Kikran De Phull
Arjan Dhillon
3:11It's Jay B Please Don't Mind ਮੇਰਾ ਦਿਲ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ Please Don't Mind ਐਥੀ ਯਾਰੀ ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ Please Don't Mind ਮੇਰਾ ਦਿਲ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ Please Don't Mind ਐਥੀ ਯਾਰੀ ਤੋੜਦੇ ਮੋੜਦੇ ਕਿੰਨਾ ਪਛਤਾਵਾਂ ਕਿਥੇ ਜਾਵਾਂ ਬੈਠ ਕੱਲੀ ਮੈਂ ਲਗਾਵਾਂ ਰਾਤਾਂ ਮੈਂ ਕਾਲੀਆਂ ਵੇ ਕਿਥੇ ਜਾਣ ਟਾਲਿਆਂ ਕਿ ਜਾਣਾ ਘੜੀ ਮੈਂ ਤਾਂ ਤੇਰੇ ਉੱਤੇ ਮਰੀ ਤੈਨੂੰ ਹੋਰਾਂ ਦੀਆਂ ਆ ਲੋਰ ਵੇ Please Don't Mind ਮੇਰਾ ਦਿਲ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ Please Don't Mind ਐਥੀ ਯਾਰੀ ਤੋੜਦੇ ਤੋੜਦੇ ਸੱਜਣ ਹਤਿਆਰੇ ਹੋਗੇ ਵਾਦਿਆਂ ਤੌ ਲਾਰੇ ਹੋਗੇ ਅੱਜ ਅਸੀ ਮਾੜੇ ਹੋਗੇ ਕਿਹੜੀ ਗੱਲੋਂ ਕਿਹੜੀ ਗੱਲੋਂ ਦੱਸ ਦੇ ਵੇ ਹੰਝੂ ਹੋਏ ਹਾਸੀਆਂ ਤੌ ਦੁੱਖ ਚਾਰੇ ਪਾਸਿਆਂ ਤੌ ਮੰਗਾਂ ਖਾਲੀ ਕਾਸੀਆਂ ਤੌ ਰਹਿਣ ਗ਼ਮ ਰਹਿਣ ਗ਼ਮ ਡੱਸ ਦੇ ਵੇ ਲੋਕੀ ਹੱਸ ਦੇ ਵੇ ਜਦੋ ਸਾਂਨੂੰ ਤੱਕ ਦੇ ਵੇ ਵੇ ਦੇਖ ਤਾਂ ਵੀ ਵੱਸ ਦੇ ਵੇ ਨਜ਼ਰਾਂ ਨੀ ਫੇਰਦੇ ਹਾਏ ਤਾਨੇ ਘੇਰਦੇ ਵੇ ਪੱਲਾ ਛੁਟ ਗਿਆ ਕਹਿੰਦੇ ਤੈਨੂੰ ਲੁੱਟ ਗਿਆ ਮੈਨੇ ਮਾਰੇ ਹਰ ਮੋੜ ਵੇ Please Don't Mind ਮੇਰਾ ਦਿਲ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ Please Don't Mind ਐਥੀ ਯਾਰੀ ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ Please Don't Mind ਮੇਰਾ ਦਿਲ ਮੋੜਦੇ ਮੋੜਦੇ ਤੂੰ ਮੇਰੀ ਜਾਨ ਲੈ ਗਿਆ ਜਾਨ ਦੱਸ ਕਿ ਕਰਾਂ ਰਾਤ ਹਿਜ਼ਰ ਦੀ ਲੰਮੀ ਆ ਯਾਰੀਆਂ ਨਿਕੰਮਿਆਂ ਮੌਤ ਮੰਗ ਕੇ ਨਾ ਮਿਲੇ ਕਿ ਮਰਾਂ ਤੂੰ ਨਾ ਅਰਜਨਾ ਮੂਹੋ ਲੱਥੇ ਸਭ ਦੁੱਖ ਸਿਰ ਮਾਥੇ ਤੇਰੇ ਨਾਲ ਕੌਣ ਕੱਟੇ ਜ਼ਿੰਦਗੀ ਆ ਤੇਰੀ ਤੈਨੂੰ ਸਾਰ ਹੀ ਨੀ ਮੇਰੀ ਸਾਨੂੰ ਤੂੰ ਤੈਨੂੰ ਬੜੇ ਗੋਲ਼ ਦਿਸਦੇ ਨਾ ਖੜੇ ਤੇਰੀ ਨਿਗ੍ਹਾ ਕਮਜ਼ੋਰ ਵੇ Please Don't Mind ਮੇਰਾ ਦਿਲ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ Please Don't Mind ਐਥੀ ਯਾਰੀ ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ Please Don't Mind ਮੇਰਾ ਦਿਲ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ Please Don't Mind ਐਥੀ ਯਾਰੀ ਤੋੜਦੇ ਮੋੜਦੇ