Jihne Lal Pari Na Piti

Jihne Lal Pari Na Piti

Amar Singh Chamkila, Amarjot

Длительность: 4:12
Год: 1995
Скачать MP3

Текст песни

ਹੋ ਜਿਨੇ ਲਾਲ ਪਰੀ ਨਾ ਪੀਤੀ ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ
ਹੋ ਜਿਨੇ ਲਾਲ ਪਰੀ ਨਾ ਪੀਤੀ ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ
ਨਾਲੇ ਨਸ਼ਾਂ ਪਾਣੀ ਦਾ ਪਿਣਾ ਉਸ ਬਣ ਵਈ  ਦਾ ਦੱਸ ਕਿ ਜਿੰਨਾ
ਹੋ ਕੰਢਾ ਖਿਚੇਯਾ ਨਾ ਜਿਹਨੇ ਭੈਣ ਦੀ ਨਨਾਣ ਦਾ
ਓ ਵੈਲੀ ਕਹ ਦਾ, ਕੋਈ ਹੈ ਜਹਾਂ ਦਾ
ਓ ਵੈਲੀ ਕਹ ਦਾ, ਕੋਈ ਹੈ ਜਹਾਂ ਦਾ
ਕੋਈ ਹੈ ਜਹਾਂ ਦਾ , ਕੋਈ ਹੈ ਜਹਾਂ ਦਾ

ਅਦੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
ਅਦੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
]ਜੱਮ ਕੇ ਧਰ ਲੇ ਦਰਜਨ ਨਿਆਣੇ ਨੰਗ ਤਰੰਗੇ ਪੱਖੇ ਪਾਣੇ
ਪੁਛਯਾ ਨਾ ਹਾਲ ਕਦੇ ਤੂੰ ਸਮਾਨ ਦਾ ਕਰਦਾ ਇਹ ਗੰਡਾਸੀ ਤਿਹ-ਖਣੇ ਦਾ
ਨਿਤ ਕਰਦਾ ਇਹ ਗੰਡਾਸੀ ਤਿਹ-ਖਣੇ ਦਾ
ਤਿਹ-ਖਣੇ ਦਾ , ਹਾਈ ਤਿਹ-ਖਣੇ ਦਾ

ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ
ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ
ਜੇ ਬਿਵੀ ਰੁੱਸ ਕੇ ਤੁੱਰ ਜਵੇ ਪੇਕੇ ਖਾਲੀ ਕਰ ਦਿਏ ਸਾਰੇ ਠੇਕੇ
ਹੋ ਅੱਖ ਦੀ ਰਮਝ ਜਿਹੜਾ ਨਹੀਂ ਪਛਾਣ ਦਾ
ਓ ਵੈਲੀ ਕਹ ਦਾ, ਕੋਈ ਹੈ ਜਹਾਂ ਦਾ
ਓ ਵੈਲੀ ਕਹ ਦਾ, ਕੋਈ ਹੈ ਜਹਾਂ ਦਾ, ਕੋਈ ਹੈ ਜਹਾਂ ਦਾ

ਦੱਸਾ ਕਿ ਕਤੁਤ ਵੇ ਤੇਰੀ ਰੱਖ ਤੀ ਗਟੜੀ ਗਿਹਣੇ ਮੇਰੀ
ਤਿਆਂ ਨਾਲ ਜਰਾ

ਦੱਸਾ ਕਿ ਕਤੁਤ ਵੇ ਤੇਰੀ ਰੱਖ ਤੀ ਗਟੜੀ ਗਿਹਣੇ ਮੇਰੀ
ਫਿਰਦਾ ਭੇਦ ਕਿਸੇ ਦੀ ਤਕੜੀ ਖਾ ਗੇਯਾ ਵੇਚ ਨਾਈਆਂ ਦੀ ਬਕਰੀ
ਵੱਟਾ ਸੱਟਾ ਕਰ ਅਯਾ ਮਾਝ ਗਏ ਦਾ
ਕਰਦਾ ਇਹ ਗੰਡਾਸੀ ਤਿਹ-ਖਣੇ ਦਾ
ਹਾਈ ਤਿਹ-ਖਣੇ ਦਾ, ਤਿਹ-ਖਣੇ ਦਾ

ਹੋ ਢੰਗ ਉੱਤੇ ਵੇਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਹੋ ਢੰਗ ਉੱਤੇ ਵੇਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਓ ਘੁਗਿਯਾਂ ਪੈਣ ਪੱਟਾਂ ਵਿਚ ਮੇਰੇ ਨੀ ਘੁਲਣਾ ਤਾਰੇ ਨਾਲ ਸਵੇਰੇ
ਲੱਗ ਜੁ ਗਾ ਪਤਾ ਸਾਡੇ ਮਾਨ ਤਾਂ ਦਾ
ਓ ਵੈਲੀ ਕਹ ਦਾ, ਕੋਈ ਹੈ ਜਹਾਂ ਦਾ
ਓ ਵੈਲੀ ਕਹ ਦਾ, ਕੋਈ ਹੈ ਜਹਾਂ ਦਾ , ਕੋਈ ਹੈ ਜਹਾਂ ਦਾ

ਬਿੜ-ਦੀ ਕੌਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ
ਬਿੜ-ਦੀ ਕੌਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ
ਤੂ ਚਮਕੀਲੇ ਦੀ ਰੀਸ ਕਰਦਾ ਓ ਤਾਂ ਘਰੇ ਸਬੱਬੀਂ ਵੱੜ-ਦਾ
ਕਖ ਨਾਹੀ ਓਂ ਪੱਲੇ ਪਾਣੀ ਚ ਮਧਾਣੀ ਦਾ
ਕਰਦਾ ਇਹ ਗੰਡਾਸੀ ਤਿਖੀ-ਤਿਹ ਖਣੇ ਦਾ
]ਨਿਤ ਕਰਦਾ ਇਹ ਗੰਡਾਸੀ ਤਿਖੀ-ਤਿਹ ਖਣੇ ਦਾ
ਹਾਈ ਤਿਹ-ਖਣੇ ਦਾ, ਤਿਹ-ਖਣੇ ਦਾ, ਤਿਹ-ਖਣੇ ਦਾ