For A Reason
Karan Aujla
3:00ਤੇਰੇ ਇਕ ਦਿੱਲ ਪਿਛੇ, ਕਿੰਨੇ ਦਿਲ ਤੋੜਤੇ ਨੀ? ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿੱਲੇ ਰੋਡ ਤੇ ਨੀ ਨਜ਼ਰਾਂ ਘੁਮਾ ਕੇ ਨੀ, ਤੂੰ ਇੱਕ ਵਾਰੀ ਤੱਕਿਆ ਨੀ ਤੇਰੇ ਪਿਛੇ ਗਬਰੂ ਨੇ, 26 ਸਾਕ ਮੋੜਤੇ ਨੀ,, ਵੈਲੀ ਹੁੰਦੇ ਐਂਨੇ ਵੀ ਨੀ ਮਾੜੇ ਇਹ, ਨਜ਼ਰਾਂ ਕਿਓਂ ਰਹਿਣ, ਡਰੀਆਂ-ਡਰੀਆਂ? ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ ਤੈਨੂੰ ਲੱਗਦੀਆਂ ਅੱਖਾਂ, ਚੜ੍ਹੀਆਂ-ਚੜ੍ਹੀਆਂ ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ ਨੀ, ਅੱਸੀ ਵੀ ਨੀ, ਪੁੱਛਣਾ ਦੁਬਾਰੇ ਸਾਹਣੁ ਲੱਗਦਾ ਏ, ਮਿੱਤਰਾਂ ਨੂੰ ਮਾਰੇਗੀ ਕੁਵਾਰੇ ਤੂੰ ਨੀ, ਏੱਥੇ ਸਾਡਾ ਦਿੱਲ ਖੁਸ਼ ਹੋਜੂ ਭੱਜ ਲੰਗੂ ਆ ਗਲੀ 'ਚੋ, ਆਜਾ ਚੜ੍ਹਿਆ ਚੁਬਾਰੇ ਤੂੰ ਮੈਂ ਓਹਦੋ, ਬੀਬਾ, ਛੱਡ ਦੁ ਲੜਾਈਆਂ ਜਦੋਂ ਤੇਰੀਆਂ, ਮੇਰੇ ਨਾਲ ਸੱਚੀ ਅੱਖਾਂ ਲੜੀਆਂ ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ ਤੈਨੂੰ ਲੱਗਦੀਆਂ ਅੱਖਾਂ, ਚੜ੍ਹੀਆਂ-ਚੜ੍ਹੀਆਂ ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ ਨੀ, ਕਿੰਨੀ'ਆਂ ਮੈਂ, ਤੇਰੇ ਪਿਛੇ ਮੋੜੀਆਂ ਨੀ ਤਾਂ ਵੀ ਤੇਰੇ ਰਹਿੰਦੀਆਂ ਨੇ, ਮੱਥੇ ਤੇ ਤਿਯੋਡਿਆਂ ਨੀ, ਐਂਨੇ ਵੀ ਨੇ ਨੱਖਰੇ ਕਰੀਦੇ ਤੈਨੂੰ ਤੈਨੂੰ ਬੀਬਾ ਬੜੇਆਂ ਤੇ, ਸਾਹਣੁ ਵੀ ਨੀ ਥੋੜਿਆਂ ਨੀ, ਤੈਨੂੰ ਜਾਣੇ ਦਿੱਲੋ ਯਾਰ ਚਾਉਂਦੇ ਦਿੱਲ ਇੱਜ਼ਤ ਨਾ ਲਹਿਣਾ ਐਵੇਂ ਤਰਲੇ ਜੇ ਪਾਉਂਦੇ ਨੀ ਤੂ ਅੱਜ ਕਹਿ ਦੇ, ਹੈਗਾ ਐ ਕੋਇ ਹੋਰ ਮੈਨੂੰ ਸੌ ਲੱਗੇ ਤੇਰੀ, ਤੈਨੂੰ ਕੱਲ ਤੋਂ ਬੁਲਾਉਂਦੇ ਨੀ ਨੀ, ਅਣਖਾਂ ਦੇ ਪੱਟੇ ਆ, ਰਕਾਨੇ ਤੇ ਤੂੰ ਸਾਹਣੁ ਹੀ ਸਿਖਾਵੇ, ਅੜੀਆਂ-ਅੜੀਆਂ ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ ਤੈਨੂੰ ਲੱਗਦੀਆਂ ਅੱਖਾਂ, ਚੜ੍ਹੀਆਂ-ਚੜ੍ਹੀਆਂ ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ ਨੀ, ਤੈਨੂੰ ਦੱਸੀ ਜਾਨਾ ਪਛਤਾਏਂਗੀ ਤੂੰ ਮਿਲੇ ਨਾ-ਮਿਲੇ ਨੀ, ਗਾਣੇ Aujle ਦੇ ਗਾਏਂਗੀ ਨੀ, ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ ਸਾਡੇ ਜਿਹਾ ਯਾਰ, ਕਿਥੋਂ ਲੱਬ ਕੇ ਲਿਆਇੰਗੀ? ਨੀ, ਲੋਕਾਂ ਦੇ ਤਾਂ ਖਿਲਗੇ ਬਗੀਚੇ ਸਾਲੇ, ਸਾਡੇ ਖੌਰੇ ਬੇਰੀਆਂ ਨੂੰ, ਬੇਰ ਕਦੋ ਹੋਣਗੇ? ਨੀ, ਐਤਕੀ ਤਾ ਬਣਨੀ ਨੀ, ਗੱਲ ਰੱਬ ਸੁੱਖ ਰਖੇ, ਸਾਡੇ ਮੇਲੇ ਫੇਰ ਕਦੇ ਹੋਣਗੇ ਨੀ, ਸੁਰਗਾਂ 'ਚ ਲੈਲਾਂਗੇ ਨਜ਼ਾਰੇ ਨੀ, ਮੈਂ ਸੁਣਿਆ ਓਥੇ ਨੇ, ਪਰਿਆਂ-ਪਰਿਆਂ ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ ਇਹ, ਬੀਬਾ, ਤੇਰੇ ਪਿਆਰ ਦਾ ਸਰੂਰ ਐ ਤੈਨੂੰ ਲੱਗਦੀਆਂ ਅੱਖਾਂ, ਚੜ੍ਹੀਆਂ-ਚੜ੍ਹੀਆਂ ਨੀ, ਅੱਸੀ ਆਈਏ ਤੇਰੇ ਪਿੱਛੇ-ਪਿੱਛੇ ਆਉਣ ਮਿੱਤਰਾਂ ਦੇ ਪਿਛੇ, ਖਰੀਆਂ-ਖਰੀਆਂ