Marhaba (Feat. Priyanshi Srivastava)

Marhaba (Feat. Priyanshi Srivastava)

Zack Knight

Альбом: Reborn
Длительность: 3:15
Год: 2025
Скачать MP3

Текст песни

ਕਹਿੰਦੀ ਮੈਨੂੰ ਸੋਹਣਾ ਲੱਗਦਾ ਆ
ਜਾਨ ਤੂੰ ਮੇਰੀ ਮਾਸ਼ਾਅੱਲ੍ਹਾ
ਕਹਿੰਦੀ ਏ ਮੈਨੂੰ ਮਰਹਬਾ
ਮਰਹਬਾ ਬਾ ਯਾ ਬਾਬਾ
ਲੈ ਲੈ ਤੂੰ ਯਾਰੀ ਮੇਰੇ ਨਾਲ
ਜ਼ਿੰਦਗੀ ਲਾਤੀ ਤੇਰੇ ਨਾਲ
ਬੋਲਦੇ baby ਮੈਨੂੰ ਤੂੰ
ਯਾ ਬਾਬਾ ਨੀ ਯਾ ਬਾਬਾ

ਯਾ ਬਾਬਾ ਨੀ ਯਾ ਬਾਬਾ
ਮੈਨੂੰ ਲੱਗਦੀ ਤੂੰ ਤੁਸੁਨਾਮੀ
ਨਖਰੇ ਤੇਰੇ ਨੀ ਤੋਬਾ
ਚੜ੍ਹ ਗਈ ਤੇਰੇ ਤੇ ਜਵਾਨੀ
ਕਾਤਿਲ ਤੇਰਾ ਸ਼ਰਮਾਣਾ
ਚੈਨ ਮੇਰਾ ਲੈ ਗਈ ਤੂੰ ਵੱਲਾ
ਚਾਲ ਤੇਰੀ ਕਾਤਿਲ ਮਾਸ਼ਾਅੱਲ੍ਹਾ
ਵੇਖੀ ਤੂੰ ਕਰਦੀ ਨਾ ਕਰਾ
ਬੋਲ ਕੇ ਸ਼ਰਤਾਂ ਤੇਰੀਆਂ

ਗੱਲ ਤੂੰ ਕਰ ਨੀ ਮੈਂ ਕਰ ਲੂਂਗਾ manage
ਤੇਨੂੰ ਪਤਾ ਨਹੀਂ ਮੈਨੂੰ ਕਰੀ ਨਾ ਤੂੰ challenge
ਦਿਲ ‘ਚ ਕੀ ਇੱਕ ਵਾਰੀ ਮੈਨੂੰ ਕਹਿ ਦੇ
Yeah yeah yeah
ਕਹਿੰਦੀ ਮੈਨੂੰ ਸੋਹਣਾ ਲੱਗਦਾ ਆ
ਜਾਨ ਤੂੰ ਮੇਰੀ ਮਾਸ਼ਾਅੱਲ੍ਹਾ
ਕਹਿੰਦੀ ਏ ਮੈਨੂੰ ਮਰਹਬਾ
ਮਰਹਬਾ ਬਾ ਯਾ ਬਾਬਾ
ਲੈ ਲੈ ਤੂੰ ਯਾਰੀ ਮੇਰੇ ਨਾਲ
ਜ਼ਿੰਦਗੀ ਲਾਤੀ ਤੇਰੇ ਨਾਲ
ਬੋਲਦੇ baby ਮੈਨੂੰ ਤੂੰ
ਯਾ ਬਾਬਾ ਨੀ ਯਾ ਬਾਬਾ

ਤੇਰੇ ਨੀ ਜਾਵਾਂ ਮੈਂ ਸਦਕੇ
ਮੈਂ ਤੇਨੂੰ ਸਜਦਾ ਕਰਦਾ ਹਾਂ
ਸੋਹਣੀ ਮੇਰਾ ਦਿਲ ਨਾ ਤੋੜ
ਮੋੜੀ ਨਾ ਮੈਨੂੰ ਤੂੰ
ਸੁਣ ਲੈ ਨੀ ਵਜ੍ਹਾਂ ਮੇਰੀਆਂ
ਜਾਨ ਮੈਂ ਵਾਰਾ ਤੇਰੇ ਤੋਂ
ਜਾਨ ਹੈ ਮੇਰੀ ਤੂੰ
ਪਾਸ ਤੂੰ ਰਹਿ ਨਾ ਯੂੰ

ਦਿਲਾਂ ਨੂੰ ਸੋਹਣੀਆਂ ਤੂੰ ਕਰਦੀ ਆ damage
ਸਭ ਤੋਂ ਵੱਖਰੀ ayy ਲੱਗਦੀ savage
ਤੇਰਾ ਨੀ ਜੀਣਾ ਮੈਨੂੰ ਲੱਗਦੀ ਆ lavish
Whoa

Cause girl you know I am feeling ya
Cause girl you got me on the floor
When I held you close
I can feel it in my veins

There’s no other way to explain
ਤੇਰੀ ਨਹੀਂ ਚੱਲਣੀ ਇੱਥੇ ਦੀ
ਨਾਲ ਮੈਂ ਰਹੀਂ ਬੇਪਰਵਾਹ
ਤੂੰ ਵੀ ਤਾਂ ਮੇਰੇ ਤੇ ਮਰਦਾ

ਤੂੰ ਕਰਦੀ ਗੱਲਾਂ ਕਹਿਦੀਆਂ
ਆਵੇਂ ਤੂੰ ਸਮਝੀ ਨਾ ਕੁੜੀ ਆ ਮੈਂ baddest
ਵੇਖੀ ਤੂੰ ਮੈਨੂੰ ਕਿਤੇ ਕਰ ਲੈ ਨਾ challenge
ਵੇਖ ਤੂੰ ਮੈਨੂੰ ਇੱਕ ਵਾਰੀ ਕੁਝ ਕਹਿ ਕੇ

Yeah yeah yeah yeah

ਕਹਿੰਦੀ ਮੈਨੂੰ ਸੋਹਣਾ ਲੱਗਦਾ ਆ
ਜਾਨ ਤੂੰ ਮੇਰੀ ਮਾਸ਼ਾਅੱਲ੍ਹਾ
ਕਹਿੰਦੀ ਏ ਮੈਨੂੰ ਮਰਹਬਾ
ਮਰਹਬਾ ਬਾ ਯਾ ਬਾਬਾ
ਲੈ ਲੈ ਤੂੰ ਯਾਰੀ ਮੇਰੇ ਨਾਲ
ਜ਼ਿੰਦਗੀ ਲਾਤੀ ਤੇਰੇ ਨਾਲ
ਬੋਲਦੇ baby ਮੈਨੂੰ ਤੂੰ
ਯਾ ਬਾਬਾ ਨੀ ਯਾ ਬਾਬਾ