De Deo Didar

De Deo Didar

Baba Gulab Singh Ji

Альбом: De Deo Didar
Длительность: 4:47
Год: 2023
Скачать MP3

Текст песни

ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ

ਤੇਰੀ ਦੀਦ ਨਾਲ ਮੰਨ ਸੁਕੂਨ ਮਿਲਦਾ
ਤੇਰੇ ਨਾਮ ਨਾਲ ਜਿੰਦ ਨੂੰ ਜੁਨੂਨ ਮਿਲਦਾ
ਤੇਰੀ ਦੀਦ ਨਾਲ ਮੰਨ ਸੁਕੂਨ ਮਿਲਦਾ
ਤੇਰੇ ਨਾਮ ਨਾਲ ਜਿੰਦ ਨੂੰ ਜੁਨੂਨ ਮਿਲਦਾ
ਹੱਥ ਜੋੜ ਖੜਾ ਤੇਰੇ ਦਰ ਤੇ
ਤੁਸੀ ਲੋ ਨਾ ਜੀ ਸਾਬੀ ਦੇ ਜੀ ਪਰਚੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ

ਥੋੜੇ ਬਾਜੋ ਜਿੰਦ ਮੇਰੀ ਡਾਵਾਂ ਡੋਲੇ ਖਾਂਦੀ ਏ
ਹਰ ਪਲ ਰਾਜਾ ਜੀ ਯਾਦ ਸਤਾਉਂਦੀ ਏ
ਥੋੜੇ ਬਾਜੋ ਜਿੰਦ ਮੇਰੀ ਡਾਵਾਂ ਡੋਲੇ ਖਾਂਦੀ ਏ
ਹਰ ਪਲ ਰਾਜਾ ਜੀ ਯਾਦ ਸਤਾਉਂਦੀ ਏ
ਅੱਜ ਤੁਸਾਂ ਦੇ ਸਾਹਾਂ ਦੀ ਕੋਈ ਕਦਰ ਨਾ
ਜੋ ਦੀਦ ਬਾਜੋ ਐਵੇ ਗਏ ਖਰਚੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ

ਯਾਦ ਆਉਂਦੀ ਤੇ ਰਵਾਉਂਦੀ ਤੇ ਸਤਾਉਂਦੀ ਬੜੀ ਏ
ਹਕ ਥੋੜੇ ਉਤੇ ਆਪਣਾ ਜਤਾਉਂਦੀ ਬੜੀ ਏ
ਯਾਦ ਆਉਂਦੀ ਤੇ ਰਵਾਉਂਦੀ ਤੇ ਸਤਾਉਂਦੀ ਬੜੀ ਏ
ਹਕ ਥੋੜੇ ਉਤੇ ਆਪਣਾ ਜਤਾਉਂਦੀ ਬੜੀ ਏ
ਜੇ ਕੀਤੇ ਮਿਲ ਜਾਓ ਤੁਸੀ ਮੂਸਾ ਪੁਰੀ ਨੂੰ
ਸਦਾ ਜਾਣ ਕੇ ਚਰਨ ਥੋੜੇ ਪਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਮਿਲਿਆ ਨੂੰ ਬਹੁਤੇ ਹੋ ਗਏ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ
ਰਾਜਾ ਸਾਹਬ ਦੇ ਦਿਓ ਦਿਦਾਰ ਜੀ ਮਿਲਿਆ ਨਾ ਹੋ ਗਏ ਬਹੁਤੇ ਅਰਸੇ

ਰਾਜਨਾ ਤੇਰੇ ਦਰ ਤੇ ਆਇਆ ਮਥਾ ਚਰਨਾਂ ਨਾਲ ਮੈਂ ਲਾਇਆ
ਭੁਲਾਂ ਬਕਸੋ ਮੇਰੀਆ
ਤੇਰੇ ਦਰ ਤੇ ਆਇਆ ਮਥਾ ਚਰਨਾਂ ਦੇ ਨਾਲ ਲਾਇਆ
ਭੁਲਾਂ ਬਕਸੋ ਮੇਰੀਆ
ਭੁਲਾਂ ਬਕਸੋ ਮੇਰੀਆ
ਭੁਲਾਂ ਬਕਸੋ ਮੇਰੀਆ
ਭੁਲਾਂ ਬਕਸੋ ਮੇਰੀਆ