Jithe Malak Rakhda
Bir Singh
2:45ਜੋ ਦਾਣਿਆਂ ਖਾਤਰ ਆਲ੍ਹਣੇ ਤੌ ਦੂਰ ਗਏ ਰਾਜੀ ਬੱਸਣ ਤੇ ਕਿਰਤਾਂ ਨੂੰ ਬੂਰ ਪਵੇ ਜੋ ਦਾਣਿਆਂ ਖਾਤਰ ਆਲ੍ਹਣੇ ਤੌ ਦੂਰ ਗਏ ਰਾਜੀ ਬੱਸਣ ਤੇ ਕਿਰਤਾਂ ਨੂੰ ਬੂਰ ਪਵੇ ਲੰਮੜੇ ਰਾਹੀਂ ਤੁਰ ਗਏ ਪੁੱਤਰ ਮਾਵਾਂ ਦੇ ਰੱਬ ਰਖਵਾਲਾ ਸਭ ਦਾ ਪੈਰੋ ਪੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਡਿਗ ਗਿਆ ਨੂੰ ਮਿਲੇ ਹੋਂਸਲਾ ਉੱਠਣ ਦਾ ਖੁਦ ਸੰਭਾਲ ਗਿਆ ਨੂੰ ਨਾਲ ਦਿਆਂ ਨੂੰ ਚੁੱਕਣ ਦਾ ਕੰਮ ਕਦੇ ਨਾ ਛੱਡੇ ਕਿਰਤੀ ਬੰਦੇ ਦਾ ਹੱਥ ਅੱਡ ਕੇ ਮੰਗਣਾ ਪੈ ਜਾਵੇ ਇਹ ਨਾ ਕੇਹਰ ਹੋਵੇ ਭਲੀ ਕਰੇ ਕਰਤਾਰ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਹੱਥੀਂ ਲਾਇਆ ਰੁੱਖ ਕਿਸੇ ਦਾ ਸੁੱਖੇ ਨਾ ਬਚਿਆ ਵਾਲੇ ਘਰੋਂ ਕਵੇਰਾ ਮੁੱਕੇ ਨਾ ਫਿਕਰ ਵਾਲਾ ਬੋਜ ਕਿਸੇ ਤੇ ਹੋਵੇ ਨਾ ਸੁਕਰਾਂ ਦੀ ਅਰਦਾਸ ਐਥੇ ਪਹਿਰ ਹੋਵੇ ਭਲੀ ਕਰੇ ਕਰਤਾਰ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ