Haji Mastan
Cheema Y
2:49ਚੰਨਾ ਸੁੱਖ ਤੇਰੀ ਮੰਗਦੀ ਆ ਖੈਰ ਪਾਉਣ ਨੂੰ ਤੇਨੂੰ ਸਾਡੇ ਈ ਪਿੰਡ ਲੱਭਿਆ ਸੀ ਵੈਰ ਪਾਉਣ ਨੂੰ ਵੇ ਓਹਨਾ ਮੁੜੇ ਹੋਕੇ ਜਦੋ ਤੇਰੀ car ਡੱਕ ਲਈ ਵੇ ਮੈਂ ਸੁਣਿਆ ਗੰਡਾਸੀ ਸੀ ਤੂ ਝੱਟ ਕੱਢ ਲਈ ਕਹਿੰਦੇ ਆਉਂਦੀ ਵਾਰੀ ਸੁੱਖਾ ਤੇਨੂੰ ਜਾਣ ਨਹੀਂ ਦੇਣਾ ਤੇਰੀ ਏਨੀ ਗੱਲ ਸੁਣ ਅੰਗ ਅੰਗ ਡਰਦੇ ਸੋਹਣਿਆ ਵੇ ਭਰ ਕੇ ਨੀ ਸੰਦ ਰੱਖਦੇ ਸਾਡੇ ਪਿੰਡੋ ਲੰਘਣਾ ਤਾਂ ਵੇਖ ਕੇ ਯਾਰਾ ਵੇ ਮੋੜ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ ਸਾਡੇ ਪਿੰਡੋ ਲੰਘਣਾ ਤਾਂ ਵੇਖ ਕੇ ਯਾਰਾ ਵੇ ਮੋੜ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ ਜੇ ਘੇਰਨਾ ਹੈ ਜੀਜਾ ਪਹਿਲਾ ਆਉਣ ਪੜ੍ਹ ਕੇ ਓਹਨਾ ਹੱਡ ਕਿਉਂ ਤੜਾਏ ਮੇਰੇ ਨਾਲ ਲੜ੍ਹ ਕੇ ਤੇਨੂੰ ਮਿਲਣੇ ਨੂੰ ਕੰਧ ਸੀ ਮੈਂ ਟੱਪਣੇ ਲਗਾ ਨੀ ਚਾਚੀ ਵੇਖਦੀ ਸੀ ਤੇਰੀ ਵੀ ਬਨੇਰੇ ਖੜ੍ਹ ਕੇ ਤਾਂ ਵੀ ਰੁਕਿਆ ਨੀ ਜੱਟ ਤੇਨੂੰ ਮਿਲਣੇ ਲਈ ਮਿਲਿਆ ਨੂੰ ਕਿਹੜਾ time ਥੋੜਾ ਪੈਹ ਗਿਆ ਗੋਰੇ ਅੱਗੇ ਓਹਨਾ ਦਾ ਵੀ ਹੌਲਾ ਪੈਹ ਗਿਆ ਓ ਤੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ ਹੋ ਫਿਰਦੇ ਨੀ ਓਹ note ਜਾਹ ਕਰਦੇ number ਤੇਰੀ ਗੱਡੀ ਦਾ ਓ ਪਿੰਡ ਦੇ ਸਾਡੀ rule ਨੀ ਬੰਦਾ ਮੱਕੀ ਵਾਂਗੂ ਵੱਡੀ ਦਾ ਵੇ ਤੂ ਡਰਦਾ ਈ ਨਹੀਂ ਕਾਤੋ ਡਰਨਾ ਰਕਾਣੇ ਵੇ ਤੂ ਚੱਕਦਾ ਈ ਨਹੀਂ ਕਾਤੋ ਚੱਕਣਾ ਰਕਾਣੇ ਰਖਦੇ ਨੇ ਓਹ load ਬੰਦੂਕਾਂ ਓ ਯਾਰ ਵੀ ਮੇਰੇ ਮਾਰਦੇ ਕੂੰਕਾਂ ਵੇ ਸਾਡੇ ਪਿੰਡ ਪੈਰ ਤੇਨੂੰ ਪਾਉਣ ਨਹੀਂ ਦੇਣਾ ਪੂਰੀ ਨਿਗਰਾਨੀ ਪਲ ਪਲ ਕਰਦੇ ਸੋਹਣਿਆ ਮਿਲਣ ਦਾ ਕੋਈ ਹੱਲ ਕਰਦੇ ਸਾਡੇ ਪਿੰਡੋ ਲੰਘਣਾ ਤਾਂ ਵੇਖ ਕੇ ਯਾਰਾ ਵੇ ਮੋੜ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ ਸਾਡੇ ਪਿੰਡੋ ਲੰਘਣਾ ਤਾਂ ਵੇਖ ਕੇ ਯਾਰਾ ਵੇ ਮੋੜ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ ਓ ਸਾਹੀ ਤੇਰਾ ਕਰਦਾ ਹੌਲਾ ਓ ਵੈਂਦੇ ਵੈਂਦੇ ਪੈਹ ਗਿਆ ਰੌਲਾ ਦਿਨੇ ਚੰਨਾ ਤੂ ਚੰਨ ਵਖਾ ਦੇ ਕੱਢ fire ਤੇ ਕਰਦੇ ਬੌਲਾ ਮੈਂ ਤਾਂ ਹੋਰ ਵੀ ਰਕਾਣੇ ਅੱਗੇ ਡੱਕ ਲੈਣੇ ਸੀ ਤੇਰੇ ਆਲਾ ਜੱਟ ਥੋੜਾ ਭੋਲਾ ਪੈਹ ਗਿਆ ਮੇਹਰਬਾਨ ਓਹਨਾ ਉੱਤੇ ਮੋੜਾ ਪੈਹ ਗਿਆ ਮੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ ਤਾਹਿਓ ਮੇਰੇ ਪਿੰਡ ਵਿਚ ਰੌਲਾ ਪੈਹ ਗਿਆ ਓ ਤੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ ਮੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ ਤਾਹਿਓ ਮੇਰੇ ਪਿੰਡ ਵਿਚ ਰੌਲਾ ਪੈਹ ਗਿਆ ਤਾਹਿਓ ਮੇਰੇ ਪਿੰਡ ਵਿਚ ਰੌਲਾ ਪੈਹ ਗਿਆ ਓ ਤੇਰੇ ਕੱਲੇ ਜੱਟ ਨੇ ਸੀ ਬੰਦੇ 4 ਡੱਕ ਲਏ ਤਾਹਿਓ ਤੇਰੇ ਪਿੰਡ ਵਿਚ ਰੌਲਾ ਪੈਹ ਗਿਆ