Sade Pind Da Riwaj Ninra

Sade Pind Da Riwaj Ninra

Amar Singh Chamkila, Ranjit Kaur

Длительность: 4:22
Год: 1995
Скачать MP3

Текст песни

ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ
ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ
ਕੁੱਟਣ ਘੱਟ ਘੜੀਸਣ ਬਾਲਾ, ਕੁੱਟਣ ਘੱਟ ਘੜੀਸਣ ਬਾਲਾ
ਕਰੇਂਗਾ ਬਹੁੜੀ ਬਹੁੜੀ ਵੇ
ਪਤਾ ਲਗੁ ਜਦ ਕੁੱਕੜ ਵਾਂਗੋਂ ਧੋਣ ਮਰੋੜੀ ਵੇ
ਪਤਾ ਲਗੁ ਜਦ ਕੁੱਕੜ ਵਾਂਗੋਂ ਧੋਣ ਮਰੋੜੀ ਵੇ

ਓ ਸਾਡੇ ਪਿੰਡ ਜਹੇ ਮੁੰਡੇ ਨਹੀਂ ਥਿਓਂਦੇ ਵੇ ਜਰਦਾ ਲਾਉਂਦੇ
ਸਾਡੇ ਪਿੰਡ ਜਹੇ ਮੁੰਡੇ ਨਹੀਂ ਥਿਓਂਦੇ ਹਾਏ ਜਰਦਾ ਲਾਉਂਦੇ
ਨੀ ਘਰੇ ਗੁੜ ਦੀ ਦਾਰੂ ਪਾਉਂਦੀ
ਨੀ ਘਰੇ ਗੁੜ ਦੀ ਦਾਰੂ ਪਾਉਂਦੀ
ਖਾਵਾ ਵੇਚੇ ਮਾਵਾ ਨੀ
ਤੂੰ ਇੱਕ ਅੱਧੇ ਨੂੰ ਰੋਵੇ ਉਠਿਆ ਫਿਰਦਾ ਐ ਆਵਾਂ ਨੀ
ਹਾਏ ਤੂੰ ਇੱਕ ਅੱਧੇ ਨੂੰ ਰੋਵੇ ਉਠਿਆ ਫਿਰਦਾ ਐ ਆਵਾਂ ਨੀ

ਸਾਡੇ ਪਿੰਡ ਦਰਾ ਦੇ ਮੂਹਰੇ ਜੇ ਕੋਈ ਮਾਰ ਕੇ ਲੰਗੇ ਖੰਗੂਰੇ (ਬੁੱਰਰਾ)
ਪੈਂਦੇ ਝੱਟ ਵੱਖੀ ਵਿੱਚ ਹੂਰੇ
ਪੈਂਦੇ ਝੱਟ ਵੱਖੀ ਵਿੱਚ ਹੂਰੇ ਵੇ ਹੱਥ ਵਿੱਚ ਬੋਤਲ ਰਹਿ ਜਾਂਦੀ
ਯਾਰ ਘਸਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ
ਯਾਰ ਘਸਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ
ਸਾਡੇ ਪਿੰਡ ਵਿੱਚ ਗੱਲ ਇੱਕ ਕੀਤੀ ਨੀ ਅਸਾਂ ਬੜੀ ਤਰੱਕੀ ਕੀਤੀ ਨੀ
ਇੱਕੋ ਦਾਈ ਤੋਂ ਗੁੜਤੀ ਲੀਤੀ
ਇੱਕੋ ਦਾਈ ਤੋਂ ਗੁੜਤੀ ਲੀਤੀ ਨੀ ਪਿੰਡ ਦੇ ਬੜੇ ਸਿਆਣੇ ਨੇ
ਹੋ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ
ਹਾਏ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ

ਘਰ ਵਿਚ ਹੁੰਦੀ ਬੱਲੇ ਬੱਲੇ (ਬੱਲੇ)
ਚਾਲ ਪੜ੍ਹਨ ਕਾਲਜੀ ਚਲੇ
ਭਰ ਲੈ ਠੇਕੇ ਵਾਲਿਆਂ ਗੱਲੇ
ਭਰ ਲੈ ਠੇਕੇ ਵਾਲਿਆਂ ਗੱਲੇ
ਖੂ ਟੀਂਡਾ ਬਿਨ ਗਿਣਦੇ ਨੇ
ਖ਼ਬਰੇ ਕੌੜੀ ਕਯੋ ਨਸ਼ਿਆਂ ਨਾਲ ਰੁਲਦੇ ਫਿਰਦੇ ਨੇ
ਖ਼ਬਰੇ ਕੌੜੀ ਕਯੋ ਨਸ਼ਿਆਂ ਨਾ ਰੁਲਦੇ ਫਿਰਦੇ ਨੇ

ਹੋ ਸੌਣ ਹਰੇ ਹਾੜ ਨਾ ਸੁੱਕੇ ਨੀ
ਆਪੇ ਰਬ ਸਾੜ ਦਾ ਬੂਥੇ
ਨੀ ਜਦੋ ਕੋਠੀਓ ਦਾਣੇ ਮੁੱਕੇ
ਹਾਏ ਜਦੋ ਕੋਠੀਓ ਦਾਣੇ ਮੁੱਕੇ
ਦਾਤਾ ਆਪੇ ਘਲੂ ਗਾ
ਹੁਣ ਰਬ ਨੇ ਗਾਜਰਾ ਦਿਤੀਆਂ ਰੰਬਾ ਵਿਚੇ ਚਲੂ ਗਾ
ਹੁਣ ਰਬ ਨੇ ਗਾਜਰਾ ਦਿਤੀਆਂ ਰੰਬਾ ਵਿਚੇ ਚਲੂ ਗਾ

ਐਦਾਂ ਦਾ ਰੌਬ ਰੁਬ ਨਾ ਸਹਿੰਦੇ
ਘਰ ਨੂੰ ਆਉਂਦੇ ਡਿਗ ਦੇ ਢਹਿੰਦੇ
ਆਪੇ ਮੌਤ ਨੂੰ ਮਾਸੀ ਕਹਿੰਦੇ
ਆਪੇ ਮੌਤ ਨੂੰ ਮਾਸੀ ਕਹਿੰਦੇ
ਇਹਨਾਂ ਨੂੰ ਕੇਹੜਾ ਮੋੜੁ ਵੇ
ਅੰਨਾ ਸ਼ੌਂਕੀਨ ਗਾਰੇ ਵਿਚ ਲੱਤਾਂ ਆਪ ਧਸੋੜੁ ਵੇ
ਅੰਨਾ ਸ਼ੌਂਕੀਨ ਗਾਰੇ ਵਿਚ ਲੱਤਾਂ ਆਪ ਧਸੋੜੁ ਵੇ

ਹੋ ਤੂੰ ਚਮਕੀਲੇ ਦੀ ਗੱਲ ਜਰ ਜਾ ਨੀ ਅੱਡੀਆਂ ਕੁਜ ਚੁਬਾਰੇ ਚੜ ਜਾ
ਤਹਿ ਕਿ ਲੈਣਾ ਏ ਚੁੱਪ ਕਰ ਜਾ
ਤਹਿ ਕਿ ਲੈਣਾ ਏ ਚੁੱਪ ਕਰ ਜਾ ਨੀ ਪਰਦੇ ਫੋਲੀ ਜਾਨੀ ਏ
ਮਾਰੂ ਧੌਣ ਵਿਚ ਹੂਰੇ ਸਾਲੇ ਦੀਏ ਬੋਲੀ ਜਾਣੀ ਏ
ਯਾਰ ਘਸਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ
ਮੈਂ ਮਾਰੂ ਧੌਣ ਵਿਚ ਹੂਰੇ ਸਾਲੇ ਦੀਏ ਬੋਲੀ ਜਾਣੀ ਏ
ਯਾਰ ਘਸਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ
ਮੈਂ ਮਾਰੂ ਧੌਣ ਵਿਚ ਕੰਜਰ ਦੀਏ ਬੋਲੀ ਜਾਣੀ ਏ