Kaali Camaro

Kaali Camaro

Amrit Maan

Альбом: Kaali Camaro
Длительность: 3:37
Год: 2016
Скачать MP3

Текст песни

The man with the beard is back
ਗੋਨਿਆਣੇ ਆਲਾ
Deep Jandu

ਓ ਗੱਡੀ 150 ਤੇ ਜਾਵੇ ਬਈ ਕਲੇਜੇ ਫਿਰੇ ਠਾਰਦੀ
ਸਾਥੋਂ ਨਈਓਂ ਹੁੰਦੀ ਬਿੱਲੋ wait ਸ਼ਨੀਵਾਰ ਦੀ
ਓ ਗੱਡੀ 150 ਤੇ ਜਾਵੇ ਬਈ ਕਲੇਜੇ ਫਿਰੇ ਠਾਰਦੀ
ਸਾਥੋਂ ਨਈਓਂ ਹੁੰਦੀ ਬਿੱਲੋ wait ਸ਼ਨੀਵਾਰ ਦੀ
Town town ਫਿਰਦੇ ਵੱਕੇ ਹੋਏ ਆ ਚਿਰ ਦੇ
ਦੇਜਾ ਦਿਲ ਪਤਲੋ ਕਾਹਤੋਂ ਫਿਰੇ ਸੰਗਦੀ
6-6 ਫੁੱਟੇ ਜੱਟ ਨੀ  ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ
6-6 ਫੁੱਟੇ ਜੱਟ ਨੀ  ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ

ਛੱਡ ਦੇ ਨੀ ਖੇੜਾ ਜਿਹਨੂੰ ਆਪਣਾ ਬਣਾ ਲੀ ਏ
ਕੰਨ੍ਹ ਲਾਕੇ ਸੁਣੀ ਗਲ Calgary ਵਾਲੀਏ
ਛੱਡ ਦੇ ਨੀ ਖੇੜਾ ਜਿਹਨੂੰ ਆਪਣਾ ਬਣਾ ਲੀ ਏ
ਕੰਨ੍ਹ ਲਾਕੇ ਸੁਣੀ ਗਲ Calgary ਵਾਲੀਏ
ਔਂਦੀ ਜਾਂਦੀ ਵੇਖਦੇ  ਬੈਠੇ ਧੁੱਪ ਸੇਕਦੇ
ਬਾਬੇ ਦੀ ਆ ਕਿਰਪਾ ਮੰਗ ਕੀ ਏ ਮੰਗਦੀ
6-6 ਫੁੱਟੇ ਜੱਟ ਨੀ  ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ
6-6 ਫੁੱਟੇ ਜੱਟ ਨੀ  ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ

ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਰੂਦ ਵੈਲੀ ਜਿੰਨ੍ਹੇ ਵੀ ਬਣਾਏ ਆ
ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਰੂਦ ਵੈਲੀ ਜਿੰਨ੍ਹੇ ਵੀ ਬਣਾਏ ਆ
ਅੱਖਾਂ ਚ ਸੁਰੂਰ ਏ ਭਨੀ ਦਾ ਗਰੂਰ ਏ
ਵੈਲੀਆਂ ਦੀ ਟਾਣੀ ਸਾਡੇ ਮੂਰੇ ਨਈ ਓ ਖੰਗਦੀ
6-6 ਫੁੱਟੇ ਜੱਟ ਨੀ  ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ
6-6 ਫੁੱਟੇ ਜੱਟ ਨੀ  ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ

ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਿਆ
ਐਵੇਂ ਨੀ ਤੇਰੇ ਤੇ ਸਤ-ਅੱਠ ਗੇੜੇ ਲਾ ਗਿਆ
ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਿਆ
ਐਵੇਂ ਨੀ ਤੇਰੇ ਤੇ ਸਤ-ਅੱਠ ਗੇੜੇ ਲਾ ਗਿਆ
ਸ਼ਾਨ ਮਾਨ ਆਖ ਦੇ ਗੋਰੇ ਬੈਠੇ ਝਾਕ ਦੇ
ਤੈਨੂੰ ਤੱਕ ਤੱਕ ਕੇ ਲੋੜ ਚੜੇ ਭੰਗ ਦੀ
6-6 ਫੁੱਟੇ ਜੱਟ ਨੀ  ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ
6-6 ਫੁੱਟੇ ਜੱਟ ਨੀ  ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ

ਆ ਗਿਆ ਨੀ ਓਹੀ ਬਿੱਲੋ time
Camaro ਕਾਲੀ  Camaro ਕਾਲੀ  Camaro ਕਾਲੀ ਤਾ ਤਾ
Camaro ਕਾਲੀ  Camaro ਕਾਲੀ  Camaro ਕਾਲੀ ਤਾ ਤਾ