Dass Billo

Dass Billo

Arjan Dhillon

Альбом: Awara
Длительность: 2:50
Год: 2021
Скачать MP3

Текст песни

Yeah Proof!

ਹੋ ਜਿਹੜੀ ਗੱਲ ਮੂਹੋ ਕੱਢੇ
ਤੇਰੇ ਕਦਮਾਂ ਚ ਰੱਖੀਏ ਨੀ
ਝੱਲਦੀ ਏ ਜੇਬ ਭਾਰ
ਨਖਰੇ ਦਾ ਜੱਟੀਏ ਨੀ
ਤੇਰਾ ਮੇਰਾ ਮੇਲ ਹੋਇਆ
ਟੌਿਨਕ ਤੇ ਜਿਨ ਵਰਗਾ
ਗੱਡੀ ਲਿਸ਼ਕੋਰਾਂ ਮਾਰੇ
ਤੇਰੇ ਨੋਸ ਪਿੰਨ ਵਾਂਗੂ
ਸਾਹਾਂ ਉੱਤੇ ਸਾਹ ਧਰੇ
ਬੇਬੀ ਬੇਬੀ ਕਰੇ
ਨੀ ਜੇ ਹੋਗਿਆ ਜ਼ੀਰੋ ਤੇਰਾ ਯਾਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਜੇ ਸਰਕਲ ਰੁਕ ਗਿਆ ਪੈਸਾ ਧੇਲਾ ਮੁਕ ਗਿਆ
ਸੜਕਾਂ ਤੇ ਅੱਗੇ ਇੱਕੋ ਸਾਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ

Buttox ਕਰਾਉਂਦੀ ਫਿਰੇ
ਮਸਲੇ ਵਧਾਉਂਦੀ ਫਿਰੇ
ਹੁੰਦੀ ਫਿਰੇ ਰੱਬ ਰੱਬ
ਸਿੱਟੇ ਦਿਲ ਚੱਬ ਚੱਬ designer ਲੀੜਾ ਲੁੱਟਾ
ਉੱਡ ਦੀ ਕਮਾਈ ਆ ਨੀ
ਕਈਂ ਯਾਰੀ ਲੱਗੇ fd ਵੀ ਵਿੱਚੋ ਆਈਆਂ
ਹੋ ਟੈਮ ਚੀਜ ਕੁੱਤੀ ਦੱਸ ਕਿਵੇਂ ਪਾਲੁ ਜੁੱਤੀ
ਸੂਟ ਸੂਟ ਕਿਵੇਂ ਪਾਲੁ ਮੁਟਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ

ਹੋ ਨਾ ਪੈਗ ਉੱਤੇ ਹਾਲਤ ਨੀ
ਸਿੰਗਲ ਮਲਤ ਨੀ
ਕੱਢ ਦੀ ਢੁੱਕੀ ਬਿੱਲੋ
ਚੱਲ ਦੀ ਆ ਸੋਖੀ ਬਿੱਲੋ
Vip loungh ਵਿਚ ਲੈਟ ਨਾਇਟ talk ਨੀ
60-60 Ml ਦੇ ਆਉਂਦੇ ਰੋਕਸ
ਜੇ ਮੁੱਕਗੀ ਕੋਲੈਕਸ਼ਨ ਹੋਊਗੀ reaction
ਦਾਰੂ ਕਿੱਥੇ ਮਿਲਦੀ ਉਧਾਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ

ਓ ਬਣਨਾ ਚਾਨਣਾ ਜਾਨ ਦਾ ਏ
ਹਰ ਕੋਈ ਪਿਸ਼ਾਨਦਾ ਆ
ਗੱਬਰੂ ਨਾਲ ਨਾਮ ਜੋੜ
ਬਦਲੀ ਤੂੰ ਫਿਰੇ ਟੌਰ
ਫਿਰੇ ਮਚਾਉਂਦੀ ਹਰ ਕਾਨਾਯਾ ਕੁਵਾਰੀ ਨੂੰ
ਫਲੇਕ੍ਸ ਫਿਰੇ ਕਰਦੀ ਤੂੰ ਮਿੱਤਰਾਂ ਦੀ ਯਾਰੀ ਨੂੰ
ਕਲਮਾਂ ਜੇ ਟੁੱਟ ਗਈਆਂ ਤਰਜਾਂ ਰੁਸ ਗਈਆਂ
ਨਾ ਅਰਜਨ ਰਿਹਾ ਕਲਾਕਾਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ
ਨੀ ਦੱਸ ਜੇ ਤਾ ਓਦੋ ਵੀ ਕਰੇਗੀ ਮੈਨੂੰ ਪਿਆਰ