Tu Jdo Auna
Arjan Dhillon
3:19Mxrci ਹਾਏ ਵੇ ਦਿਲ ਪੱਥਰ ਹੋਗੇ ਸੁਨ ਹੋ ਗਿਆ ਬੁੱਤਾਂ ਵਾਂਗੂ ਹਾਏ ਵੇ ਦਿਲ ਪੱਥਰ ਹੋਗੇ ਸੁਨ ਹੋ ਗਿਆ ਬੁੱਤਾਂ ਵਾਂਗੂ ਮੌਸਮ ਵਾਂਗੂ ਬਦਲੇ ਜਿਹੜੇ ਮੁੜਕੇ ਆਏ ਨਾ ਰੁੱਤਾਂ ਵਾਂਗੂ ਕੱਲੇ ਕੱਲੇ ਰਹਿਣਾ ਸਿਖ ਗਏ ਚੁੱਪ ਬੱਟ ਕੇ ਦੁੱਖ ਸਿਖ ਗਏ ਉਦਾਸੀਆਂ ਚ ਰਹਿਣ ਹੀ ਰਿਵਾਜ ਹੋਗਿਆ ਰਿਵਾਜ ਹੋਗਿਆ ਰਿਵਾਜ ਹੋਗਿਆ ਕਿ ਕਿ ਦੱਸਾਂ ਕਿ ਕਿ ਤੈਥੋਂ ਬਾਅਦ ਹੋਗਿਆ ਬਾਅਦ ਹੋਗਿਆ ਬਾਅਦ ਹੋਗਿਆ ਕਿ ਕਿ ਦੱਸਾਂ ਕਿ ਕਿ ਤੈਥੋਂ ਬਾਅਦ ਹੋਗਿਆ ਬਾਅਦ ਹੋਗਿਆ ਬਾਅਦ ਹੋਗਿਆ ਲਾ ਲਾ ਲਾ ਲਾ ਲਾ ਲਾ ਲਾ ਸਾਰੇ ਤੈਨੂੰ ਚਾਹੁਣ ਸੋਹਣਿਆਂ ਤੇਰੇ ਗਾਣੇ ਗਾਉਣ ਸੋਹਣਿਆਂ ਸਾਰੇ ਤੈਨੂੰ ਚਾਹੁਣ ਸੋਹਣਿਆਂ ਤੇਰੇ ਗਾਣੇ ਗਾਉਣ ਸੋਹਣਿਆਂ ਸੁਣਦਾ ਨੀ ਕੋਈ ਮੇਰੀਆਂ ਵੇ ਜਾਕੇ ਰੱਬ ਨੂੰ ਸ਼ਿਕਾਇਤਾਂ ਤੇਰੀਆਂ ਰੱਬ ਨੂੰ ਸ਼ਿਕਾਇਤਾਂ ਤੇਰੀਆਂ ਵੇ ਜਾਕੇ ਰੱਬ ਨੂੰ ਸ਼ਿਕਾਇਤਾਂ ਤੇਰੀਆਂ ਲਾ ਲਾ ਲਾ ਲਾ ਲਾ ਲਾ ਲਾ ਸਾਹਾਂ ਦੀਆਂ ਹਾਵਾਂ ਹੋਈਆਂ ਸੁੰਨੀਆਂ ਨੇ ਰਾਹਹਵਾਂ ਹੋਈਆਂ ਸਾਡੇ ਲਈ ਯਾਦਗਾਰ ਸਭ ਮੁਲਾਕਾਤ ਦੀਆਂ ਥਾਵਾਂ ਹੋਈਆਂ ਮਾਰ ਨਹੀਂ ਹੁੰਦਾ ਜਿਉਂ ਨਹੀਂ ਹੁੰਦਾ ਉ ਕਈ ਵਾਰ ਸਲਾਹਾਂ ਹੋਈਆਂ ਆਪੇ ਦੇ ਚੋਰ ਹੋਗਏ ਓ ਨਹੀਂ ਰਹੇ ਅਸੀ ਹੋਰ ਹੋਗਏ ਆਪੇ ਦੇ ਚੋਰ ਹੋਗਏ ਓ ਨਹੀਂ ਰਹੇ ਅਸੀ ਹੋਰ ਹੋਗਏ ਓ ਲੈਲਪੁਰ ਫੈਸਲਾਬਾਦ ਹੋਗਿਆ ਬਾਦ ਹੋਗਿਆ ਬਾਦ ਹੋਗਿਆ ਹਾਏ ਕਿ ਕਿ ਦੱਸਾਂ ਕਿ ਕਿ ਤੈਥੋਂ ਬਾਅਦ ਹੋਗਿਆ ਬਾਅਦ ਹੋਗਿਆ ਬਾਅਦ ਹੋਗਿਆ ਹਾਏ ਕਿ ਕਿ ਦੱਸਾਂ ਕਿ ਕਿ ਤੈਥੋਂ ਬਾਅਦ ਹੋਗਿਆ ਬਾਅਦ ਹੋਗਿਆ ਬਾਅਦ ਹੋਗਿਆ