਿਰੀ ਦਿਲ ਤੋਂ ਠੇਠ ਜਿੱਥੇ ਬੈਠੇ ਓਥੇ ਬਣਦਾ ਮਾਹੌਲ ਕੱਦੀ ਖਾਂਦੇ Sushi ਕਦੇ ਬਣਦੇ ਆ ਚੌਲ Fucker with flow yeah i'm coming for it all Fucker with the flow yeah, ay ਜਿਹੜੇ scene ਵਿੱਚ ਖੇਡਦਾ ਐ ਤੂੰ ਓਹੀ scene ਅੱਸੀ run ਕਰਦੇ ਗੇੜੇ ਵੱਜਦੇ ਨੇ ਕੱਢੀਆਂ ਨੇ ਜੀਪਾ ਐਥੇ ਵੈਲੀ ਸਾਰੇ fun ਕਰਦੇ Leg day ਵੀ ਲਾਉਂਦੇ ਸ਼ਾਮ ਨੂੰ ਤੇ ਦਿਨੇ ਦੇਖੀਂ ਮੁੰਡੇ ਕਾਲੇ ਕੰਮ ਕਰਦੇ ਘੁੰਮਦੀ ਮੁਨੀਰ ਜਿਵੇਂ ਕਾਫਲਾ ਤੇ ਲੋਕੀ ਦੂਰੋਂ ਦੇਖ ਸੜਦੇ ਆ Ay, Cartel ਆਲੇ ਮੁੰਡੇ ਐਥੇ matter ਹੁੰਦੇ tight ਗੱਬਾਣੇ ਦੇ ਆਂ ਛੇਡ ਥੱਲੇ ਕੁੜਤਾ ਪਾਇਆ white ਆਜੋ ਪਿੰਡ ਨਾਨਕੇ ਜੇ ਕਰਨੀ ਆ fight ਖੂਨ ਦੇ ਨੇ ਰਿਸ਼ਤੇ yeah we don't take it light ਕਹਿੰਦੀ ਸੰਧੂ ਕਦੀ time ਨਹੀਂਓ ਚੱਕਦਾ Married to the game ਸੋਹਣੀ ਕਿਵੇਂ ਤੇਨੂੰ ਤੱਕ ਲਾਂ ਗੀਤਾਂ ਦੀ ਆ factory ਨਾ ਥੱਕਦਾਂ ਦਿਲ ਵਿੱਚ ਬਸ ਮਾਪਿਆਂ ਨੂੰ ਹੈਗਾ ਰੱਖਦਾਂ ਜੋ ਮੈਂ ਸਾਲ ਚ ਕੀਤਾ ਤੇਰੇ ਤੋਂ ਨੀ ਹੋਣਾ ਨਾਰਾਂ ਦੇਖਣ ਮੈਨੂੰ club ਵਿੱਚ ਕਹਿੰਦੇ ਮੁੰਡਾ ਐਨਾ ਸੋਹਣਾ ਰੱਜਕੇ ਖਾਣਾ ਬਸ ਤੇ ਮੈਨੂੰ ਨਾ ਕੋਈ fame ਦਾ ਐ ਰੌਲਾ ਪਿੰਡ ਲੈਕੇ ਜਾਊਂ ਇੱਕ ਦਿਨ ਪੈਸਿਆਂ ਦਾ ਟਰੌਲਾ ਦੇਖੀਂ Knockout punch i got you falling Why all of these labels keep calling ਤਿੱਕ ਕੇ ਪਾਜੀ ਬਹਿਜੋ ਥੋੜਾ ਹੌਲੇ Fucker with the flow I keep you stallin I keep you stalling Fucker with the flow I keep you stallin ਭੁੱਲ ਤਾਂ ਨੀ ਗਏ?