Dil Tu Jaan Tu (Female Version)

Dil Tu Jaan Tu (Female Version)

Arunima Sharma

Длительность: 3:28
Год: 2025
Скачать MP3

Текст песни

ਤੈਨੂੰ ਕੀ ਦੱਸਾਂ, ਮੇਰੇ ਲਈ ਕਿਆ ਤੂੰ?
ਮੇਰੇ ਲਈ ਧੜਕਣ, ਮੇਰੇ ਲਈ ਸਾਹ ਤੂੰ
ਤੈਨੂੰ ਕੀ ਦੱਸਾਂ, ਮੇਰੇ ਲਈ ਕਿਆ ਤੂੰ?
ਮੇਰੇ ਲਈ ਧੜਕਣ, ਮੇਰੇ ਲਈ ਸਾਹ ਤੂੰ

ਹਾਏ, ਦਿਲ ਤੂੰ, ਜਾਂ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ, ਜਾਂ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ

ਤੂੰ ਤਾਂ, ਮੇਰਿਆਂ ਸੋਹਣਿਆ ਯਾਰਾ, ਟੁਕੜਾ ਮੇਰੇ ਦਿਲ ਦਾ ਐ
ਤੇਰੇ ਵਰਗਾ ਯਾਰ ਵੇ, ਸੱਜਣਾ, ਕਿਸੇ-ਕਿਸੇ ਨੂੰ ਮਿਲ਼ਦਾ ਐ
ਤੂੰ ਤਾਂ, ਮੇਰਿਆਂ ਸੋਹਣਿਆ ਯਾਰਾ, ਟੁਕੜਾ ਮੇਰੇ ਦਿਲ ਦਾ ਐ
ਤੇਰੇ ਵਰਗਾ ਯਾਰ ਵੇ, ਸੱਜਣਾ, ਕਿਸੇ-ਕਿਸੇ ਨੂੰ ਮਿਲ਼ਦਾ ਐ

ਹੈ ਪਹਾੜਾਂ ਦੀ ਠੰਡੀ ਹਵਾ ਤੂੰ
ਮੈਂ ਹਾਂ ਰਾਹੀ, ਯਾਰਾ, ਮੇਰਾ ਰਾਹ ਤੂੰ

ਹਾਏ, ਦਿਲ ਤੂੰ, ਜਾਂ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ, ਜਾਂ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ

चल रही हूँ, अब थम जाने को दिल करता है
सात जन्मों की क़सम खाने को दिल करता है
दिल करता है, तुझे कर लूँ मैं क़रीब इतना
कि तेरी साँसों में अब घुल जाने को दिल करता है

ਦਿਲ ਦੇ ਵਿੱਚ ਦੇ-ਦੇ ਥੋੜ੍ਹੀ ਜਿਹੀ ਥਾਂ ਤੂੰ
ਤੇਰੇ ਨਾਂ ਨਾਲ ਜੋੜ ਲੈ ਮੇਰਾ ਨਾਂ ਤੂੰ

ਹਾਏ, ਦਿਲ ਤੂੰ, ਜਾਂ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ, ਜਾਂ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ

ਦਿਲ ਤੂੰ, ਜਾਂ ਤੂੰ, ਦਰਦ ਦੀ ਦਵਾ ਤੂੰ
ਜਦ ਤੱਕ ਮੈਂ ਜੀਣਾ, ਮੇਰੇ ਜੀਣ ਦੀ ਵਜ੍ਹਾ ਤੂੰ