Droptop

Droptop

Ap Dhillon

Альбом: Droptop
Длительность: 2:22
Год: 2020
Скачать MP3

Текст песни

ਉਹ droptop ਗੱਡੀਆਂ ਚ ਘੂਮਦੇ ਐ ਯਾਰ
ਡੁੱਬ ਵਿਚ ਰੁੱਸੀਆਂ ਬੰਦਾ ਦਿੰਦੀ ਪਾੜ
ਐਥੇ ਚੜਤੇ ਤੋਂ ਚੜਤੇ ਸਲਾਮ ਆਂ ਕਰਦੇ
ਮੂੰਹ ਨਾ ਤੂੰ ਅੱਡ ਥੱਲੇ ਪਾ ਦਿੰਦੇ ਯਾਰ
ਐਠੇ ਪਾਇਆ ਜੱਟਾਂ ਦਾ ਚੁਣੇ ਵੱਖਰੇ ਜੇ ਰਾਹ
ਗਾਣੇ ਚਾਤਾਂ ਓਥੇ ਚੜ੍ਹੇ ਓਂਦੇ ਨਹੀਯੋਨ ਠਾ
ਕਿਵੇਂ ਕਰੇਂਗਾ ਕੰਪੀਤੇ ਕਿੱਤੀ beat ਨਾ ਰੇਪੀਟ
ਡੁੱਬ ਦੇ ਨੀ ਯਾਰ ਰੱਖਹੇ ਖੁੱਲੇ ਜੇ ਸਭਾ
ਕਿਥ੍ਹੇ ਦਿੱਸਦੇ ਨਾ ਨੇੜੇ ਕਾਕਾ town ਵਿਚ ਮੇਰੇ
ਨਾਲ shooter' ਆਂ ਦਾ ਡੋਲਾ ਤੈਨੂੰ ਲੱਭਣਾ ਨੀ ਰਾ
ਕਾਕਾ ਛੱਡ ਦੇਣਗੇ ਗਾਉਣਾਮਾਂਹਦੇ ਸਮੇਂ ਨੂੰ ਤੂੰ ਰੋਣਾ
ਮਾਂਗ ਗਿਆ time ਤੇਰੇ ਹੱਥ ਨਹੀਯੋਨ ਆਉਨਾ
ਕਿੱਤੀ ਨਹੀਯੋਨ copy ਵੇ ਨਵੀਆਂ ਚਲਾਈ
ਤੇਰੇ ਸ਼ਹਿਰ ਵਿਚ ਲੈਕੇ ਆਪ ਢਿੱਲੋਂ ਕੀ ਚੜ੍ਹਾਈ
ਉਹ ਕਹਿੰਦੇ ਜੱਟ ਦੀ ਗਰਾਰੀ ਹੁੰਦੀ ਬੜੀ ਮਾਹਦੀ
ਯਾਰ ਪੰਜ ਸੱਤ ਨਾਲ ਨਾਲ ਅੰਖ ਹੁੰਦੀ ਚੜ੍ਹੀ
ਤੇਰੇ ਸ਼ਹਿਰ ਵਿਚ ਗਈਦਾ ਸੱਦਾ ਇੱਕੋ ਹੀ ਬਥੇਰਾ
ਲਾਗੇ ਲੱਗਨੀ ਨੀ ਬਿੱਲੋ ਐਂਟੀਆਨ ਦੀ ਤਾਣੀ
ਗੱਲ ਝੂਠ ਨਾ ਤੂੰ ਜਾਣੀ ਏ ਕਰਾ ਕੇ ਆ ਪਰਾਣੀ
ਐਹੇ ਲੱਡੂਆਂ ਦੀ ਤਾਣੀ ਮੁੜੇ ਲਾਉ ਬੰਦੇ ਕਹਾਣੀ
ਜੱਦੋਂ ਹਿੱਕ ਵਿਚ ਲੰਗਿਆ ਇੰਨਾ ਮੰਗਣਾ ਨਹੀਂ ਪਾਣੀ
ਇੰਨਾ ਮੰਗਣਾ ਨਹੀਂ ਪਾਣੀ ਪੂਰਾ ਹੱਦਣ ਵਿਚ ਜ਼ੋਰ
ਤੁਰਨ ਸ਼ੇਰਾਂ ਵਾਲੀ ਟੌਰ
ਜਿਠਹੇ ਵਾਰਦਾਤ ਹੋਗੀ ਉਹ ਸੱਦਾ ਸਾਡਾ scene ਰੱਖਹਾਂ
ਡਿੱਗੀ ਵਿਚ ਅਸਲੇ ਤਹਿ ਜੇਬ ਵਿਚ ਅਫੀਮ
Droptop ਗੱਡੀਆਂ ਚ ਘੂਮਦੇ ਐ ਯਾਰ
ਡੁੱਬ ਵਿਚ ਰੁੱਸੀਆਂ ਬੰਦਾ ਦਿੰਦੀ ਫਾੜ
ਐਥੇ ਚੜਤੇ ਤੋਂ ਚੜਤੇ ਸਾਲਾਮਨ ਕਰਦੇ
ਮੂੰਹ ਨਾ ਤੂੰ ਅੱਡ ਥੱਲੇ ਪਾ ਦਿੰਦੇ ਯਾਰ
ਐਠੇ ਪਾਇਆ ਜੱਟਾਂ ਦਾ ਚੁਣੇ ਵੱਖਰੇ ਜੇ ਰਾਹ
ਗਾਣੇ ਚਾਤਾਂ ਓਥੇ ਚੜ੍ਹੇ ਓਂਦੇ ਨਹੀਯੋਨ ਠਾ
ਕਿਵੇਂ ਕਰੇਂਗਾ compete ਕਿੱਤੀ beat ਨਾ repeat
ਡੁੱਬ ਦੇ ਨੀ ਯਾਰ ਰੱਖਹੇ ਖੁੱਲੇ ਜੇ ਸਭਾ