Main Tenu Yaad Awanga
Asa Singh Mastana
4:57ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਦੋ ਪਲ ਬਹਿ ਜਾ ਦੋ ਪਲ ਬਹਿ ਜਾ ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਮਿੱਠੜੇ ਲੱਗਣ ਤੇਰੇ ਬੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਰੱਬ ਜਾਣੇ ਮੈਨੂੰ ਹੋ ਗਿਆ ਕੀ ਵੇ ਰੱਬ ਜਾਣੇ ਮੈਨੂੰ ਹੋ ਗਿਆ ਕੀ ਵੇ ਤੇਰੇ ਬਿਨਾ ਮੇਰਾ ਲੱਗ ਦਾ ਨਾ ਜੀ ਵੇ ਤੇਰੇ ਬਿਨਾ ਮੇਰਾ ਲੱਗ ਦਾ ਨਾ ਜੀ ਵੇ ਦੁੱਖ ਸੁਖ ਮੇਰੇ ਨਾਲ ਫੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਦੁੱਖ ਸੁਖ ਮੇਰੇ ਨਾਲ ਫੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਤੇਰੇ ਬਿਨ ਮੇਰੇ ਲਯੀ ਜੱਗ ਚ ਨਾ ਕੱਖ ਵੇ ਤੇਰੇ ਬਿਨ ਮੇਰੇ ਲਯੀ ਜੱਗ ਚ ਨਾ ਕੱਖ ਵੇ ਦਿਲ ਚ ਲੁਕੋ ਕੇ ਚੰਨਾ ਭੇਦ ਨਾ ਰੱਖ ਵੇ ਦਿਲ ਚ ਲੁਕੋ ਕੇ ਚੰਨਾ ਭੇਦ ਨਾ ਰੱਖ ਵੇ ਦਿਲ ਦੀਆਂ ਕੁੰਡੀਆਂ ਖੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਦਿਲ ਦੀਆਂ ਕੁੰਡੀਆਂ ਖੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਇਕ ਵਾਰੀ ਤਕ ਲੈ ਮੇਰੇ ਵੱਲ ਹੱਸ ਕੇ ਇਕ ਵਾਰੀ ਤਕ ਲੈ ਮੇਰੇ ਵੱਲ ਹੱਸ ਕੇ ਨਿੱਕੀ ਜਿਹੀ ਪਿਆਰ ਵਾਲੀ ਗੱਲ ਕੋਈ ਦਸ ਕੇ ਨਿੱਕੀ ਜਿਹੀ ਪਿਆਰ ਵਾਲੀ ਗੱਲ ਕੋਈ ਦਸ ਕੇ ਰਸ ਕੰਨਾਂ ਵਿਚ ਘੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਰਸ ਕੰਨਾਂ ਵਿਚ ਘੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਦੋ ਪਲ ਬਹਿ ਜਾ ਦੋ ਪਲ ਬਹਿ ਜਾ ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ