Millionaire
Yo Yo Honey Singh
3:20ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ ਤੋਹਫੇ ਵਿਚ ਦੇਕੇ ਹਾਰ ਤੈਨੂ ਖੂਬ ਕਰਾਂ ਮੈਂ ਪਿਆਰ ਬਿੱਲੋ ਬੱਤੀਯਾਂ ਬੁਝਾ ਕੇ ਆਯਾ ਮੁੰਡਾ ਤੇਰਾ ਦੇਸੀ ਕਲਾਕਾਰ ਤੈਨੂ ਉਡੀਕੇ ਮੇਰੀ ਕਾਰ ਤੂ ਨਜ਼ਰ ਮੇਰੇ ਤੇ ਮਾਰ ਬਿੱਲੋ ਅੱਖੀਆਂ ਮਿਲਾ ਕੇ ਵਿਗੜਿਆ ਜੱਟ ਫਿਰ ਅੜੀ ਉੱਤੇ ਆਯਾ ਕੁੜੇ ਜੇਲ ਵਿਚੋਂ ਸਿਧਾ ਤੇਰੇ ਘਰ ਵਲ ਆਯਾ ਤੁਰਨ ਲੱਗੇ ਮੈਂ ਤੈਨੂ call ਕਰਤੀ ਤੂ ਮੈਨੂ ਫੇਰ ਨਾ ਕਹੀ ਮੈਂ ਤੈਨੂ ਦੱਸ ਕੇ ਨੀ ਆਯਾ ਤਾਰੇ ਤੋਡੂੰ ਜੁਗਨੂ ਫਡ'ਜੁ ਦਿਲ ਤੇਰੇ ਵਿਚ ਐਦਾਂ ਵੜ ਜੁ ਨਾਲ ਮੈਂ ਖੜ ਜੁ ਬਣਕੇ ਤੇਰਾ ਯਾਰ ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ ਤੋਹਫੇ ਵਿਚ ਦੇਕੇ ਹਾਰ ਤੈਨੂ ਖੂਬ ਕਰਾਂ ਮੈਂ ਪਿਆਰ ਬਿੱਲੋ ਬੱਤੀਯਾਂ ਬੁਝਾ ਕੇ ਆਯਾ ਮੁੰਡਾ ਤੇਰਾ ਦੇਸੀ ਕਲਾਕਾਰ ਤੈਨੂ ਉਡੀਕੇ ਮੇਰੀ ਕਾਰ ਤੂ ਨਜ਼ਰ ਮੇਰੇ ਤੇ ਮਾਰ ਬਿੱਲੋ ਅੱਖੀਆਂ ਮਿਲਾ ਕੇ ਝੂਠ ਬੋਲ ਕੇ ਆਜਾ ਤੂ Hubby ਨੂੰ ਮੇਰੇ ਲਈ ਬੜੇ ਦਿਨਾ ਤੋਂ ਸਾਂਭ ਰਖੀ ਮੈਂ ਝਾਂਜਰ ਤੇਰੇ ਲਈ ਲਭ ਲੂ ਕਦੀ ਤੇ ਮੈਨੂ ਕਿਸੇ ਦਾ ਪੇਯੋ ਜੱਟ ਖੰਗਨ ਨੀ ਦਿੰਦਾ ਪੈਗ ਮਾਰਕੇ ਦੋ ਐਨੇ ਚ ਚੱਕ ਕੇ ਫਰਾਰ ਮੈਂ ਹੋ ਜੁ ਆਉ ਜਿੰਨੇ ਚ PCR ਬੱਤੀ ਕਰਕੇ blow ਤੇਰੀ dinner date ਨੂ ਭੰਗ ਮੈਂ ਕਰ ਦੁ ਖਸਮ ਤੇਰੇ ਨੂ ਤੰਗ ਮੈਂ ਕਰ ਦੁ ਜੰਗ ਮੈਂ ਕਰ ਦੁ ਚੱਕ ਕੇ ਕੁੜੇ ਹਥਿਯਾਰ ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ ਤੋਹਫੇ ਵਿਚ ਦੇਕੇ ਹਾਰ ਤੈਨੂ ਖੂਬ ਕਰਾਂ ਮੈਂ ਪਿਆਰ ਬਿੱਲੋ ਬੱਤੀਯਾਂ ਬੁਝਾ ਕੇ ਆਯਾ ਮੁੰਡਾ ਤੇਰਾ ਦੇਸੀ ਕਲਾਕਾਰ ਤੈਨੂ ਉਡੀਕੇ ਮੇਰੀ ਕਾਰ ਤੂ ਨਜ਼ਰ ਮੇਰੇ ਤੇ ਮਾਰ ਬਿੱਲੋ ਅੱਖੀਆਂ ਮਿਲਾ ਕੇ ਮੈਥੋਂ ਪਿਹਲਾ ਜਗ ਤੇ ਆਸ਼ਿਕ਼ ਹੋਏ ਹੋਣੇ ਨੇ ਪਰ ਮੇਰੇ ਜਿੰਨੇ ਪਾਗਲ ਕਿਥੇ ਹੋਏ ਹੋਣੇ ਨੇ ਪੈਸਾ ਦੇਕੇ ਤੇਰਾ ਨੀ ਮੈਂ ਖੈੜਾ ਛੁੜਵਾ ਦੁ ਸ਼ੇਖਾ ਤੋਂ ਵੀ ਵਧ ਤੈਨੂ ਐਸ਼ ਕਰਾ ਦੁ ਖੋਲ ਕੇ ਤੂ ਬਾਰੀ ਖੱਬੀ ਸੀਟ ਉੱਤੇ ਬੇਹਿਜਾ ਰਾਤੋਂ ਰਾਤ ਤੇਰਾ ਨੀ ਮੈਂ ਮੁਲ੍ਕ ਛਡਾ ਦੁ ਇੰਡੋ ਬੜਾ ਕਮਾਲ ਏ ਬਲੀਏ ਗਿੱਲ ਰੋਮੀ ਵੀ ਨਾਲ ਨੇ ਬਲੀਏ ਨਾਲ ਨੇ ਬਲੀਏ Yo Yo ਦੇ ਨੇ ਯਾਰ ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ ਤੋਹਫੇ ਵਿਚ ਦੇਕੇ ਹਾਰ ਤੈਨੂ ਖੂਬ ਕਰਾਂ ਮੈਂ ਪਿਆਰ ਬਿੱਲੋ ਬੱਤੀਯਾਂ ਬੁਝਾ ਕੇ ਆਯਾ ਮੁੰਡਾ ਤੇਰਾ ਦੇਸੀ ਕਲਾਕਾਰ ਤੈਨੂ ਉਡੀਕੇ ਮੇਰੀ ਕਾਰ ਤੂ ਨਜ਼ਰ ਮੇਰੇ ਤੇ ਮਾਰ ਬਿੱਲੋ ਅੱਖੀਆਂ ਮਿਲਾ ਕੇ Yeah, I'm back baby After 9 years ਕਿਹੰਦੀ Yo Yo Honey Singh! You're mine Remember this! ਅਸ੍ਲੀ ਸੋਨਾ! You're my ਅਸਲੀ ਸੋਨਾ Aah Yeah!