Ik Tarfa
Arjan Dhillon & The Culprit
4:24ਤੈਨੂੰ ਕੁੜਿਆ ਦੇ ਦੁੱਖਾ ਦਾ ਦੱਸ ਕਿ ਪਤਾ ਖੜਕੇ ਤਾ ਦੇਖੀ ਤੂੰ ਮੇਰੀ ਜਗਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਕੀਹਦਾ ਦਿੱਲ ਕਰੇ ਦਿੱਲ ਉਹ ਤੋੜੇ ਕਿਸੇ ਦਾ ਛੱਲਾ ਨਿਸ਼ਾਨੀ ਕੋਈ ਮੋੜੇ ਕਿਸੇ ਦਾ ਵੱਖ ਹੋ ਜਾਵਾ ਕੀਹਦਾ ਕਰਦਾ ਏ ਜੀਅ ਮਜਬੂਰ ਜੋ ਹੋ ਜੇ ਕਰੇ ਕੋਈ ਕਿ ਚਾਅ ਕਦੇ ਕੋਈ ਕਰਦਾ ਜਫਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਏ ਜਨਮਾ ਏ ਲੇਖਾ ਲਕੀਰਾ ਦੇ ਮਸਲੇ ਏ ਹੀਰਾਂ ਤੇ ਤਕਦੀਰਾ ਦੇ ਮਸਲੇ ਮੁਹੱਬਤ ਕਿਸੇ ਦੀ ਤੇ ਰਿਸ਼ਤਾ ਕਿਸੇ ਦਾ ਕੋਈ ਹੁੰਦਾ ਕਿਸੇ ਦਾ ਉਹ ਲਿਖਤਾ ਕਿਸੇ ਦਾ ਉਹਦੀਆ ਲਿਖਿਆ ਦਾ ਉਹਨੂੰ ਪਤਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਹਾਏ ਲੱਗੀ ਤੇ ਪੂਜਨਾ ਟੁੱਟੀ ਤੇ ਭੰਡਣਾ ਸੱਜਣਾ ਨੂੰ ਛੱਜ ਚ ਪਾਕੇ ਏ ਛੱਜਣਾ ਜੇ ਮਿਲੇ ਦਵਾ ਨਾ ਮਿਲੇ ਤਾ ਜਹਿਰ ਏ ਇਸ਼ਕ ਸਕੂਨ ਵੀ ਹੇ ਨਾਲੇ ਕਹਿਰ ਕਿਊ ਨਾ ਹੱਸਕੋ ਕੋਈ ਕਿਸੇ ਨੂੰ ਕਰੇ ਬਿਦਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਹੁਣ ਤੇਰੀਆ ਕੀਤੀਆ ਕਿਹਨੂੰ ਮੈ ਦੱਸਾ ਆਪਣੀ ਕਹਾਣੀ ਚ ਹਰ ਕੋਈ ਸੱਚਾ ਹਰ ਕੋਈ ਏਹੋ ਹਢੋਦਾ ਏ ਰੋਜ ਲੋਕੀ ਕਿ ਕਹਿਣ ਗੇ ਦਿਲਾ ਤੇ ਬੋਜ ਅਰਜਨਾ ਮੈ ਤਾ ਏਹੋ ਕਹਿ ਸਕਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ ਸੋਖਾ ਕਿਸੇ ਨੂੰ ਕਹਿਣਾ ਬੇਬਫਾ