Vaar
Bhupinder Babbal
3:24ਹੋ ਖਾੜੇ ਵਿਚ ਡਾਂਗ ਖੜਕੇ ਚੱਕੋ ਹੋ ਖਾੜੇ ਵਿਚ ਡਾਂਗ ਖੜਕੇ ਓਥੇ ਹੋ ਗਈ ਲੜਾਈ ਭਾਰੀ ਅਰਜਨ ਵੈਲੀ ਨੇ ਹੋ ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ ਟਕੁਆ ਗੰਡਾਸੇ ਛਵਿਆ ਕਿਹੰਦੇ ਖੜਕ ਪਈਆ ਕਿਰਪਾਣਾ ਵੀ ਸਾਨਾ ਵਾਂਗੂ ਜੱਟ ਭੀਡਦੇ ਓ ਸਾਨਾ ਵਾਂਗੂ ਜੱਟ ਭੀਡਦੇ ਸਖੀ ਸੁਖ ਨਾ ਦਿੱਸੇ ਭਗਵਾਣਾ ਹੋ ਲੀਰੋ ਲੀਰ ਹੋ ਜੌੂਗੀ ਹੋ ਲੀਰੋ ਲੀਰ ਹੋ ਜੌੂਗੀ ਕਿਹੰਦੇ ਬਚਨੋ ਦੀ ਫੁਲਕਾਰੀ ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ Check the step again ਚੱਕੋ ਪੈਰ ਜੋਡ਼ਕੇ ਗੰਡਾਸੀ ਮਾਰੀ ਚਾਰੇ ਪਾਸੇ ਰੌਲਾ ਪੈ ਗਿਆ ਹੋ ਚਾਰੇ ਪਾਸੇ ਰੌਲਾ ਪੈ ਗਿਆ ਜਦੋਂ ਮਾਰੇਯਾ ਗੰਡਾਸਾ ਹਥ ਜੋਡ਼ ਕੇ ਹੋ ਜਦੋਂ ਮਾਰੇਯਾ ਗੰਡਾਸਾ ਹਥ ਜੋਡ਼ ਕੇ ਹੋ ਚਾਰੇ ਪਾਸੇ ਰੌਲਾ ਪੈ ਗਿਆ ਜਦੋਂ ਮਾਰੇਯਾ ਗੰਡਾਸਾ ਹਥ ਜੋਡ਼ ਕੇ ਖੂਨ ਦੇ ਟਰਾਲੇ ਚਲਦੇ ਥੱਲੇ ਸੁੱਟ ਲੇ ਹਥ ਧੌਣਾ ਨੂ ਮਰੋਡ ਕੇ ਸ਼ੇਰ ਜਿਹਾ ਰੋਬ ਜੱਟ ਦਾ ਸ਼ੇਰ ਜਿਹਾ ਰੋਬ ਜੱਟ ਦਾ ਵੀ ਥੱਲੇ ਰਖਦਾ ਪੋਲੀਸ ਸਰਕਾਰੀ ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ Check the step again ਚੱਕੋ ਪੈਰ ਜੋਡ਼ਕੇ ਗੰਡਾਸੀ ਮਾਰੀ ਪੈਰ ਜੋਡ਼ਕੇ ਗੰਡਾਸੀ ਮਾਰੀ