Sawaal Puchdi
Yo Yo Honey Singh
4:10Yeah Yeah, Anh Anh ਕ਼ੀ ਐ , ਕ਼ੀ ਐ , ਕ਼ੀ ਐ ਕ਼ੀ ਐ , ਕ਼ੀ ਐ , ਕ਼ੀ ਐ Yeah ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਬੀਬਾ ਨਾਮ Honey Singh, ਹਰ ਥਾਂ Honey Singh ਇੱਥੇ ਫਿੱਕਾ ਸੀ ਸੰਗੀਤ, ਜਮ’ਦਾ Honey Singh ਮੱਥੇ ਚੜ੍ਹ ਜਾਵੇ ਸਿੱਧਾ ਐਸਾ ਜਾਮ Honey Singh ਸਿਰ ਚੱਕ ਨਾ ਹੋਵੇ, ਐਸਾ ਐ ਦਾਮ Honey Singh ਜਿਹੜੀ ਚਾਰੇ ਪਾਸੇ ਚਲੇ ਐਸੀ ਬਾਤ Honey Singh ਜਿਹੜੀ ਕਦੀ ਵੀ ਨਾ ਹਾਰੀ ਐਸੀ ਚਾਲ Honey Singh ਜੋਹ ਐ ਉੱਚੀ ਤਾਰਿਆਂ ਤੌਂ ਔਕਾਤ Honey Singh ਬੈਠਾ Rolls ਚ ਜਿੱਤੀ ਪੱਕੇ ਸ਼ਾਹ Honey Singh ਮੈਂ ਆ ਰਾਜਾ, ਮੇਰੀ ਪ੍ਰਜਾ ਦਾ ਐ ਮਾਨ Honey Singh ਸਭ ਕਰਨਾ ਚਾਹੁੰਦੇ ਐਸਾ ਐ ਪਾਪ Honey Singh ਸਾਰੇ ਦਿਲਾਂ ਤੇ ਚੱਡੀ ਰਹਿ ਜਾਵੇ ਓਹ ਛਾਪ Honey Singh ਦਾਢੀ ਚਿੱਟੀ ਰੱਖੀ ਰੰਨਾਂ ਚ ਐ ਬਾਪ Honey Singh ਕੋਈ ਆਖੇ ਜਾਦੂਗਰ, Mafia Honey Singh ਸੋਨਾ ਬੰਦਾ ਨਹੀਂ, ਐ ਚਕਮਾ ਵਿਚਾਰ Honey Singh ਜੇਹ ਕੋਈ ਮਹਿੰਗਾ ਐ ਸਵਾਲ, ਤੇ ਜਵਾਬ Honey Singh ਨੱਡੀ ਮੰਗਦੀ ਰਹੇ ਐਸਾ ਐ ਪਿਆਰ Honey Singh ਵੱਡੇ ਖੱਬਾਂ ਆਲਿਆਂ ਦਾ ਵੱਡਾ ਭਰਾਹ Honey Singh ਕਰੇ Arbi ਰਾਤਾਂ ਤੇ ਪੂਰਾ ਰਾਜ Honey Singh ਜਿੱਥੇ ਪੈ ਜਾਵੇ ਪੰਗਾ, ਛੱਡੇ ਨਾ ਗਵਾਹ Honey Singh ਕਦੇ ਪਰਾਂ ਪਿੰਡੇ ਚੋ ਐਸਾ ਐ ਵਾਰ Honey Singh ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਕਿੰਨੀ ਲੱਲੀ ਛੱਲੀ ਛੱਬ ਖਾ ਗਿਆ ਐ Honey Singh ਹੁਣੇ ਛੋਟੀ ਦੇ ਖਲੀਫਿਆੰ ਦੀ ਸ਼ਾਨ Honey Singh ਤੇਰੇ ਬੰਬੇ-ਬੁੰਬੇ ਫੋੰਡਾ ਪੂਰਾ ਗਾ Honey Singh ਪਵੇਂ ਢੱਕ ਜੱਟਾ ਜਿਹਾ ਵੇ ਪੰਜਾਬ Honey Singh ਜਿਹੜੇ ਆਸ਼ਿਕ ਦੇ ਰਾਤਾਂ ਨੂੰ ਸ਼ੈਤਾਨ Honey Singh ਸਾਰੇ ਕਰਦੇ ਨੇ ਐਸੀ ਏ ਸਲਾਹ Honey Singh ਹੁਣ ਸਿਰੇ ਦੀਆਂ ਪਰਿਆਂ ਦੀ ਜਾਨ Honey Singh ਚੱਕੇ ਕਿਸਮਤ ਐਸਾ ਆਸ਼ੀਰਵਾਦ Honey Singh ਖਾਵੇ ਛੋਟੀ ਦੇ ਸਿਤਾਰਿਆਂ ਦੀ ਥਾਂ Honey Singh ਮੌਜਾਂ ਕੱਟੇ ਤੁਰੇ ਬੇਪਰਵਾਹ Honey Singh ਅੱਜ ਖੁੱਲ੍ਹੀ ਧੁੱਪ ਵਾਂਗ ਜਿਹੜੇ ਬੁੱਕਦੇ ਨੇ ਬੀਬਾ ਐਸੇ ਸੱਪਾਂ ਦੀ ਸੀ ਕਿਸੇ ਟਾਈਮ ਛਾਂ Honey Singh ਦਿੱਤਾ ਸਵਰਗ, ਸੁਕਰ ਕਰੇ ਰੱਬ ਦਾ Honey Singh ਲੱਗੇ ਖੱਚਰਾਂ ਨੂੰ ਨਰਕਾਂ ਦਾ ਰਾਹ Honey Singh ਚਲੇ ਸੰਧ ਦੇ ਖੜਕ ਵਾਂਗੂੰ ਥਾਹ Honey Singh ਕਦੇ ਮੁਹੋਂ ਕੋਈ ਵੀ ਗੱਲ ਲੱਗੇ Bars Honey Singh ਹਾੰ, ਕਿਵੇਂ ਕਿਵੇਂ ਵੱਜੇ ਤੇਰਾ ਯਾਰ Honey Singh ਪੈ ਜਾਏ ਅਲ੍ਹਡਾਂ ਦੇ ਹਿੱਕ ਨੂੰ ਓਹ ਥਾਰ Honey Singh ਬੱਡੀ ਖੰਡੇ ਲੰਡੂ ਖਾਰ, ਪਹੁੰਚੋ ਬਾਹਰ Honey Singh ਜੋੜੇ ਰੁਤਬੇ ਵਾਲੇ ਆ ਨੂੰ ਹੋ ਤਾਰ Honey Singh ਕਦੇ ਲੱਖਾਂ ਦਾ ਮੁਨਾਫ਼ਾ ਵਪਾਰ Honey Singh ਪਹਿਲੇ ਖਰਚੇ ਰੁਪੈਆ ਫਿਰ ਦਰਮ Honey Singh ਕਿੰਨੀ ਲਾਰਾ ਚੌਣ ਸੋਨੇ ਦੀ ਖਦਾਨ Honey Singh ਨਿੱਤ ਪੇਸ਼ੀਆਂ ਕਚਿਹਰੀਆਂ ਚ ਆਮ Honey Singh ਜਾਨ ਹਿੱਤ ਚ ਐ ਜਾਰੀ ਸਭ ਦੀ ਜਾਨ Honey Singh Yeah, Aanh ਕਹਿੰਦੀ Yo Yo Honey Singh ਨਾਮ ਤੇ ਸੁਣਿਆ ਹੋਣਾ ਚਾਰੇ ਪਾਸੇ ਧਨ ਧਨ ਕਰਾਈ ਪਈ ਐ ਕਹਿੰਦੀ “ਬਹਿਜਾ ਬਹਿਜਾ ਕਰੀਈ ਦੀ ” ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ ਕ਼ੀ ਐ ਨਾਮ , ਕ਼ੀ ਐ ਨਾਮ , ਕ਼ੀ ਐ ਨਾਮ ਦੱਸ , ਕਹਿੰਦੀ