Bahan Wich Bhabi

Bahan Wich Bhabi

Amar Singh Chamkila, Amarjot

Альбом: Desi Rakaad
Длительность: 2:52
Год: 2004
Скачать MP3

Текст песни

ਭਾਭੀ ਸੱਜ ਵਿਆਹੀ ਆਈ
ਵੀਰ ਨੇ ਨਵੀ ਨਵੀ ਮੁਕਲਾਈ
ਭਾਭੀ ਸੱਜ ਵਿਆਹੀ ਆਈ
ਵੀਰ ਨੇ ਨਵੀ ਨਵੀ ਮੁਕਲਾਈ
ਪੋਥੀ ਪੜਕੇ ਬਖੀਆਂ ਬਾਹਾਂ ਚ ਭਾਭੀ
ਬਾਹਾਂ ਚ ਭਾਭੀ ਸੋ ਜਾ ਨੀ ਝੱਲੂਗਾ ਦਿਉਰ ਪੱਖੀਆਂ
ਬਾਹਾਂ ਚ ਭਾਭੀ ਸੋ ਜਾ ਨੀ ਝੱਲੂਗਾ ਦਿਉਰ ਪੱਖੀਆਂ

ਵੇ ਦਿਓਰਾ ਵੀਰ ਸ਼ਰਾਬੀ ਪੀਕੇ ਕਰਦਾ ਰੋਜ ਖ਼ਰਾਬੀ
ਵੇ ਦਿਓਰਾ ਵੀਰ ਸ਼ਰਾਬੀ ਪੀਕੇ ਕਰਦਾ ਰੋਜ ਖ਼ਰਾਬੀ
ਮੈਨੂੰ ਲੱਗਦੀ ਸੰਗ ਬੜੀ ਤੇਰਾ ਵੀਰ ਸ਼ਰਾਬੀ
ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸੋਹ ਤੇਰੀ ਕਰਦਾ ਹੈ ਤੰਗ ਬੜੀ
ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸੋਹ ਤੇਰੀ ਕਰਦਾ ਹੈ ਤੰਗ ਬੜੀ

ਭਾਭੀ ਤੈਨੂੰ ਚਾਹ ਮੁਕਲਾਵੇ ਦਾ ਵੇੜ੍ਹੇ ਨੂੰ ਜੋਬਨ ਖੋਰੇ ਦਾ
ਓ ਤਾ ਜੁਗਲੇ ਮੁਗਲ ਕਰਦਾ ਆ ਠਰਕੀ ਆ ਰੰਗ ਗੋਰੇ ਦਾ
ਆ ਵੇਖ ਵੀਰ ਦੀ ਡੱਬੀ ਨੀ ਵਿਚ ਡਲੀਆਂ ਫੀਮ ਦੀਆ ਰੱਖਿਆ
ਬਾਹਾਂ ਚ ਭਾਭੀ ਬਾਹਾਂ ਚ ਭਾਭੀ ਸੋ ਜਾ ਨੀ ਝੱਲੂਗਾ ਦਿਉਰ ਪੱਖੀਆਂ
ਤਾਹੀਓਂ ਮੈਂ ਮਿਰਜ਼ਾ ਅੱਧੀ ਰਾਤੋ ਮੰਝੇ ਦਾ ਪਾਵਾਂ ਫੜ ਲੈਂਦਾ
ਇਕ ਨਸ਼ੇ ਨਾ ਗੁੱਟ ਹੁੰਦਾ ਉਹ ਜਰਦੇ ਨਾਲ ਮੂੰਹ ਵੀ ਭਰ ਲੈਂਦਾ
ਓਹਦੇ ਦੱਬ ਵਿਚ ਗੁਠਲੀ ਨਸ਼ਿਆਂ ਦੀ ਮੈਂ ਵੇਖ ਕੇ ਰਹਿ ਗਈ ਦੰਗ ਬੜੀ
ਤੇਰਾ ਵੀਰ ਸ਼ਰਾਬੀ  ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸੋਹ ਤੇਰੀ ਕਰਦਾ ਹੈ ਤੰਗ ਬੜੀ

ਓ ਬਾਬੇ ਦੀ ਕਿਰਪਾ ਹੋਜੇ ਨੇ ਜਦੋ ਦਰਜਨ ਜੰਮ ਲਏ ਨਿਆਣੇ ਨੀ
ਤੈਥੋਂ ਚੜਦੇ ਸਾਲ ਜਵਾਕਾਂ ਦੇ ਨਾ ਧੋਤੇ ਪੋਤੜੇ ਜਾਣੇ ਨੀ
ਤੇਰਾ ਹਾਲ ਪੁੱਛੇ ਚਮਕੀਲਾ ਨੀ ਤੂੰ ਮੰਜਿਆਂ ਜੋੜ ਕ ਰੱਖਿਆ
ਬਾਹਾਂ ਚ ਭਾਭੀ ਬਾਹਾਂ ਚ ਭਾਭੀ ਸੋ ਜਾ ਨੀ ਝੱਲੂਗਾ ਦਿਉਰ ਪੱਖੀਆਂ
ਬਾਪੂ ਨੂੰ ਕਿਹਾ ਬਥੇਰਾ ਮੈਂ ਇਣੁ ਕੱਮ ਧੰਦੇ ਤੂੰ ਲਾਯਾ ਕਰ
ਨਾਲੇ ਸੱਸ ਨੂੰ ਕਿਹਾ 50 ਵਾਰੀ ਮੰਜੀ ਮੇਰੇ ਕੋਲ ਡਾਇਆ ਕਰ
ਤੇਰਾ ਵੀਰ ਨੂੰ ਦਯੋਰਾ  ਅੱਡ ਕਰ ਵੇ ਕਰ  ਦੇਣੀ ਵਿਚਾਲੇ ਕੰਧ ਖੜੀ
ਤੇਰਾ ਵੀਰ ਸ਼ਰਾਬੀ  ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸੋਹ ਤੇਰੀ ਕਰਦਾ ਹੈ ਤੰਗ ਬੜੀ
ਬਾਹਾਂ ਚ ਭਾਭੀ ਸੋ ਜਾ ਨੀ ਸੋਹ ਤੇਰੀ ਕਰਦਾ ਹੈ ਤੰਗ ਬੜੀ
ਬਾਹਾਂ ਚ ਭਾਭੀ ਸੋ ਜਾ ਨੀ ਸੋਹ ਤੇਰੀ ਕਰਦਾ ਹੈ ਤੰਗ ਬੜੀ