Sacchi Mohabbat
Amit Trivedi
4:16ਤੇਰੇ ਰੰਗ ਵਿੱਚ ਰੰਗ ਜਾਵਾਂ ਮੈਂ ਅਬ ਅਭੀ ਤੇਰੇ ਸੰਗ-ਸੰਗ ਬਹਿ ਜਾਵਾਂ ਮੈਂ ਅਬ ਅਭੀ सुनूँ मैं, तू जो फ़रमाए, जैसी तेरी मर्ज़ी ਜਿਸ ਪਾਸੇ ਲੈ ਜਾਏ, ਜੈਸੀ ਤੇਰੀ ਮਰਜ਼ੀ सपने वही दिखाए, जैसी तेरी मर्ज़ी मन से जो तू चाहे, जैसी तेरी मर्ज़ी ਇਸ਼ਕ ਵਾਲੀ ਅਰਜ਼ੀਆਂ ਮਨਜ਼ੂਰ ਕਰ ਦਿਆਂ ਕਰ ਲੈ ਗੁਸਤਾਖ਼ੀਆਂ, ਕਰ ਲੈ ਮਨਮਰਜ਼ੀਆਂ ਹਾਏ, ਮਨਮਰਜ਼ੀਆਂ ਮੇਰੇ ਧਿਆਨ ਮੇਂ, ਮੇਰੇ ਧਿਆਨ ਮੇਂ, ਹਰ ਵੇਲੇ ਮੇਰੇ ਧਿਆਨ ਮੇਂ एहसान वे, एहसान वे, कैसे भूलूँ एहसान? क़ुरबान वे, क़ुरबान वे, तेरी हस्ती पे क़ुरबान वे अरमान वे, अरमान वे, तुझसे ही जुड़े अरमान तुझसे ही जुड़े अरमान, तुझसे ही जुड़े अरमान ਨਾਜ਼ ਤੇਰੇ ਮੈਂ ਉਠਾਵਾਂ, ਜੈਸੀ ਤੇਰੀ ਮਰਜ਼ੀ ਜਦ ਕਹਿ ਦੇ ਮੁਸਕਾਵਾਂ, ਜੈਸੀ ਤੇਰੀ ਮਰਜ਼ੀ ਇਸ਼ਕ 'ਚ ਮੈਂ ਇਤਰਾਵਾਂ, ਜੈਸੀ ਤੇਰੀ ਮਰਜ਼ੀ ਸਜਦਾ ਕਰਦਾ ਜਾਵਾਂ, ਜੈਸੀ ਤੇਰੀ ਮਰਜ਼ੀ ਇਸ਼ਕ ਵਾਲੀ ਅਰਜ਼ੀਆਂ ਮਨਜ਼ੂਰ ਕਰ ਦਿਆਂ ਕਰ ਲੈ ਗੁਸਤਾਖ਼ੀਆਂ, ਕਰ ਲੈ ਮਨਮਰਜ਼ੀਆਂ ਮਨਮਰਜ਼ੀਆਂ, ਹਾਏ, ਮਨਮਰਜ਼ੀਆਂ ਮਨਮਰਜ਼ੀਆਂ, ਹਾਏ, ਮਨਮਰਜ਼ੀਆਂ ਹਾਏ, ਮਨਮਰਜ਼ੀਆਂ, ਮਨਮਰਜ਼ੀਆਂ ਹਾਏ, ਮਨਮਰਜ਼ੀਆਂ (ਮਨਮਰਜ਼ੀਆਂ)