Duji Vaar Pyar
Sunanda Sharma
3:41ਸੋਹਣਿਆਂ ਸੱਜਣਾ ਸੱਜਣਾ ਤੁਹੀ ਮੇਰਾ ਅਲਾਹ ਹੋਇਆ ਦਿਲ ਚੱਲਾ ਇਬਾਦਤ ਕਰਦੇ ਆਂ ਸੋਹਣਿਆਂ ਸੱਜਣਾ ਸੱਜਣਾ ਤੁਹੀ ਮੇਰਾ ਅਲਾਹ ਹੋਇਆ ਦਿਲ ਚੱਲਾ ਇਬਾਦਤ ਕਰਦੇ ਆਂ ਇਹ ਮੇਰੀ ਜਿੰਦ ਜਾਨ ਤੇਰੇ ਲਈ ਕਰਨ ਕੁਰਬਾਨ ਤੇਰੇ ਲਈ ਛੱਡਤਾ ਜਹਾਨ ਤੇਰੇ ਲਈ ਇਹ ਮੇਰੀ ਜਿੰਦ ਜਾਨ ਤੇਰੇ ਲਈ ਕਰਨ ਕੁਰਬਾਨ ਤੇਰੇ ਲਈ ਛੱਡਤਾ ਜਹਾਨ ਤੇਰੇ ਲਈ ਹਾਏ ਸੋਹਣਿਆਂ ਸੱਜਣਾ ਸੱਜਣਾ ਤੁਹੀ ਮੇਰਾ ਅਲਾਹ ਹੋਇਆ ਦਿਲ ਚੱਲਾ ਇਬਾਦਤ ਕਰਦੇ ਆਂ ਸੋਹਣਿਆਂ ਸੱਜਣਾ ਸੱਜਣਾ ਤੁਹੀ ਮੇਰਾ ਅਲਾਹ ਹੋਇਆ ਦਿਲ ਚੱਲਾ ਇਬਾਦਤ ਕਰਦੇ ਆਂ ਤੇਰੇ ਤੇ ਦਿਲ ਫ਼ਿਦਾ ਵੇ ਨਾ ਹੋਵੀ ਕਦੇ ਜੁਦਾ ਵੇ ਤੈਨੂੰ ਮੰਨਿਆ ਆਪਣਾ ਮੈਂ ਖੁਦਾ ਵੇ ਤੇਰੇ ਤੇ ਦਿਲ ਫ਼ਿਦਾ ਵੇ ਨਾ ਹੋਵੀ ਕਦੇ ਜੁਦਾ ਵੇ ਤੈਨੂੰ ਮੰਨਿਆ ਆਪਣਾ ਮੈਂ ਖੁਦਾ ਵੇ ਸੀਨੇ ਚ ਵਾਸਾ ਲੈ ਸੋਹਣੀਏ ਗੱਲ ਨਾਲ ਲਾ ਲੈ ਸੋਹਣੀਏ ਆਪਣਾ ਬਣਾ ਲੈ ਸੋਹਣੀਏ ਸੀਨੇ ਚ ਵਾਸਾ ਲੈ ਸੋਹਣੀਏ ਗੱਲ ਨਾਲ ਲਾ ਲੈ ਸੋਹਣੀਏ ਆਪਣਾ ਬਣਾ ਲੈ ਸੋਹਣੀਏ ਹੈ ਏ ਸੋਹਣਿਆਂ ਸੱਜਣਾ ਸੱਜਣਾ ਤੁਹੀ ਮੇਰਾ ਅਲਾਹ ਹੋਇਆ ਦਿਲ ਚੱਲਾ ਇਬਾਦਤ ਕਰਦੇ ਆਂ ਸੋਹਣਿਆਂ ਸੱਜਣਾ ਸੱਜਣਾ ਤੁਹੀ ਮੇਰਾ ਅਲਾਹ ਹੋਇਆ ਦਿਲ ਚੱਲਾ ਇਬਾਦਤ ਕਰਦੇ ਆਂ ਤੇਰੇ ਨਾਸਾਂ ਵੀ ਸਾਂਝੇ ਜ਼ਿੰਦਗੀ ਦੇ ਰਾਹ ਵੀ ਸਾਂਝੇ ਖੁਸ਼ੀਆਨ ਤੇ ਸਾਰੇ ਚਾਹ ਵੇ ਸਾਂਝੇ ਹਾਏ ਤੇਰੇ ਨਾਸਾਂ ਵੀ ਸਾਂਝੇ ਜ਼ਿੰਦਗੀ ਦੇ ਰਾਹ ਵੀ ਸਾਂਝੇ ਖੁਸ਼ੀਆਨ ਤੇ ਸਾਰੇ ਚਾਹ ਵੇ ਸਾਂਝੇ ਉਹ ਇਸ਼ਕ ਤਬੀਤ ਸੋਹਣੀਏ ਦਿਲ ਦੇ ਕਰੀਬ ਸੋਹਣੀਏ ਮੇਰਾ ਇਹ ਨਸੀਬ ਸੋਹਣੀਏ ਤੂੰ ਇਸ਼ਕ ਤਬੀਤ ਸੋਨੀਏ ਦਿਲ ਦੇ ਕਰੀਬ ਸੋਨੀਏ ਮੇਰਾ ਇਹ ਨਸੀਬ ਸੋਨੀਏ ਹਾਏ ਸੋਨੀਆ ਸੱਜਣਾ ਸੱਜਣਾ ਤੁਹੀ ਮੇਰਾ ਅਲਾਹ ਹੋਇਆ ਦਿਲ ਚੱਲਾ ਇਬਾਦਤ ਕਰਦੇ ਆਂ ਸੋਹਣਿਆਂ ਸੱਜਣਾ ਸੱਜਣਾ ਤੁਹੀ ਮੇਰਾ ਅਲਾਹ ਹੋਇਆ ਦਿਲ ਚੱਲਾਹ ਇਬਾਦਤ ਕਰਦੇ ਆਂ