Sutiya Giya Ni Munda

Sutiya Giya Ni Munda

A.S.Chamkila,Amarjyot

Длительность: 4:09
Год: 1985
Скачать MP3

Текст песни

ਉਮਰ ਨਿਆਣੀ ਵਿੱਚ ਵਿਆਹ ਕਰਵਾਕੇ
ਬੈਠਾ ਰਹਿੰਦਾ ਓਦੇ ਗੋਡੇ ਨਾਲ ਗੋਡਾ ਲਾਕੇ
ਉਮਰ ਨਿਆਣੀ ਵਿੱਚ ਵਿਆਹ ਕਰਵਾਕੇ
ਬੈਠਾ ਰਹਿੰਦਾ ਓਦੇ ਗੋਡੇ ਨਾਲ ਗੋਡਾ ਲਾਕੇ
ਤੀਮੀ ਕੋਲ ਉੱਠੇ ਨਾ ਬੇਸ਼ਰਮ ਜੇਹਾ
ਸੁਟਿਆ ਗਿਆ ਨੀ ਮੁੰਡਾ ਨਰਮ ਜੇਹਾ
ਸੁਟਿਆ ਗਿਆ ਨੀ ਮੁੰਡਾ ਨਰਮ ਜੇਹਾ

ਹੋ ਸੱਜਰੇ ਵਿਆਹ ਦਾ ਕਹਿੰਦੇ ਚਾਹ ਜੇਹਾ ਹੁੰਦਾ
ਛੱਡੇ ਨਾ ਤੜਾਵਾ ਫਿਰ ਟਿਲੇਆ ਤੇ ਮੁੰਡਾ
ਸੱਜਰੇ ਵਿਆਹ ਦਾ ਕਹਿੰਦੇ ਚਾਹ ਜੇਹਾ ਹੁੰਦਾ
ਛੱਡੇ ਨਾ ਤੜਾਵਾ ਫਿਰ ਟਿਲੇਆ ਚ ਮੁੰਡਾ
ਓਹਨੇ ਦੁਨੀ ਦਾ ਪਹਾੜਾ ਪੂਰਾ ਰਟਿਆ ਪਿਆ
ਹਾਏ ਦੇਖਲੈ ਕਬੀਲ ਦਾਰ ਡਟਿਆ ਪਿਆ
ਦੇਖਲੈ ਕਬੀਲ ਦਾਰ ਡਟਿਆ ਪਿਆ

ਦੋ ਚਾਰ ਸਾਲਾਂ ਤੱਕ ਬੁਧੀ ਹੋਜੂ ਤਿੱਲੀ ਜਦੋਂ ਹੋ ਗਏ ਵਾਲ ਵੇ
ਫਿਰ ਇਹਨੂੰ ਪੁੱਛੂ ਮੈਂ ਸੁੰਨਾ ਹੁਣ ਬੱਚੂ ਤੇਰਾ ਕੀ ਹਾਲ ਵੇ

ਦੋ ਚਾਰ ਸਾਲਾਂ ਤਖ ਬੁਧੀ ਹੋਜੂ ਤਿੱਲੀ ਜਦੋਂ ਹੋ ਗਏ ਵਾਲ ਵੇ
ਫਿਰ ਇਹਨੂੰ ਪੁੱਛੂ ਮੈਂ ਸੁੰਨਾ ਹੁਣ ਬੱਚੂ ਤੇਰਾ ਕੀ ਹਾਲ ਵੇ
ਦੇਖਣ ਨੂੰ ਲੱਗੇ ਬੜਾ ਗਰਮ ਜੇਹਾ
ਸੁਟਿਆ ਗਿਆ ਨੀ ਮੁੰਡਾ ਨਰਮ ਜੇਹਾ
ਸੁਟਿਆ ਗਿਆ ਨੀ ਮੁੰਡਾ ਨਰਮ ਜੇਹਾ

ਓ ਸੱਰੂ ਜੇਹਾ ਕੱਦ ਨਾਲ ਸੁਲਫੇ ਦੀ ਲਾਟ ਪਿੰਡ ਸਿਫ਼ਤਾਂ ਕੱਰੇ
ਤਾਈਓਂ ਤਾਂ ਵਿਚਾਰੇ ਹੂਣ ਬਾਪੂ ਹੋਰੀ ਮੰਜਾ ਲੈਗੇ ਬਾਰ ਲੇ ਘਰੇ
ਹਾਏ ਸੱਰੂ ਜੇਹਾ ਕੱਦ ਨਾਲ ਸੁਲਫੇ ਦੀ ਲਾਟ ਪਿੰਡ ਸਿਫ਼ਤਾਂ ਕੱਰੇ
ਤਾਈਓਂ ਤਾਂ ਵਿਚਾਰੇ ਹੂਣ ਬਾਪੂ ਹੋਰੀ ਮੰਜਾ ਲੈਗੇ ਬਾਰ ਲੇ ਘਰੇ
ਓ ਮੁੰਡਾ ਬੋਤਲ ਚੋ ਪਊਏ ਜਿੰਨਾ ਘੱਟੇਯਾ ਪਾਇਆ
ਹਾਏ ਦੇਖਲੈ ਕਬੀਲ ਦਾਰ ਡਟਿਆ ਪਿਆ
ਦੇਖਲੈ ਕਬੀਲ ਦਾਰ ਡਟਿਆ ਪਿਆ

ਭਾਬੀ ਭਾਬੀ ਕਰਦੇ ਦੇ ਸੁੱਕ ਦੇ ਸੇ ਬੁੱਲ ਹੁਣ ਕੋਲ ਨਾ ਖੜੇ
ਹਾਡੇ ਨਾਲ ਭੈੜਾ ਹੂਣ ਉੱਤਲੇ ਮਨੋਂ ਵੀ ਕੋਈ ਗੱਲ ਨਾ ਕੱਰੇ

ਭਾਬੀ ਭਾਬੀ ਕਰਦੇ ਦੇ ਸੁੱਕ ਦੇ ਸੇ ਬੁੱਲ ਹੁਣ ਕੋਲ ਨਾ ਖੜੇ
ਹਾਡੇ ਨਾਲ ਭੈੜਾ ਹੂਣ ਉੱਤਲੇ ਮਨੋਂ ਵੀ ਕੋਈ ਗੱਲ ਨਾ ਕੱਰੇ
ਉਸ ਚੰਦਰੀ ਨੇ ਪਾਇਆ ਕੋਈ ਭਰਮ ਜੇਹਾ
ਸੁਟਿਆ ਗਿਆ ਨੀ ਮੁੰਡਾ ਨਰਮ ਜੇਹਾ
ਸੁਟਿਆ ਗਿਆ ਨੀ ਮੁੰਡਾ ਨਰਮ ਜੇਹਾ

ਓਹ ਬੂਟੇ ਗੱਪੀ ਵਾਂਗੂ ਉਹ ਤਾ ਮਾਰੀ ਜਾਵੇ ਗੱਪ ਮੇਰੀ ਮਨ ਗੱਲ ਨੀ
ਓਹ ਭਰੀ ਜਾਵੇ ਹੋਕੇ ਤੂੰ ਦੇਖ ਦੇਖ ਬਿੱਲੋ ਚਮਕੀਲੇ ਵੱਲ ਨੀ
ਹਾਏ ਬੂਟੇ ਗੱਪੀ ਵਾਂਗੂ ਉਹ ਤਾ ਮਾਰੀ ਜਾਵੇ ਗੱਪ ਮੇਰੀ ਮਨ ਗੱਲ ਨੀ
ਓਹ ਭਰੀ ਜਾਵੇ ਹੋਕੇ ਤੂੰ ਦੇਖ ਦੇਖ ਬਿੱਲੋ ਚਮਕੀਲੇ ਵੱਲ ਨੀ
ਓਹ ਤਾਰੀ ਜੈਤੋ ਵਾਲੀਆਂ ਤਾ ਪਿੱਛੇ ਹੱਟੇਯਾ ਪਿਆ
ਹਾਏ ਦੇਖਲੈ ਕਬੀਲ ਦਾਰ ਡਟਿਆ ਪਿਆ
ਦੇਖਲੈ ਕਬੀਲ ਦਾਰ ਡਟਿਆ ਪਿਆ
ਸੁਟਿਆ ਗਿਆ ਨੀ ਮੁੰਡਾ ਨਰਮ ਜੇਹਾ
ਓ ਦੇਖਲੈ ਕਬੀਲ ਦਾਰ ਡਟਿਆ ਪਿਆ
ਸੁਟਿਆ ਗਿਆ ਨੀ ਮੁੰਡਾ ਨਰਮ ਜੇਹਾ