Baddlan De Kaalje (From "Chal Mera Putt" Soundtrack)

Baddlan De Kaalje (From "Chal Mera Putt" Soundtrack)

Amrinder Gill

Длительность: 3:19
Год: 2019
Скачать MP3

Текст песни

ਮੇਰੀ ਤਾਂ ਸ਼ੋਕੀਨਾ ਬਸ ਇੱਕੋ-ਇੱਕ ਹਿੰਡ ਵੇ
ਹੋਵੇ ਮੇਰੇ ਸਹੁਰਿਆਂ ਦਾ ਜਿਹੜਾ ਤੇਰਾ ਪਿੰਡ ਵੇ
ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ
ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ
ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ
ਜਦੋਂ ਵਾਜੇ ਮੈਂ ਵਜਾ ਕੇ ਲੈ ਗਿਆ ਨੀ

ਬਾਦਲਾਂ ਦੇ ਕਾਲਜੇ 'ਚ
ਬਾਦਲਾਂ ਦੇ ਕਾਲਜੇ 'ਚ ਅੱਗ ਲੱਗਜੂ
ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ
ਬਾਦਲਾਂ ਦੇ ਕਾਲਜੇ 'ਚ ਅੱਗ ਲੱਗਜੂ
ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ
ਬਾਦਲਾਂ ਦੇ ਕਾਲਜੇ 'ਚ

ਮਹੀਨੇ ਵਿੱਚ ਇੰਤਜਾਮ ਕੀਤਾ ਹੋਣਾ ਜੰਞ ਦਾ
ਓ, ਸਮਾਂ ਡੋਲੀ ਤੋਰਨੇ ਦਾ ਪੂਰਾ ਸਵਾ ਪੰਜ ਦਾ (ਸਮਾਂ ਡੋਲੀ ਤੋਰਨੇ ਦਾ ਪੂਰਾ ਸਵਾ ਪੰਜ ਦਾ)
ਮਹੀਨੇ ਵਿੱਚ ਇੰਤਜਾਮ ਕੀਤਾ ਹੋਣਾ ਜੰਞ ਦਾ
ਸਮਾਂ ਡੋਲੀ ਤੋਰਨ ਨੀ ਪੂਰਾ ਸਵਾ ਪੰਜ ਦਾ

ਮਾਪੇ ਗਲ਼ ਲੱਗ-ਲੱਗ ਮੇਰੇ ਰੋਣਗੇ
ਗਲ਼ ਲੱਗ-ਲੱਗ ਮੇਰੇ ਰੋਣਗੇ
ਮਾਪੇ ਗਲ਼ ਲੱਗ-ਲੱਗ ਮੇਰੇ ਰੋਣਗੇ
ਜਦ ਪੈਰੀ ਹੱਥ ਲਾ ਕੇ ਲੈ ਗਿਆ ਨੀ

ਬਾਦਲਾਂ ਦੇ ਕਾਲਜੇ 'ਚ
ਬਾਦਲਾਂ ਦੇ ਕਾਲਜੇ 'ਚ ਅੱਗ ਲੱਗ ਜਾਊ
ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ
ਦੇ ਕਾਲਜੇ ਚ ਅੱਗ ਲੱਗਜੂ
ਵੇ ਜਦੋਂ ਸੌਣ ਦੀ ਝੜੀ 'ਚ ਮੈਨੂੰ ਵਿਆਹ ਕੇ ਲੈ ਗਿਆ
ਬਾਦਲਾਂ ਦੇ ਕਾਲਜੇ 'ਚ

ਕਣਕ ਬੰਨਾ ਤੂੰ ਮੇਰਾ ਮਾਹੀ Sangrur ਦਾ
ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ
(ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ)
ਕਣਕ ਬੰਨਾ ਤੂੰ ਮੇਰਾ ਮਾਹੀ Sangrur ਦਾ
ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ

ਤੈਨੂੰ bains bains ਕਹਿੰਦੀ ਨੇ ਨੀ ਥੱਕਣਾ ਵੇ
Bains bains ਕਹਿੰਦੀ ਨੇ ਨੀ ਥੱਕਣਾ ਵੇ
ਤੈਨੂੰ bains bains ਕਹਿੰਦੀ ਨੇ ਨਾ ਥੱਕਣਾ ਵੇ
ਵੇ ਜਦੋਂ ਗੋਤ ਬਦਲਾ ਕੇ ਲੈ ਗਿਆ