Tu Te Main (From "Golak Bugni Bank Te Batua" Soundtrack)

Tu Te Main (From "Golak Bugni Bank Te Batua" Soundtrack)

Bir Singh

Длительность: 5:42
Год: 2018
Скачать MP3

Текст песни

ਤੂ ਮੈਂ ਅਧੂਰੇ ਹੁੰਨੇ ਆ ਪੂਰੇ ਇਕ ਦੂਜੇ ਦੇ ਸੰਗ
ਤੂ ਮੈਂ ਅਧੂਰੇ ਹੁੰਨੇ ਆ ਪੂਰੇ ਇਕ ਦੂਜੇ ਦੇ ਸੰਗ
ਕਲੀਆਂ ਨੂ ਮਿਹਕਂ ਭੁਲ ਜਾਂਦਾ ਏ ਫੁੱਲਾਂ ਦਾ ਚੋ ਜਾਂਦਾ ਰੰਗ
ਸਾਨੂ ਓਨ੍ਹ ਕਾਇਨਾਤ ਨਹਾਰੇ ਹੋਈਏ ਰਾਜਾ ਰਾਣੀ ਜਿਵੇ ਦੇਸ ਦੇ
ਮਿਲਦੇ ਜਦੋਂ ਆ ਤੂ ਤੇ ਮੈਂ ਅੰਬਰ ਨਿਯੋੰਕੇ ਸਾਨੂ ਵੇਖਦੇ
ਮਿਲਦੇ ਜਦੋਂ ਆ ਤੂ ਤੇ ਮੈਂ ਅੰਬਰ ਨਿਯੋੰਕੇ ਸਾਨੂ ਵੇਖਦੇ

ਵਿਛ ਵਿਛ ਜਾਂਦੀ ਵਾਰੇ ਵਾਰੇ ਧਰਤੀ ਸਾਡੀ ਨਜ਼ਰ ਉਤਾਰੇ
ਓ ਵਿਛ ਵਿਛ ਜਾਂਦੀ ਵਾਰੇ ਵਾਰੇ ਧਰਤੀ ਸਾਡੀ ਨਜ਼ਰ ਉਤਾਰੇ
ਦੇਖੇ ਨਾਯੋ ਹੋਣੇ ਐਨੇ ਵੀ ਸੱਜਣ  ਸਾਜਨ ਐਨੇ ਮੇਚ ਦੇ
ਮਿਲਦੇ ਜਦੋਂ ਆ ਤੂ ਤੇ ਮੈਂ ਅੰਬਰ ਨਿਯੋੰਕੇ ਸਾਨੂ ਵੇਖਦੇ

ਚੋਰੀ ਚੋਰੀ ਕੀਤੀ ਹਵਾ ਬੱਦਲਾਂ ਸਲਾਹ ਆਏ
ਹਾਏ ਮਾਰ ਜਾਈਏ ਜੋਡ਼ੀ ਇੰਸ਼ਾ-ਅੱਲਾਹ ਆਏ
ਚੋਰੀ ਚੋਰੀ ਕੀਤੀ ਹਵਾ ਬੱਦਲਾਂ ਸਲਾਹ ਆਏ
ਹਾਏ ਮਾਰ ਜਾਈਏ ਜੋਡ਼ੀ ਇੰਸ਼ਾ-ਅੱਲਾਹ ਆਏ
ਫਰਿਸ਼ਟੇ ਵੀ ਰਬ ਭੁਲਕੇ ਇਸ਼ਕ਼ਜ਼ਾਡੇ ਨੂ ਮੱਥਾ ਟੇਕਦੇ
ਮਿਲਦੇ ਜਦੋਂ ਆ ਤੂ ਤੇ ਮੈਂ ਅੰਬਰ ਨਿਯੋੰਕੇ ਸਾਨੂ ਵੇਖਦੇ

ਖੇਡਆਏ ਰਬਾਣੀ ਏ ਖੁਦਾ ਦੀ ਖੁਦਾਈ ਏ
ਇੱਕੋ ਰੂਹ ਕਿਣਵੇੀਂ ਦੋ ਜਿਸ੍ਮਾਂ ‘ਚ ਪਾਈ ਏ
ਖੇਡਆਏ ਰਬਾਣੀ ਏ ਖੁਦਾ ਦੀ ਖੁਦਾਈ ਏ
ਇੱਕੋ ਰੂਹ ਕਿਣਵੇੀਂ ਦੋ ਜਿਸ੍ਮਾਂ ‘ਚ ਪਾਈ ਏ
ਬੀਰ’ਆ ਪੰਨੇ ਸਾਂਝੇ ਰਖ ਲਾਏ
ਲਿਖਣ ਵਾਲੇ ਨੇ ਸਾਡੇ ਲੇਖ ਨੇ
ਮਿਲਦੇ ਜਦੋਂ ਆ ਤੂ ਤੇ ਮੈਂ ਅੰਬਰ ਨਿਯੋੰਕੇ ਸਾਨੂ ਵੇਖਦੇ
ਮਿਲਦੇ ਜਦੋਂ ਆ ਤੂ ਤੇ ਮੈਂ ਅੰਬਰ ਨਿਯੋੰਕੇ ਸਾਨੂ ਵੇਖਦੇ