Kach De Gilass
Amar Singh Chamkila
4:11ਓ ਸੂਰਮਾ ਅੱਖਾਂ ਵਿੱਚ ਪਾਇਆ ਨਾ ਕਰ, ਕੀ ਗੱਲ ਵੇ ਹਾਏ ਸੋ ਸੋ ਬੱਲ ਤੂੰ ਖਾਇਆ ਨਾ ਕਰ, ਕੀ ਗੱਲ ਵੇ ਕੀਤੇ ਕਲਮ ਕੱਲੀ ਜਾਇਆ ਨਾ ਕਰ ਗੱਲਾਂ ਹੁੰਦੀਆਂ ਡੇਰੇ ਤੇ ਬਚ ਕੇ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ (ਹੋਏ ਹੋਏ ਹੋਏ) ਬਚ ਕੇ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ (ਹੋਏ ਹੋਏ ਹੋਏ, ਆਹਾ ਆਹਾ) ਬੱਲ ਵਿਚ ਬਾਲਣ ਠੋਕਿਆ ਨਾ ਕਰ, ਹਾਏ ਕਿਉਂ ਬਲਿਏ ਹਰ ਗੱਲ ਦੇ ਨਾਲ ਟੋਕਿਆ ਨਾ ਕਰ, ਹਾਏ ਕਿਉਂ ਬਲਿਏ ਰਾਹ ਜਾਂਦੀ ਨੂੰ ਰੋਕਿਆ ਨਾ ਕਰ ਤੈ ਕਿਊ ਅੱਖ ਟਿਕਾਲੀ ਵੇ ਗੋਰਾ ਰੰਗ ਜੱਟੀ ਧੁੱਪ ਵਰਗੀ ਵੇ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ (ਹੋਏ ਹੋਏ ਹੋਏ) ਗੋਰਾ ਰੰਗ ਜੱਟੀ ਧੁੱਪ ਵਰਗੀ ਵੇ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ (ਹੋਏ ਹੋਏ ਹੋਏ, ਆਹਾ ਆਹਾ) ਆਹਾ ਆਹਾ ਹੋ ਤੂੰ ਦਿਨ ਵਿਚ ਨਹੋਂਦੀ ਪੰਜ ਵਾਰੀ ਇਕ ਲੌਂਦੀ ਤੇ ਇੱਕ ਪੌਂਦੀ ਨੀ ਹਾਏ ਤੂੰ ਦਿਨ ਵਿਚ ਨਹੋਂਦੀ ਪੰਜ ਵਾਰੀ ਇਕ ਲੌਂਦੀ ਤੇ ਇੱਕ ਪੌਂਦੀ ਨੀ ਹੋ ਤੂੰ ਰਾਹ ਜਾਂਦਿਆਂ ਨੂੰ ਘੇਰ ਲਵੇ ਅੱਖੀਆਂ ਤੇ ਤੀਰ ਚਲੋਦੀ ਨੀ ਹਿੱਕ ਤੇ ਚੁੰਨੀ ਪਾ ਲਿਆ ਕਰ ਤੂੰ, ਕੀ ਗੱਲ ਵੇ ਇੰਨਾ ਅੱਖੀਆਂ ਨੂੰ ਸਮਝਾ ਲਿਆ ਕਰ ਤੂੰ, ਕੀ ਗੱਲ ਵੇ ਬਿੱਲੋ ਆਪਣਾ ਆਪ ਬਚਾ ਲਿਆ ਕਰ ਤੂੰ ਕਿ ਬਣਦਾ ਬੁੱਲ ਢੇਰੇ ਤੇ ਬਚ ਕੇ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ (ਹੋਏ ਹੋਏ ਹੋਏ) ਬਚ ਕੇ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ (ਹੋਏ ਹੋਏ ਹੋਏ, ਆਹਾ ਆਹਾ) ਮੈਂ ਕਿਥੇ ਲਕੋਵਾਂ ਦੱਸ ਮੈਨੂੰ ਜੋਬਨ ਦਾ ਆਇਆ ਹੜ੍ਹ ਮਿੱਤਰਾ ਮੇਰੀ ਗੁੱਤ ਰਾਤ ਨੂੰ ਸੱਪ ਬਣ ਕੇ ਮੇਰੇ ਸੀਨੇ ਜਾਂਦੀ ਲੜ ਮਿੱਤਰਾ ਘੁੱਟ ਕੇ ਵੀਣੀ ਫੜਿਆ ਨਾ ਕਰ, ਓ ਕਿਊ ਬਲ਼ੀਏ ਗੁੱਟ ਨਸ਼ੇ ਵਾਂਗਰਾਂ ਫੜਿਆ ਨਾ ਕਰ, ਹਾਏ ਕਿਊ ਬਲ਼ੀਏ ਸਿਫਤਾ ਮੇਰੀ ਕਰਿਆ ਨਾ ਕਰ ਇਹ ਕਿ ਅੱਖ ਬੜਕਾਲੀ ਵੇ ਗੋਰਾ ਰੰਗ ਜੱਟੀ ਧੁੱਪ ਵਰਗੀ ਵੇ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ (ਹੋਏ ਹੋਏ ਹੋਏ) ਗੋਰਾ ਰੰਗ ਜੱਟੀ ਧੁੱਪ ਵਰਗੀ ਵੇ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ (ਹੋਏ ਹੋਏ ਹੋਏ, ਆਹਾ ਆਹਾ) ਆਹਾ ਆਹਾ ਹੁਣ ਪਾਊਗਾ ਕੋਈ ਪੁਆੜਾ ਨੀ ਦੰਦਾਂ ਦਾ ਤੇਰਾ ਦੰਦਾਸਾ ਨੀ ਹੁਣ ਪਾਊਗਾ ਕੋਈ ਪੁਆੜਾ ਨੀ ਦੰਦਾਂ ਦਾ ਤੇਰਾ ਦੰਦਾਸਾ ਨੀ ਹਾਏ ਚੋਬਰਾਂ ਦਾ ਸੀਨਾ ਵੱਢ ਜਾਂਦਾ ਤੇਰਾ ਤਿੱਖਾ ਰੂਪ ਗੰਡਾਸਾ ਨੀ ਲਾਟ ਵਾਂਗਰਾ ਮੱਚਿਆ ਨਾ ਕਰ, ਕੀ ਗੱਲ ਵੇ ਅੱਖ ਭਰ ਕੇ ਤੂੰ ਤੱਕਿਆ ਨਾ ਕਰ, ਕੀ ਗੱਲ ਵੇ ਹਾਏ ਖੁਲ ਕੇ ਬਹੁਤਾ ਹੱਸਿਆ ਨਾ ਕਰ ਘੜਿਆ ਨਾ ਕਰ ਪਨੇਰੇ ਤੇ ਬਚ ਕੇ ਰਿਹਾ ਕਰ ਹੋ ਬਚ ਕੇ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ (ਹੋਏ ਹੋਏ ਹੋਏ) ਹਾਏ ਬਚ ਕੇ ਰਿਹਾ ਕਰ ਤੂੰ ਨਖਰੋ ਨੀ ਕੋਈ ਹੱਥ ਫੇਰਜੁ ਤੇਰੇ ਤੇ (ਹੋਏ ਹੋਏ ਹੋਏ, ਆਹਾ ਆਹਾ) ਮੈਂ ਹੋਈ ਸ਼ਰਾਬਣ ਫਿਰਦੀ ਆ ਮੈਨੂੰ ਚੜਿਆ ਨਸ਼ਾ ਜਵਾਨੀ ਦਾ ਦਿਨ ਚਾਰ ਨੇ ਮੌਜਾਂ ਲੁੱਟਣ ਦੇ ਕਿ ਪਤਾ ਹੁੰਦਾ ਜਿੰਦਗਾਨੀ ਦਾ ਨਾ ਬਿਨਾ ਖੰਗ ਤੋਂ ਖੰਗਿਆ ਨਾ ਕਰ ਤੂੰ, ਹੋ ਕਿਊ ਬਲ਼ੀਏ ਅੱਖ ਬਚਾ ਕੇ ਲੱਗਿਆ ਕਰ ਤੂੰ, ਹਾਏ ਕਿਊ ਬਲ਼ੀਏ ਹੁਣ ਨਾ ਚਮਕੀਲੇਆ ਡੰਗਿਆ ਕਰ ਤੂੰ ਕੀਲ ਪਟਾਰੀ ਪਾਲੀ ਵੇ ਗੋਰਾ ਰੰਗ ਜੱਟੀ ਧੁੱਪ ਵਰਗੀ ਵੇ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ (ਹੋਏ ਹੋਏ ਹੋਏ) ਗੋਰਾ ਰੰਗ ਜੱਟੀ ਧੁੱਪ ਵਰਗੀ ਵੇ ਤੇਰੀ ਚੰਦਰੀ ਨਜ਼ਰ ਨੇ ਖਾਲੀ ਵੇ (ਹੋਏ ਹੋਏ ਹੋਏ, ਆਹਾ ਆਹਾ)