Raat Nu Sulah Safian Remix

Raat Nu Sulah Safian Remix

Amar Singh Chamkila

Длительность: 3:28
Год: 2010
Скачать MP3

Текст песни

ਚੜਦੇ ਸੂਰਜ ਲੜਦਾ ਰਿਹੰਦਾ
ਡੁੱਬ ਦੇ  ਸੂਰਜ ਚਰ੍ਨੀ ਬੇਹੰਦਾ
ਚੜਦੇ ਸੂਰਜ ਲੜਦਾ ਰਿਹੰਦਾ
ਡੁੱਬ  ਦੇ ਸੂਰਜ ਚਰ੍ਨੀ ਬੇਹੰਦਾ
ਓ ਭੀ ਬਾਡਾ ਸ੍ਚੇਮੀ ਨੀ
ਦਿਨ ਕਰੇ ਲਦਇੀਆਨ
ਰਾਤ ਨੂ
ਰਾਤ ਨੂ
ਰਾਤ ਨੂ ਸੁਲਹ ਸਫਿਆਂ
ਹਾਏ ਵੇ ਦਿਨੇ ਕਰੇ ਲਦਇੀਆਨ
ਰਾਤ ਨੂ ਸੁਲਹ ਸਫਿਆਂ

ਹੋ ਪੀਤੀ ਖਾਦੀ ਵਿਚ ਹੁੰਦਾ ਬੰਦਾ
ਮੱਲੋ ਮੱਲੀ ਪਾ ਲੇਂਦਾ ਪੰਗਾ
ਪੀਤੀ ਖਾਦੀ ਵਿਚ ਹੁੰਦਾ ਬੰਦਾ
ਮੱਲੋ ਮੱਲੀ ਪਾ ਲੇਂਦਾ ਪੰਗਾ
ਤੂ ਭੀ ਅੜਬ ਸਭਾ ਦੀ
ਪੀਤੀ ਹੋਯੀ ਕੋਲ ਨਾ ਖੜਦੀ
ਸੋਫੀ ਨੂ
ਸੋਫੀ ਨੂ
ਸੋਫੀ ਨੂ ਜੀ ਜੀ ਕਰਦੀ
ਪੀਤੀ ਹੋਵੇ ਕੋਲ ਨਾ ਖੜਦੀ
ਸੋਫੀ ਨੂ ਜੀ ਜੀ ਕਰਦੀ

ਮੈਂ ਕਹਿੰਦੀ ਰਾਹਾਂ ਵੇ ਨਾ ਮੇਰੀ
ਪੀਤੀ ਵਿਚ ਫੜਦਾ ਆਏ ਬਾਹ ਮੇਰੀ
ਮੈਂ ਕੇਂਡੀ ਰਾਹਾਂ ਵੇ ਨਾ ਮੇਰੀ
ਪੀਤੀ ਵਿਚ ਫੜਦਾ ਆਏ ਬਾਹ ਮੇਰੀ
ਫੇਰ ਅੱਪੇ ਲੇਂਡ-ਆਏ ਧਾ ਢੇਰੀ
ਜਾਧ ਦੇਵਾ ਧੁਹਇੀਆਨ
ਰਾਤ ਨੂ
ਰਾਤ ਨੂ
ਰਾਤ ਨੂ ਸੁਲਹ ਸਫਿਆਂ
ਹਾਏ ਵੇ ਦਿਨ ਕਰੇ ਲਦਇੀਆਨ
ਰਾਤ ਨੂ ਸੁਲਹ ਸਫਿਆਂ

ਹੋ ਜਧੋ ਆਖ ਲਾਲ ਜਹੀ ਹੋ ਜਾਂਦੀ
ਨੀ ਦੀਵੇ ਦੀ ਘੱਟ ਦੀ  ਲੋ ਜਾਂਦੀ
ਹੋ ਜਧੋ ਆਖ ਲਾਲ ਜਹੀ ਹੋ ਜਾਂਦੀ
ਨੀ ਦੀਵੇ ਦੀ ਘੱਟ ਦੀ  ਲੋ ਜਾਂਦੀ
ਤੂ ਖਬਰੇ ਕਿਧਰੇ ਖੋ ਜਾਂਦੀ ਨੀ
ਹਰ ਗੱਲ ਨਾਲ ਤਾਲਦੀ
ਸੋਫੀ ਨੂ
ਸੋਫੀ ਨੂ
ਸੋਫੀ ਨੂ ਜੀ ਜੀ ਕਰਦੀ
ਪੀਤੀ ਹੋਵੇ ਕੋਲ ਨਾ ਖੜਦੀ
ਸੋਫੀ ਨੂ ਜੀ ਜੀ ਕਰਦੀ

ਮਤਲਬ ਨੂ ਬਿੱਲੋ ਰਾਣੀ ਮੈਂ
ਸਮਝੇ  ਚਮਕੀਲਾ ਨਿਆਣਾ  ਮੈਂ
ਮਤਲਬ ਨੂ ਬਿੱਲੋ ਰਾਣੀ ਮੈਂ
ਸਂਜੇ ਚਮਕੀਲਾ ਨਿਯਾਨੀ ਮੈਂ
ਿਹਦੀ ਭੁੱਜਣ ਸਭ ਕਹਾਣੀ ਮੈਂ
ਜਦੋਣ ਫਦੇ ਕਲਇੀਆਨ
ਰਾਤ ਨੂ
ਰਾਤ ਨੂ
ਰਾਤ ਨੂ ਸੁਲਹ ਸਫਿਆਂ
ਹਾਏ ਵੇ ਦਿਨ ਕਰੇ ਲਦਇੀਆਨ
ਰਾਤ ਨੂ ਸੁਲਹ ਸਫਿਆਂ

ਹੋ ਜਧੋ ਘਰਵਾਲੀ ਕੋਲ ਆਈਈਏ ਨੀ
ਹੋ ਫੇਰ ਬਿੱਜੀ ਬਿੱਲੀ ਬਣ ਜ਼ਯਈਏ ਨੀ
ਹੋ ਜਧੋ ਘਰਵਾਲੀ ਕੋਲ ਆਈਈਏ ਨੀ
ਹਾਏ ਫੇਰ ਬਿੱਜੀ ਬਿੱਲੀ ਬਣ ਜ਼ਯਈਏ ਨੀ
ਘੁੱਟ ਪੀ ਕੇ ਸ਼ੇਰ ਕਹਯੀਏ ਨੀ
ਸੰਨੂ ਮਸਤੀ ਚੜਦੀ
ਸੋਫੀ ਨੂ
ਸੋਫੀ ਨੂ
ਸੋਫੀ ਨੂ ਜੀ ਜੀ ਕਰਦੀ
ਪੀਤੀ ਹੋਵੇ ਕੋਲ ਨਾ ਖੜਦੀ
ਸੋਫੀ ਨੂ ਜੀ ਜੀ ਕਰਦੀ

ਰਾਤ ਨੂ ਸੁਲਹ ਸਫਿਆਂ
ਸੋਫੀ ਨੂ ਜੀ ਜੀ ਕਰਦੀ
ਰਾਤ ਨੂ ਸੁਲਹ ਸਫਿਆਂ