2 Rotiyaan (Punjabi Pop)

2 Rotiyaan (Punjabi Pop)

Baba Gulab Singh

Альбом: 2 Rotiyaan
Длительность: 5:54
Год: 2024
Скачать MP3

Текст песни

ਹੋ ਹੋ ਹੋ ਹੋ

ਖਰੀਆ ਕਮਾਲੈ
ਖਰੀਆ ਕਮਾਲੈ ਜਾ ਕਮਾਲੈ ਖੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ ਕਰੋ
ਖਰੀਆ ਕਮਾਲੈ
ਖਰੀਆ ਕਮਾਲੈ ਜਾ ਕਮਾਲੈ ਖੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ
ਖਾਨੀਆਂ ਤਾ ਬੰਦੀਆ ਤੂੰ ਦੋ ਰੋਟੀਆਂ

ਸੋਨੇ ਦੀਆ ਕੰਧਾਂ ਤੇ ਬਣਾ ਲੈ ਬੰਗਲੇ
ਦੇਖਲੇ ਖ਼ਵਾਬ ਭਾਵੇਂ ਨਿਤ ਰੰਗਲੇ
ਸੋਨੇ ਦੀਆ ਕੰਧਾਂ ਤੇ ਬਣਾ ਲੈ ਬੰਗਲੇ
ਦੇਖਲੇ ਖ਼ਵਾਬ ਭਾਵੇਂ ਨਿਤ ਰੰਗਲੇ
ਲਾਈ ਜਾ ਸਕੀਮਾਂ ਵੱਡੀਆਂ ਜਾ ਛੋਟੀਆਂ
ਲਾਈ ਜਾ ਸਕੀਮਾਂ ਵੱਡੀਆਂ ਜਾ ਛੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ

ਕਿਡੇ ਕਿਡੇ ਵਲੀ ਤੇ ਅਮੀਰ ਹੋਏ ਨੇ
ਕਿਡੇ ਕਿਡੇ ਵਲੀ ਤੇ ਅਮੀਰ ਹੋਏ ਨੇ
ਮਿਟੀ ਸੀ ਤੇ ਮਿੱਟੀ ਅਖੀਰ ਹੋਏ ਨੇ
ਕਿਡੇ ਕਿਡੇ ਵਲੀ ਤੇ ਅਮੀਰ ਹੋਏ ਨੇ
ਮਿਟੀ ਸੀ ਤੇ ਮਿੱਟੀ ਅਖੀਰ ਹੋਏ ਨੇ
ਕਰਲੇ ਮੈਦਾਨ ਫਤਿਹ ਚੜ ਚੋਟੀਆਂ
ਕਰਲੇ ਮੈਦਾਨ ਫਤਿਹ ਚੜ ਚੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ

ਬੇਈਮਾਨੀ ਕਰਕੇ ਭੰਡਾਰੇ ਭਰਲੇ
ਪੁੱਠੇ ਸਿਧੇ ਕੰਮ ਜਿੰਨੇ ਸਾਰੇ ਕਰਲੇ
ਬੇਈਮਾਨੀ ਕਰਕੇ ਭੰਡਾਰੇ ਭਰਲੇ
ਪੁੱਠੇ ਸਿਧੇ ਕੰਮ ਜਿੰਨੇ ਸਾਰੇ ਕਰਲੇ
ਬੰਨ੍ਹ ਲੈ Sanjeev
ਬੰਨ੍ਹ ਲੈ Sanjeev
ਬੰਨ੍ਹ ਲੈ Sanjeev  ਲੱਖ ਪੰਡਾ ਮੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ
ਖਾਨੀਆਂ ਤਾ ਬੰਦਿਆ ਤੂੰ ਦੋ ਰੋਟੀਆਂ
ਹੋ ਹੋ ਹੋ ਹੋ ਹੋ