Pani Da Rang (Male)
Ayushmann Khurrana
4:01ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ ਆਜਾ ਤੇਰੀਆਂ ਦੁਆਵਾ ਲੱਗੀਆਂ, ਰੱਬ ਤੋ ਮੈਂ ਅੱਜ ਵੀ ਲੱੜੀਆਂ ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ ਤੈਨੂੰ ਹੋਕੇ ਮਾਰਦਾ ਫਿਰਾ ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ ਸਾਡੀ ਗਲੀ ਆਜਾ ਸਾਨੂੰ ਚਾਹੁਣ ਵਾਲ਼ੀਏ ਤੈਨੂੰ ਹੋਕੇ ਮਾਰਦਾ ਫਿਰਾ ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ ਤੈਨੂੰ ਹੋਕੇ ਮਾਰਦਾ ਫਿਰਾ ਤੈਨੂੰ ਹੋਕੇ ਮਾਰਦਾ ਫਿਰਾ ਹੋ ਤੈਨੂੰ ਹੋਕੇ ਮਾਰਦਾ ਫਿਰਾ ਲੱਗਦੀ ਤੂੰ ਕ੍ਯੂਂ ਦੂਰ ਦਾ ਖ੍ਵਾਬ ਲੱਗਦੀ ਤੂੰ ਕ੍ਯੂਂ ਦੂਰ ਦਾ ਖ੍ਵਾਬ ਅੱਖੀਆਂ ਚੋ ਵਗ ਪਾਇਆ ਅਬ ਦਿਲ ਮੈਂ ਲਗਨਾ ਤੇਰੇ ਨਾਲ ਦਿਲ ਮੈਂ ਲਗਨਾ ਤੇਰੇ ਨਾਲ ਰੂਹ ਨੂੰ ਵਸਜਾ ਸੀਨੇ ਲੌਂ ਵਾਲ਼ੀਏ ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ ਤੈਨੂੰ ਹੋਕੇ ਮਾਰਦਾ ਫਿਰਾ ਤੈਨੂੰ ਹੋਕੇ ਮਾਰਦਾ ਫਿਰਾ ਹੋ ਤੈਨੂੰ ਹੋਕੇ ਮਾਰਦਾ ਫਿਰਾ ਚਿੱਠੀਆਂ ਤੋ ਮਿੱਤਠੀ ਤੇਰੀ ਯਾਦ ਆਈ ਆਇਆ ਨੀ ਸੱਜਣਾ ਮੇਰਾ ਕੱਟੀਆਂ ਜੋ ਰਾਤਾ ਕੱਲੇ ਭੁਲ ਨਾ ਪਾਈ ਦਿਲ ਵਿਚ ਵਸਣਾ ਤੇਰਾ ਰੱਬ ਤੈਨੂੰ ਮਨਿਆ ਖੈਰ ਚਾਹਾਂ ਵਾਲ਼ੀਏ ਇਕ ਵਾਰੀ ਆਜਾ ਦੂਰ ਜਾਂ ਵਾਲ਼ੀਏ ਤੈਨੂੰ ਹੋਕੇ ਮਾਰਦਾ ਫਿਰਾ ਤੈਨੂੰ ਹੋਕੇ ਮਾਰਦਾ ਫਿਰਾ ਹੋ ਤੈਨੂੰ ਹੋਕੇ ਮਾਰਦਾ ਫਿਰਾ ਸਾਡੀ ਗਲੀ ਆਜਾ ਸਾਨੂੰ ਸਾਡੀ ਗਲੀ ਆਜਾ ਸਾਨੂੰ ਸਾਡੀ ਗਲੀ ਆਜਾ ਸਾਨੂੰ