Sacchi Mohabbat

Sacchi Mohabbat

Amit Trivedi

Длительность: 4:16
Год: 2018
Скачать MP3

Текст песни

कैसी राह पे नसीबा खड़ा
ਚੁੱਪ-ਚਾਪ ਸਾ ਤੱਕੇ ਮੂੰਹ ਮੇਰਾ
आधे वादे सा जीना हुआ
ਰੁੱਸ ਗਈਆਂ ਸਾਰੀ ਖ਼ੁਸ਼ੀਆਂ

ਸਾਡੀ ਸੱਚੀ ਮੁਹੱਬਤ, ਹੋ, ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ
ਸਾਡੀ ਸੱਚੀ ਮੁਹੱਬਤ, ਹੋ, ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ

हो, सज्दे में है झुके सर मेरा
दुआओं में भी ज़िक्र तेरा
ये जो दिख रहे हैं फ़ासले
ये पस्त हौसले, शिकवे हैं, कुछ गिले

ਔਰ ਦਿਲ ਦੀ ਗੱਲ ਦਿਲ ਵਿੱਚ ਰਹਿ ਗਈ, ਹਾਏ

ਸਾਡੀ ਸੱਚੀ ਮੁਹੱਬਤ, ਹੋ, ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ
ਸਾਡੀ ਸੱਚੀ ਮੁਹੱਬਤ, ਹੋ, ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ

हाँ, थम से गए, रुक से गए
रौशन दिए बुझ से गए
खिले फूल भी, पर ना ख़ुशबुएँ
ग़म इस तरह मिले, तन्हा से हो गए

ਗੱਲ ਬਣਤੇ-ਬਣਤੇ, ਹਾਏ, ਰਹਿ ਗਈ

ਸਾਡੀ ਸੱਚੀ ਮੁਹੱਬਤ, ਹੋ, ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ
ਸਾਡੀ ਸੱਚੀ ਮੁਹੱਬਤ, ਹੋ, ਸੱਚੀ ਮੁਹੱਬਤ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ

ਰੱਬਾ ਵੇ, ਰੱਬਾ ਵੇ
ਸਾਡੀ ਸੱਚੀ ਮੁਹੱਬਤ ਕੱਚੀ ਰਹਿ ਗਈ